ਅੱਧਕ ਵਰਤਣ ਤੇ ਨਾ ਵਰਤਣ ਨਾਲ ਅਰਥਾਂ ਵਿਚ ਫ਼ਰਕ

  1. ਉੱਨਤੀ (ਤਰੱਕੀ)-ਸਾਡਾ ਦੇਸ਼ ਉੱਨਤੀ ਦੇ ਰਾਹ ਪਿਆ ਹੋਇਆ ਹੈ।

ਉਨੱਤੀ (ਇਕ ਘੱਟ ਤੀਹ-ਇਸ ਪੈਂਟ ਦੀ ਕੀਮਤ ਉਨੱਤੀ ਰੁਪਏ ਹੈ।

  1. ਅਸਤ (ਸੂਰਜ ਡੁੱਬਣਾ)-ਸੂਰਜ ਅਸਤ ਹੋ ਗਿਆ ਹੈ।

ਅਸੱਤ (ਝੂਠ)-ਹਰ ਕਿਸੇ ਨੂੰ ਸੱਤ ਅਬੱਤ ਦੇ ਅੰਤਰ ਦਾ ਪਤਾ ਹੁੰਦਾ ਹੈ।

  1. ਅਲਖ (ਬਰਬਾਦ ਕਰਨਾ)-ਪ੍ਰਧਾਨ ਮੰਤਰੀ ਨੇ ਭਾਰਤ ਵਿਚੋਂ ਚੋਰ ਬਾਜ਼ਾਰੀ ਦੀ ਅਲਖ ਮੁਕਾਉਣ ਦਾ ਵਾਅਦਾ ਕੀਤਾ ਹੈ।

ਅਲੱਖ (ਜਿਸ ਦੀ ਸਾਰ ਨਾ ਹੋਵੇ)-ਉਹ ਪ੍ਰਭ ਤਾਂ ਅਲੱਖ ਹੈ, ਉਹ ਲਿਖਿਆ ਨਹੀਂ ਜਾ ਸਕਦਾ ।

  1. ਸਕਾ (ਇਕ ਮਾਂ ਪਿਉ ਦੇ ਪੁੱਤਰ)-ਚੀਨੂ, ਟਿੱਕ ਦਾ ਸਕਾ ਭਰਾ ਹੈ।

ਸੱਕਾ (ਪਾਣੀ ਭਰਨ ਵਾਲਾ)-ਸੱਕੇ • ਨੇ ਸੜਕਾਂ ਉਤੇ ਪਾਣੀ ਛਿੜਕ ਦਿੱਤਾ ਹੈ।

  1. ਸਜਾ (ਸਜਾਉਣਾ)-ਆਪਣੀ ਕੁੜੀ ਦੇ ਵਿਆਹ ਤੇ ਮਦਨ ਨੇ ਆਪਣਾ ਘਰ ਸੋਹਣਾ ਸਜਾ ਲਿਆ ਸੀ ।

ਸੱਜਾ (ਖੱਬੇ ਦਾ ਉਲਟ)-ਉਸ ਦਾ ਸੱਜਾ ਹੱਥ ਸੱਟ ਨਾਲ ਨਕਾਰਾ ਹੋ ਗਿਆ ਹੈ ।

  1. ਸੁਖ ਆਰਾਮ)-ਹੁਣ ਤਾਂ ਪਿੰਡਾਂ ਵਿਚ ਹੀ ਸਾਰੇ ਸੁਖ ਪੈਦਾ ਹੋ ਗਏ ਹਨ।

ਸੁੱਖ (ਸੁਖਣਾ)-ਮੈਂ ਜੋ ਮੁੱਖ ਸੁਖੀ ਸੀ, ਉਹ ਮਾਲਕ ਨੇ ਪੂਰੀ ਕਰ ਦਿੱਤੀ ਹੈ।

  1. ਸੁਤੇ ਸੁਭਾਵਿਕ)-ਮੈਂ ਤਾਂ ਸੁਤੇ ਹੀ ਪੁਛਿਆ ਸੀ ਕਿ ਗੁਰਮੀਤ ਕਿਥੇ ਹੁੰਦਾ ਹੈ?

