ਸੇਵਾ ਵਿਖੇ,
ਐੱਸ.ਐੱਚ. ਓ. ਸਾਹਿਬ
ਥਾਣਾ ਗੀਤਾ ਕਾਲੋਨੀ
ਦਿੱਲੀ
ਸ਼੍ਰੀਮਾਨ ਜੀ
ਬੇਨਤੀ ਇਹ ਹੈ ਅਸੀ ਭਗਵਾਨ ਰਾਮਚੰਦਰ ਦੇ ਜਨਮ ਦਿਵਸ ਰਾਮਨੌਮੀ ਤੇ ਆਪਣੇ ਇਲਾਕੇ ਸ਼ਿਵਪੁਰੀ ਤੋਂ ਗੀਤਾ ਕਾਲੋਨੀ ਵਿਖੇ ਝਾਕੀਆਂ ਕੱਢਣਾ ਚਾਹੁੰਦੇ ਹਾਂ । ਇਹ ਸ਼ੋਭਾਯਾਤਰਾ ਸ਼ਿਵਪੁਰੀ, ਚੰਦਰ ਨਗਰ, ਰਾਮ, ਨਗਰ ਤੋਂ ਹੁੰਦੀ ਹੋਈ ਗੀਤਾ ਕਾਲੋਨੀ ਵਿਖੇ ਸਮਾਪਤ ਹੋਵੇਗੀ ।
ਆਪ ਜੀ ਨੂੰ ਬੇੜੀ ਹੈ ਕਿ ਸ਼ੋਭਾਯਾਤਰਾ ਦੇ ਰੂਟ ਦੌਰਾਨ ਸੁਰੱਖਿਆ ਦੇ ਪੂਰੇ ਇੰਤਜਾਮ ਕੀਤੇ ਜਾਣ ਅਤੇ ਨਾਲ ਹੀ ਇਸ ਰੂਟ ਤੇ ਚੱਲਣ ਵਾਲੇ ਟੈਫਿਕ ਨੂੰ ਦੂਜੇ ਰੂਟ ਤੇ ਤਬਦੀਲ ਕੀਤਾ ਜਾਵੇ । ਆਪ ਜੀ ਦੀ । ਬੜੀ ਮਿਹਰਬਾਨੀ ਹੋਵੇਗੀ ।
ਧੰਨਵਾਦ
ਆਪ ਜੀ ਦਾ ਸ਼ੁੱਭਚਿੰਤਕ ,
ਰਾਮਨਾਥ ਸ਼ਰਮਾ
(ਪ੍ਰਧਾਨ)
ਸ਼ੋਭਾਯਾਤਰਾ ਕਮੇਟੀ
ਸ਼ਿਵਪੁਰੀ