ਸਾਡੇ ਦੇਸ਼ ਭਾਰਤ ਨੂੰ ਸਦੀਆਂ ਤੱਕ ਗੁਲਾਮੀ ਦੀਆਂ ਜ਼ੰਜੀਰਾਂ ਵਿਚ ਬਝ ਕੇ ਪੀਤਾ ਅਤੇ ਘਟਨ ਦਾ ਜੀਵਨ ਗੁਜ਼ਾਰਨਾ ਪਿਆ ਹੈ| ਬਿਟਿਸ਼ ਸ਼ਾਸਨ-ਕਾਲ ਵਿਚ ਤਾਂ ਗੁਲਾਮੀ ਦੀ ਪੀੜਾ ਆਪਣੇ ਅੰਤਮ ਚਰਨ ਤੇ ਪਹੁੰਚ ਗਈ ਅਤੇ ਭਾਰਤੀ ਜਨਤਾ ਨੂੰ ਅਸਹਿ ਅਤੇ ਅਕਹਿ ਪੀੜਾ ਸਹਿਨ ਕਰਨੀ ਪਈ। ਅਜ਼ਾਦੀ ਹਾਸਲ ਲਈ, ਆਜ਼ਾਦੀ ਦੇ ਸੰਗਰਾਮ ਦੇ ਸਨਾਨ ਵੀ ਪੂਰੀ ਤਿਆਰੀ ਨਾਲ ਸਰਕਾਰ ਦੇ ਵਿਰੋਧ ਕਰ ਰਹੇ ਸਨ | ਆਜ਼ਾਦੀ ਸਾਡਾ ਮੁੱਢਲਾ ਅਧਿਕਾਰ ਹੈ ਅਤੇ ਅਸੀਂ ਇਸ ਨੂੰ ਪਾਪਤ ਕਰਕੇ ਹੀ ਰਹਾਂਗੇ , ਦਾ ਨਾਅਰਾ ਬੁਲੰਦੀ ਤੇ ਪਹੁੰਚ ਰਿਹਾ ਸੀ । ਸਾਡਾ ਦੇ ਆਜ਼ਾਦੀ ਹਾਸਿਲ ਕਰਨ ਲਈ ਪਰਵਾਨ ਦੀ ਤਰ੍ਹਾਂ ਦੀਵਾਨਾ ਹੋ ਗਿਆ ਸੀ । ਹੈ ਦਿਸ਼ਾਵਾਂ ਇਕ ਹੀ ਗੱਚ ਸੀ :
ਰਣਭਰੀ ਵਜ ਉੱਠੀ, ਵੀਰਵਾਰ ਨੂੰ ਪਹਿਨ ਕੇਸਰੀ ਬਾਣਾ ।
ਮਿਟ ਜਾਓ ਵਤਨ ਤੇ ਇਸੇ ਤਰਾਂ ਜਿਸ ਤਰਾਂ ਸ਼ਮਾ ਤੇ ਪਰਵਾਨਾ ।
ਬਿਟਿਸ਼ ਸਰਕਾਰ ਵੀ ਆਪਣੇ ਸ਼ਾਸਨ ਦੀ ਨੀਂਹ ਨੂੰ ਹਿਲਦੇ ਦੇਖ ਕੇ ਪਰੇ • ਸ਼ਾਨ ਹੋ ਉੱਠੀ ਸੀ । ਦੇਸ਼ ਭਗਤ ਪਵਾਨੇ ਸੜਕਾਂ ਤੇ ਅਜ਼ਾਦੀ ਦੇ ਗੁਣਗਾਣ ਕਰਦੇ ਨਿਕਲ ਪਏ ਸਨ । ਬਟਿਸ਼ ਸਰਕਾਰ ਇਨ੍ਹਾਂ ਦੇਸ਼-ਭਗਤਾਂ ਤੇ ਲਾਠੀਆਂ ਅਤੇ ਗੋਲੀਆਂ ਦੀ ਵਰਖਾ ਕਰਦੀ, ਜਿਉਂ ਜਿਉਂ ਬਿਟਿਸ਼ ਸਰਕਾਰ ਦਾ ਜੁਲਮ ਵਧਦਾ ਗਿਆ, ਦੇਸ਼ ਭਗਤਾਂ ਵਿਚ ਜੋਸ਼ ਦੀ ਲਹਿਰ ਵਧਦੀ ਗਈ। ਆਖਿਰ ਸ਼ਹੀਦਾਂ ਦਾ ਖਨ ਰੰਗ ਲਿਆਇਆਂ। ਜਿਹੜੀ ਸਰਕਾਰ ਦੇ ਰਾਜ ਵਿਚ ਕਦਰਜ ਨਹੀਂ ਡਬਦਾ ਸੀ, ਆਖਿਰ ਨਿਹੱਥੇ ਭਾਰਤੀਆਂ ਅੱਗ ਬਬਲ ਹੋ ਗਈ ਤੇ 15 ਅਗਸਤ, 1947 ਦਾ ਉਹ ਪਵਿਤਰ ਦਿਨ ਆਇਆ ਜਦ ਲਾਮੀ ਦੀ ਰਾਤ ਗੁਜ਼ਰ ਗਈ ਅਤੇ ਆਜ਼ਾਦੀ ਦਾ ਸੂਰਜ ਉਦੈ ਹੋਇਆ ।