ਸੁੱਤੋ (ਸੋਣਾ)-ਅਸੀਂ ਅਜੇ ਸੁੱਤੇ ਹੀ ਸਾਂ ਕਿ ਮੀਹ ਆ ਗਿਆ ।

  1. ਹਟ (ਇਕ ਪਾਸੇ ਹੋਣਾ) -ਪਰੇ ਹਟ ਜਾ ਨਹੀਂ ਤਾਂ ਸਟ ਲਗ ਜਾਵੇਗੀ ।

ਹੱਟ (ਵੱਡੀ ਦੁਕਾਨ)-ਰਾਮੇ ਸ਼ਾਹ ਦਾ ਹੱਟ ਸਾਰੇ ਪਿੰਡ ਵਿਚ ਪ੍ਰਸਿੱਧ ਹੈ।

  1. ਹਲ (ਹਲ ਵਾਹੁਣਾ)-ਉਸ ਨੇ ਬੀਮਾਰੀ ਕਾਰਨ ਅੱਜ ਹਲ ਨਹੀਂ ਵਾਹਿਆ ।

ਹੱਲ (ਸਮੱਸਿਆ ਦੀ ਪੂਰਤੀ)-ਯਾਰ ! ਤੇਰੀ ਸਮੱਸਿਆ ਦਾ ਹੱਲ ਅਜੇ ਮੈਂ ਨਹੀਂ ਲਭ ਸਕਿਆ।

  1. ਕਟਾ (ਕਟਾਉਣਾ) – ਉਸ ਨੇ ਚਾਕੂ ਨਾਲ ਉਗਲ ਹਟਾ ਲਈ ਹੈ। ਇਸ ਲਈ ਖੂਨ ਨਿਕਲਦਾ ਪਿਆ ਹੈ।

ਕੱਟਾ-ਸਹਨ ਦੀ ਮੱਝ ਸੂ ਪਈ ਹੈ ਤੇ ਉਸ ਨੇ ਭਰਾ ਕੱਟਾ ਦਿੱਤਾ ਹੈ।

  1. ਕਿਸੇ (ਦੂਜੇ ਨੂੰ) – ਕਿਸੇ ਨਾਲ ਵੀ ਬੁਰਾ ਵਤੀਰਾ ਨਹੀਂ ਕਰਨਾ ਚਾਹੀਦਾ ।

ਕਿੱਸੇ-ਹੀਰ ਦਾ ਕਿੱਸਾ ਬਹੁਤ ਦਿਲਚਸਪ ਹੈ।

  1. ਕੁਲੀ (ਬਾਮਾਨ ਚੁੱਕਣ ਵਾਲਾ)-ਪਤਾ ਨਹੀਂ ਕਿਉਂ, ਅੱਜ ਕੁਲੀ ਨਹੀਂ ਮਿਲਿਆ ।

ਕੁੱਲੀ (ਝੋਪੜੀ)-ਗ਼ਰੀਬ ਚਾਰੇ ਦੀ ਕੁੱਲ ਨੂੰ ਕਿਸੇ ਨੇ ਅੱਗ ਲਗਾ ਦਿੱਤੀ ਸੀ।

  1. ਖਪ (ਥਕ ਜਾਣਾ)-ਮੈਂ ਤੁਹਾਨੂੰ ਸਵੇਰ ਦਾ ਲਭ ਲਭ ਕੇ ੪੫ ਗਿਆ ਹਾਂ ।

ਖੱਪ (ਸ਼ੋਰ ਮਚਾਉਣਾ)-ਸਵੇਰ ਦੇ ਬੱਚਿਆਂ ਨੇ ਖੱਪ ਪਾਈ ਰਖੀ ।

  1. ਗੁਲੀ (ਵਿਚਕਾਰਲਾ ਹਿੱਸਾਤਰਬੂਜ਼ ਦੀ ਗੁਲੀ ਤੂੰ ਖਾ ਲੈ ।

ਗੁੱਲੀ (ਗੁੱਲੀ ਡੰਡਾ ਖੇਡਣ ਵਾਲੀ)–ਕਲ ਖੇਡਦਿਆਂ ਗੁੱਲੀ ਸੀਤਲ ਦੀ ਅੱਖ ਵਿਚ ਲਗ ਗਈ ਪਰ ਉਸ ਦੀ ਅੱਖ ਦਾ ਬਚਾਅ ਹੋ ਗਿਆ ।

  1. ਘਟਾ (ਕਾਲ ਬਦਲ) –ਕਾਲੀ ਘਟਾ ਉਠੀ ਹੋਈ ਹੈ, ਅੱਜ ਮੀਂਹ, ਜ਼ਰੂਰ ਪਵੇਗਾ ।

ਘੱਟਾ (ਗੁਰਦ)–ਕੋਲੋਂ ਦੀ ਮੋਟਰ ਲੰਘੀ ਤਾਂ ਕਾਫ਼ੀ ਘੱਟਾ ਉਡਾ ਗਈ !

