ਸੇਵਾ ਵਿਖੇ,
ਮਾਨਯੋਗ ਪ੍ਰਿੰਸੀਪਲ ਸਾਹਿਬ
ਗੁਰੂ ਨਾਨਕ ਖਾਲਸਾ ਮਿਡਲ ਸਕੂਲ
ਪ੍ਰਤਾਪਪੁਰੀ, ਦਿੱਲੀ
ਸ਼੍ਰੀਮਾਨ ਜੀ,
ਬੇਨਤੀ ਇਹ ਹੈ ਕਿ ਆਪ ਜੀ ਦੇ ਸਕੂਲ ਵਿੱਚੋਂ ਦੱਸਵੀਂ ਏ ਦੀ ਪ੍ਰੀਖਿਆ ਪਾਸ ਕਰ ਲਈ ਹੈ । ਹੁਣ ਮੈਂ ਦੂਜੇ ਸਕੂਲ ਵਿਚ 11ਵੀਂ , ਕਲਾਸ ਵਿਚ ਦਾਖਲਾ ਲੈਣਾ ਚਾਹੁੰਦਾ ਹਾਂ ।
ਇਸ ਲਈ ਆਪ ਅੱਗੇ ਬੇਨਤੀ ਹੈ ਕਿ ਮੈਨੂੰ ਸਕੂਲ ਛੱਡਣ ਦਾ ਸਰਟੀਫੀਕੇਟ ਦੇਣ ਦੀ ਕਿਰਪਾਲਤਾ ਕਰਨੀ । ਆਪ ਜੀ ਦੀ ਬੜੀ ਮਿਹਰਬਾਨੀ ਹੋਵੇਗੀ ।
ਧੰਨਵਾਦ,
ਆਪ ਦਾ ਆਗਿਆਕਾਰੀ ਵਿਦਿਆਰਥੀ
ਅਨਿਲ ਸ਼ਰਮਾ