ਸੇਵਾ ਵਿਖੇ,
ਸਤਿਕਾਰ ਯੋਗ ਪ੍ਰਿੰਸੀਪਲ ਸਾਹਿਬਾ
ਐੱਲ.ਜੀ.ਟੀ.ਬੀ.ਖਾਲਸਾ ਸਕੂਲ
ਪੁਲ ਬੰਗਸ਼, ਦਿੱਲੀ
ਸ੍ਰੀਮਤੀ ਜੀ,
ਬੇਨਤੀ ਇਹ ਹੈ ਕਿ ਆਪ ਜੀ ਦੇ ਸਕੂਲ ਵਿੱਚ ਨੌਵੀਂ ਬੀ ਜਮਾਤ ਦੀ ਵਿਦਿਆਰਥਣ ਹਾਂ। ਮੈਨੂੰ ਅੱਜ ਘਰ ਵਿੱਚ ਬਹੁਤ ਹੀ ਜ਼ਰੂਰੀ .. ਕੰਮ ਹੈ । ਇਸ ਲਈ ਮੈਂ ਸਕੂਲ ਨਹੀਂ ਆ ਸਕਦੀ ।
ਕ੍ਰਿਪਾ ਕਰਕੇ ਮੈਨੂੰ ਅੱਜ ਦੀ ਛੁੱਟੀ ਦੇਣ ਦੀ ਕਿਰਪਾਲਤਾ ਕਰਨੀ ।
ਆਪ ਜੀ ਦੀ ਬੜੀ ਮਿਹਰਬਾਨੀ ਹੋਵੇਗੀ ।
ਧੰਨਵਾਦ