Author name: Prabhdeep Singh

ਆਪਣੇ ਇਲਾਕੇ ਦੇ ਡਾਕੀਏ ਦੀ ਲਾਪ੍ਰਵਾਹੀ ਵਿਰੁੱਧ ਪੋਸਟ ਮਾਸ਼ਟਰ ਨੂੰ ਸ਼ਿਕਾਇਤ ਕਰੋ ।

ਸੇਵਾ ਵਿਖੇ ਪੋਸਟ ਮਾਸਟਰ ਸਾਹਿਬ, ਜਨਰਲ ਪੋਸਟ ਆਫਿਸ, ਸ਼ਹਿਰ… ਸ਼ੀਮਾਨ ਜੀ , ਮੈਂ ਆਪ ਅੱਗੇ ਇਸ ਬਿਨੈ-ਪੱਤਰ ਰਾਹੀਂ ਆਪਣੇ ਹੱਲੇ ਦੇ ਡਾਕੀਏ ਦੀ ਸ਼ਿਕਾਇਤ ਕਰਨੀ ਚਾਹੁੰਦਾ ਹਾਂ । ਮੈਂ ਉਸ ਨੂੰ ਮੂੰਹ ਨਾਲ ਬਹੁਤ ਵਾਰੀ ਕਿਹਾ ਹੈ। ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਚੰਗੀ ਤਰ੍ਹਾਂ ਨਿਭਾਵੇ ਪਰ ਉਸ ਦੇ ਕੰਨਾਂ ਤੇ ਜੂੰ ਵੀ ਨਹੀਂ ਸਕਦੀ । […]

ਆਪਣੇ ਇਲਾਕੇ ਦੇ ਡਾਕੀਏ ਦੀ ਲਾਪ੍ਰਵਾਹੀ ਵਿਰੁੱਧ ਪੋਸਟ ਮਾਸ਼ਟਰ ਨੂੰ ਸ਼ਿਕਾਇਤ ਕਰੋ । Read More »

ਤੁਹਾਡਾ ਸਾਈਕਲ ਚੋਰੀ ਹੋ ਗਿਆ ਹੈ। ਸਾਈਕਲ ਬਾਰੇ ਵੇਰਵਾ ਦਿੰਦੇ ਹੋਏ ਨੇੜੇ ਦੇ ਥਾਣੇ ਵਿਚ ਰਿਪੋਰਟ ਦਰਜ ਕਰਵਾਉਣ ਲਈ ਬਿਨੈ-ਪੱਤਰ ਲਿਖੋ ।

ਸੇਵਾ ਵਿਖੇ ਐਸ. ਐਚ. ਓ. ਸਾਹਿਬ, ਬਾਣਾ ਆਦਮ, ਆਦਮਪੁਰ । ਮਾਨ ਜੀ, ਮੈਂ ਆਪਣੇ ਸਾਈਕਲ ਦੇ ਚੋਰੀ ਹੋ ਜਾਣ ਬਾਰੇ ਰਿਪੋਰਟ ਦਰਜ ਕਰਾਉਣੀ ਚਾਹੁੰਦੇ ਹਾਂ। ਕੱਲ ਸ਼ਾਮ ਵੇਲੇ ਮੈਂ ਬਜ਼ਾਰ ਵਿਚ ਚੀਜ਼ ਖ਼ਰੀਦ ਰਿਹਾ ਸਾਂ । ਮੈਂ “ਸਾਧ ਦੀ ਹੱਟੀ ਅੱਗੇ ਆਪਣਾ ਸਾਈਕਲ ਖੜਾ ਕਰਕੇ ਅੰਦਰ ਸਾਮਾਨ ਖ਼ਰੀਦਣ ਲਈ ਚਲਾ ਗਿਆ। ਸਾਈਕਲ ਨੂੰ ਤਾਲਾ ਲਗਾ

ਤੁਹਾਡਾ ਸਾਈਕਲ ਚੋਰੀ ਹੋ ਗਿਆ ਹੈ। ਸਾਈਕਲ ਬਾਰੇ ਵੇਰਵਾ ਦਿੰਦੇ ਹੋਏ ਨੇੜੇ ਦੇ ਥਾਣੇ ਵਿਚ ਰਿਪੋਰਟ ਦਰਜ ਕਰਵਾਉਣ ਲਈ ਬਿਨੈ-ਪੱਤਰ ਲਿਖੋ । Read More »