15 ਅਗਸਤ ਦਾ ਸ਼ੁਭ ਦਿਨ ਦੁਖਣ ਲਈ ਕਈ ਅਣਗਿਣਤ ਮਾਵਾਂ ਦੀਆਂ ਦੀਆਂ ਦੇ ਨਾਲ ਲਟ ਗਏ, ਕਈ ਭੈਣਾਂ ਦੇ ਭਰਾ ਖੁਸ ਗਏ ਅਤੇ ਸੁਹਾਗਣਾ ਦੀ ਮਾਂਗ ਦਾ ਸੰਦਰ ਪੀੜਿਆ ਗਿਆ | ਗਾਂਧੀ, ਪਟਲ, ਜਵਾਹਰ ਲਾਲ ਨਹਿਰੂ ਤੇ ਲਾਲਾ ਲਾਜਪਤ ਰਾਏ ਵਰਗੇ ਮਹਾਨ ਦੇਸ਼ ਭਗਤਾਂ ਨੂੰ ਕਈ ਵਾਰ ਜੇਲ ਦੇ ਕਸ਼ਟ ਸਹਿਨ ਕਰਨੇ ਪਏ| ਨੇਤਾ ਜੀ ਸੁਭਾਸ਼, ਸ਼ਹੀਦ ਭਗਤ ਸਿੰਘ ਅਤੇ ਕਰਤਾਰ ਸਿੰਘ ਸਰਾਭਾ ਦੇ ਬਲੀਦਾਨ ਨੂੰ ਕੌਣ ਭੁਲਾ ਸਕਦਾ ਹੈ ਮਦਨ ਲਾਲ ਢੀਂਗਰਾ ਅਤੇ ਸ਼ਹੀਦ ਉੱਧਮ ਸਿੰਘ ਨੇ ਆਪਣੇ ਦੇਸ਼ਵਾਸੀਆਂ ਦੀ ਬੇਇੱਜ਼ਤੀ ਦਾ ਬਦਲਾ ਵਿਦੇਸ਼ ਵਿਚ ਜਾ ਕੇ ਲੈਣ ਤੋਂ ਵੀ ਸੰਕੋਚ ਨਹੀਂ ਕੀਤਾ| ਜਲਿਆਂ ਵਾਲੇ ਬਾਗ ਦੇ ਸ਼ਹੀਦੀ ਦੇ ਖੂਨ ਨੇ ਇਸ ਨੂੰਹ ਨੂੰ ਮਜ਼ਬੂਤ ਕੀਤਾ । 13 ਅਗਸਤ, 1947 ਤੋਂ ਪਹਿਲੇ ਦੇ ਇਤਿਹਾਸ ਤੇ ਇਕ ਝਾਤ ਮਾਰਨ ਤੋਂ ਸਾਨੂੰ ਬਲੀਦਾਨਾਂ ਦੀ ਇਕ ਲੰਬੀ ਕਤਾਰ ਦਿਖਾਈ ਦਿੰਦੀ ਹੈ । ਬਲੀਦਾਨ ਦੀ ਇਕ ਲੰਮੀ ਪਰੰਪਰਾ ਤੋਂ ਹੀ ਸਾਨੂੰ ਅਜ਼ਾਦੀ ਦੀ ਸਾਹ ਲੈਣ ਨੂੰ ਮਿਲੀ । 15 ਅਗਸਤ ਨੂੰ ਚਹੁੰ ਪਾਸੇ ਖੁਸ਼ੀ ਦੀ ਲਹਿਰ ਛਾ ਗਈ। ਹਰੇਕ ਗਲੀ ਮੁਹੱਲਾ ਸੰਗੀਤ ਨਾਲ ਗਜ ਉਠਿਆ। ਇਹ ਸੰਗੀਤ ਹਿਰਦੇ ਦਾ ਸੰਗੀਤ ਸੀ।
