ਰੇਡਿਓ ਦੇ ਡਾਇਰੈਕਟਰ ਨੂੰ ਪ੍ਰੋਗਰਾਮ ਦੇ ਪ੍ਰਸਾਰਣ ਦਾ ਸਮਾਂ ਵਧਾਉਣ ਲਈ ਪੱਤਰ ਲਿਖੋ।

ਸੇਵਾ ਵਿਖੇ,

ਡਾਇਰੈਕਟਰ,

ਆਲ ਇੰਡੀਆ ਰੇਡਿਓ ,

ਸੰਸਦ ਮਾਰਗ, ਦਿੱਲੀ ।

ਸ੍ਰੀ ਮਾਨ ਜੀ,

ਬੇਨਤੀ ਇਹ ਹੈ ਕਿ ਮੈਂ ਇਸ ਪੱਤਰ ਰਾਹੀਂ ਆਪ ਜੀ ਨੂੰ ਇਕ ਸੁਝਾਅ ਪੇਸ਼ ਕਰਨਾ ਚਾਹੁੰਦਾ ਹਾਂ । ਸਵੇਰ ਦੀ ਸਭਾ ਜੋ ਕਿ ਸਵੇਰੇ 6.30 ਵਜੇ ਤੋਂ ਸ਼ੁਰੂ ਹੋ ਕੇ 11.00 ਵਜੇ ਤੱਕ ਚਲਦੀ ਹੈ ਇਸ ਪ੍ਰਸਾਰਣ ਦਾ ਸਮਾਂ ਬਹੁਤ ਹੀ ਘੱਟ ਹੈ ।

ਇਸ ਲਈ ਆਪ ਅੱਗੇ ਬੇਨਤੀ ਹੈ ਕਿ ਪ੍ਰਸਾਰਣ ਨੂੰ ਅੱਧੇ ਘੰਟੇ ਲਈ ਹੋਰ ਵਧਾਉਣ ਦੀ ਕਿਰਪਾਲਤਾ ਕਰਨੀ । ਆਪ ਜੀ ਦੀ ਬੜੀ ਮਿਹਰਬਾਨੀ ਹੋਵੇਗੀ ।

ਧੰਨਵਾਦ

ਆਪ ਦਾ ਸ਼ੁਭਚਿੰਤਕ

ਤਜਿੰਦਰ ਗਾਥਾ

ਸੀ-23, ਰੂਪ ਨਗਰ

ਦਿੱਲੀ

Leave a Comment

Your email address will not be published. Required fields are marked *

Scroll to Top