  1. ਛਲ (Gਖਾ)-ਰਸੇ ਨਾਲ ਛਲ ਕਰਨਾ ਠੀਕ ਨਹੀਂ ਹੁੰਦਾ ।

ਛੱਲ (ਪਾਣੀ ਦੀ ਛੱਲ)-ਇਕ ਜ਼ੋਰ ਦੀ ਛੱਲ ਆਈ ਤੇ ਉਸ ਨਾਲ ਸਾਡੇ ਕਿਨਾਰੇ ਬੈਠਿਆਂ ਦੇ ਹੀ ਕਪੜੇ ਭਿਜ ਗਏ ।

  1. ਜਟ (ਵਾਲਾਂ ਦੀਆਂ ਜਟਾਂ)-ਜੋਗ ਦੀ ਕੋਈ ਜਟ ਤਾਂ ਬਹੁਤ ਮੋਟੀ ਸੀ ।

ਜੱਟ (ਜਾਤੀ)-ਜੱਟ ਆਮ ਤੌਰ ਤੇ ਸਰੀਰ ਦੇ ਰਿਸ਼ਟ ਪੁਸ਼ਟ ਹੁੰਦੇ ਹਨ।

  1. ਟਲ (ਟਲਨਾ)-ਰੱਬ ਕਰੇ, ਉਸ ਦੇ ਸਿਰ ਆਈ ਮੁਸੀਬਤ ਟਲ ਜਾਵੇ ਤਾਂ ਹੀ ਠੀਕ ਹੈ।

ਟੱਲ (ਵੱਡ ਘੰਟ)-ਸਵੇਰੇ ਮੰਦਰ ਦੇ ਟੱਲ ਸਾਨੂੰ ਰੋਜ਼ ਸੁਣਾਈ ਦਿੰਦੇ ਹਨ।

  1. ਟਿਕਾ (ਥਾਂ ਸਿਰ ਰੱਖਣੀ)-ਭਾਂਡੇ ਸਾਫ ਕਰ ਕੇ ਥਾਂ ਸਿਰ ਟਿਕਾ ਦਿਓ ।

ਟਿੱਕਾ (ਮਥੇ ਤੇ ਟਿੱਕਾ ਲਗਾਉਣਾ)-ਕਈ ਪੰਡਤ ਆਪਣੇ ਮੱਥੇ ਤੇ ਟਿੱਕਾ ਲਗਾਉਂਦੇ ਹਨ।

  1. ਤਕੜੀ (ਠਕ)-ਬਹੁਤ ਦਿਨਾਂ ਪਿਛੋਂ ਮੇਰੀ ਗਾਂ ਕਲ ਤਕੜੀ ਹੋਈ ਹੈ।

ਤੱਕੜੀ (ਤਲਨ ਵਾਲ)-ਉਸ ਤੱਕੜੀ ਦੀ ਡੰਡੀ ਟੁੱਟ ਗਈ ਹੈ।

  1. ਦਿਲੀ (ਦਲ ਦੀ)-ਮਰ ਦਿਲ ਚਾਹ ਹੈ ਕਿ ਤੂੰ ਪਾਸ ਹੋਵੇ।

ਦਿਲੀ (ਇਕ ਸ਼ਹਰ)-ਦਿੱਲੀ ਵਿਚ ਬਹੁਤ ਪੁਰਾਣੀਆਂ ਇਮਾਰਤਾਂ ਹਨ।

  1. ਦੁਖ (ਦੁਖਨਾ) – ਮੇਰੀ ਸੱਟ ਲੱਗੀ ਉਂਗਲੀ ਤੁਹਾਡੇ ਛੂਹ ਜਾਣ ਨਾਲ ਦੂਖ ਗਈ ਹੈ।

ਦੁੱਖ ਤਕਲੀਫ ਸਮੇਂ)-ਉਹ ਆਪਣਾ ਹੈ ਜੋ ਦੁੱਖ ਵਿਚ ਸਾਥ ਦੇਵੇ ।

  1. ਨਸ (ਨਾੜ)-ਉਸ ਦੀ ਗਰਦਨ ਦੀ ਨਸ ਚੜ ਗਈ ਹੈ।

ਨੱਸ (ਦੇੜਨਾ)-ਜਦੋਂ ਹੀ ਚੋਰਾਂ ਨੇ ਪੁਲੀਸ ਦੇਖੀ, ਉਹ ਨੱਸ ਗਏ ।

  1. ਪਤ (ਇੱਜ਼ਤ)-ਆਪਣੀ ਪਤ ਆਪਣੇ ਹੱਥ ਹੁੰਦੀ ਹੈ।

ਪੱਤ ()-ਪਤਝੜ ਵਿਚ ਰੁੱਖਾਂ ਦੇ ਪੱਤ ਝੜ ਜਾਂਦੇ ਹਨ।

  1. ਪਤੀ (ਔਰਤ ਦਾ ਪਤੀ)-ਉਸ ਦਾ ਪਤੀ ਸ਼ਾਇਦ ਮੁੱਖ ਅਧਆਪਕ ਹੈ।

ਪੱਤੀ (ਪਿੰਡ ਦੀ ਗਲੀ)-ਇਸ ਪੱਤੀ ਦਾ ਨਾਉ ਕਰਤਾਰ ਸਿੰਘ ਦੀ ਪੱਤੀ ਹੈ।

Leave a Comment

Your email address will not be published. Required fields are marked *

Scroll to Top