ਦਿੱਲੀ ਤਾਂ ਉਸ ਦਿਨ ਨਵੀਂ ਵਿਆਹੀ ਸਜਨੀ ਵਾਂਗ ਸਜੀ , ਸੌ ਵਾਰੀ ਹੋਈ ਸੀ । ਆਜ਼ਾਦੀਸੈ ਗਰਾਮ ਦੇ ਮਹਾਨ ਸੇਨਾਨੀ ਅਤੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਨੇ ਲਾਲ ਕਿਲੇ ਤੇ ਕੌਮੀ ਝੰਡਾ ਲਹਿਰਾਇਆ । ਉਸ ਦਿਨ ਹਰੇਕ ਪਲ ਨੇ ਇਕ ਉਤਸਵ ਦਾ ਰੂਪ ਧਾਰਣ ਕਰ ਲਿਆ ਸੀ । ਸ਼ਹੀਦਾਂ ਨੂੰ ਸ਼ਰਧਾਂਜਲੀਆਂ ਅਰਪਿਤ ਕੀਤੀਆਂ ਗਈਆਂ | ਭਾਰਤ ਦੇ ਸੁਨਹਿਰੇ ਭਵਿੱਖ ਲਈ ਕਈ ਯੋਜਨਾਵਾਂ ਘੜੀਆਂ ਗਈਆਂ। 15 ਅਗਸਤ ਦੀ ਰਾਤ ਨੂੰ ਅਜਿਹੀ ਸ਼ਾਨਦਾਰ ਦੀਪਮਾਲਾ ਕੀਤੀ ਗਈ ਕਿ ਆਕਾਸ਼ ਵਿੱਚ ਚਮਕਣ ਵਾਲੇ ਅਣਗਿਣਤ ਤਾਰਿਆਂ ਨੇ ਵੀ ਆਪਣਾ ਮੂੰਹ ਲੁਕਾ ਲਿਆ ।
ਹੁਣ ਭਾਰਤ ਆਜ਼ਾਦ ਹੈ । ਪਰ ਸਾਡੇ ਸਾਮਣੇ ਦੇਸ਼ ਦੇ ਨਵ-ਨਿਰਮਾਣ ਦਾ ਕੰਮ ਅਜੇ ਅਧੂਰਾ ਪਿਆ ਹੈ । ਇਹ ਕੰਮ ਕੱਛੂਕੰਮੇਂ ਦੀ ਚਾਲ ਨਾਲ ਹੋ ਰਿਹਾ ਹੈ । ਦੁੱਖ ਦੀ ਗੱਲ ਹੈ ਕਿ 41 ਵਰੇ ਗੁਜਰਨ ਪਿਛੋਂ ਵੀ ਭਾਰਤ ਦਾ ਸੁਪਨਾ ਸਾਕਾਰ : ਨਹੀਂ ਹੋ ਸਕਿਆ । ਅੱਜ ਭਾਰਤ ਦੇ ਜ਼ਿਆਦਾਤਰ ਲੋਕ ਨਿਜੀ ਸੁਆਰਥ ਦੀ ਦਲਦਲ ਵਿਚ ਫਸੇ ਹੋਏ ਹਨ । ਦਿਲ ਬੰਦੀ ਵੀ ਇਸ ਦੇ ਵਿਕਾਸ ਵਿਚ ਰੋੜਾ ਬਣਿਆ ਹੋਇਆ ਹੈ । ਸਾਡਾ ਮੁੱਖ ਫਰਜ਼ ਹੈ ਕਿ ਦੇਸ਼ ਦੇ ਵਿਕਾਸ ਲਈ, ਇਸ ਦੀ ਆਜ਼ਾਦੀ ਨੂੰ ਬਣਾਈ ਰੱਖਣ ਲਈ, ਈਮਾਨਦਾਰੀ ਦਾ ਸਬੂਤ ਦੇਈਏ ! ਜਨਤਾ ਅਤੇ ਸਰਕਾਰ ਨੂੰ ਮਿਲ ਕੇ ਦੇਸ਼ ਦਾ ਨਵ-ਨਿਰਮਾਣ ਕਰਨ ਲਈ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ ।