ਦਾ, ਦੀ, ਦੇ ਨਾਲ ਜਾਂ ਵੱਖਰਾ ਲਿਖਣ ਦੇ ਭੇਦ

  1. ਸਰ ਦੇ-ਮੂੜੇ ਸਰ ਦੇ ਬਣਦੇ ਹਨ।

ਸਰਦੇ-ਸਰਦੇ ਦੋ ਰੁਪਏ ਕਿੱਲੋ ਮਿਲਦੇ ਹਨ।

  1. ਸਰਦੀ-ਚੰਗੇਰਾ ਬਣਾਉਣ ਵਿਚ ਸਰ ਦੀ ਲੋੜ ਹੁੰਦੀ ਹੈ।

ਸਰਦੀ-ਏਥੇ ਬਹੁਤੀ ਸਰਦੀ ਪੈਂਦੀ ਹੈ।

  1. ਤਰ ਦਾ-ਤਰ ਦਾ ਅੱਧਾ ਹਿੱਸਾ ਮੈਨੂੰ ਦੇ ਦਿਓ ।

ਤੁਰਦਾ-ਟਿੰਕੂ ਬਹੁਤ ਚੰਗਾ ਤਰਦਾ ਹੈ।

  1. ਤਰ ਦੇ-ਇਸ ਤਰ ਦੇ ਦੋ ਟੁਕੜੇ ਕਰ ਲਓ ।

ਤਰਦੇ-ਬੱਚੇ ਤੋਲਾ ਵਿਚ ਤਰਦੇ ਹਨ।

  1. ਫੁੱਲ ਦਾ-ਇਸ ਫੁੱਲ ਦਾ ਰੰਗ ਬਹੁਤ ਸੁਹਣਾ ਹੈ।

ਫੁਲਦਾ-ਇਹ ਬੂਟਾ ਇਸ ਮੌਸਮ ਵਿਚ ਵੱਧਦਾ ਫੁੱਲਦਾ ਹੈ।

Leave a Comment

Your email address will not be published. Required fields are marked *

Scroll to Top