ਤੁਹਾਡਾਂ ਨਾਂ ਦਸਵੀਂ ਸ਼੍ਰੇਣੀ ਵਿਚੋਂ ਲੰਮੀ ਗੈਰ-ਹਾਜ਼ਰੀ ਦੇ ਕਾਰਨ ਕੱਟਿਆ ਗਿਆ ਹੈ। ਆਪਣੇ ਸਕੂਲ ਦੇ ਮੁੱਖ ਅਧਿਆਪਕ ਨੂੰ ਦੁਬਾਰਾ ਨਾਂ ਦਰਜ ਕਰਾਉਣ ਲਈ ਬਿਨੈ ਪੱਤਰ ਲਿਖੋ ।

ਸੇਵਾ ਵਿਖੇ, ਪ੍ਰਿੰਸੀਪਲ ਸਾਹਿਬ, ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ, ਲੁਧਿਆਣਾ । ਸ਼੍ਰੀਮਾਨ ਜੀ, ਬੇਨਤੀ ਇਹ ਹੈ ਕਿ ਮੈਨੂੰ ਟਾਈਫਾਈਡ ਬੁਖਾਰ ਹੋ ਗਿਆ ਸੀ, ਪਰ ਅਣਗਹਿਲੀ ਨਾਲ ਮੈਂ ਬੀਮਾਰੀ ਦੀ ਛੁੱਟੀ ਲਈ ਅਰਜ਼ੀ ਨਹੀਂ ਭੇਜ ਸਕਿਆ । ਇਸ ਕਾਰਨ ਮੇਰਾ ਨਾਂ ਲੰਮੀ ਗੈਰਹਾਜ਼ਰੀ ਕਾਰਨ ਕੱਟਿਆ ਗਿਆ ਸੀ । ਮੈਂ ਪੜਾਈ ਵਿਚ ਬਹੁਤ ਹੁਸ਼ਿਆਰ ਹਾਂ । ਪਿਛਲੇ ਨੌਮਾਹੀ

ਤੁਹਾਡਾਂ ਨਾਂ ਦਸਵੀਂ ਸ਼੍ਰੇਣੀ ਵਿਚੋਂ ਲੰਮੀ ਗੈਰ-ਹਾਜ਼ਰੀ ਦੇ ਕਾਰਨ ਕੱਟਿਆ ਗਿਆ ਹੈ। ਆਪਣੇ ਸਕੂਲ ਦੇ ਮੁੱਖ ਅਧਿਆਪਕ ਨੂੰ ਦੁਬਾਰਾ ਨਾਂ ਦਰਜ ਕਰਾਉਣ ਲਈ ਬਿਨੈ ਪੱਤਰ ਲਿਖੋ । Read More »

ਸਰਟੀਫਿਕੇਟ ਲੈਣ ਲਈ ਪ੍ਰਾਰਥਨਾ-ਪੱਤਰ ਲਿਖੋ ।

ਸੇਵਾ ਵਿਖੇ, ਮੁੱਖ ਅਧਿਆਪਕ ਸਾਹਿਬਾਨ, ਡੀ. ਏ. ਹਾਈ ਸਕੂਲ, ਦਸੂਹਾ । ਸ਼੍ਰੀ ਮਾਨ ਜੀ, ਬੇਨਤੀ ਇਹ ਹੈ ਕਿ ਮੈਂ ਤੁਹਾਡੇ ਸਕੂਲ ਵਿਚ ਪਿਛਲੇ ਸੱਤ ਸਾਲ ਤੋਂ ਪੜ ਰਹਾ ਹਾਂ। ਹੁਣ ਆਪ ਦੇ ਸਕੂਲ ਨੌਵੀਂ ਣੀ ਵਿਚ ਪੜਦਾ ਹਾਂ। ਮੇਰੇ ਪਿਤਾ ਜੀ ਖੇਤੀਬਾੜੀ ਮਹਿਕਮੇ ਵਿਚ ਇਕ ਉੱਚੇ ਅਹੁਦੇ ਉੱਤੇ ਲਗੇ ਹੋਏ ਹਨ। ਹੁਣ ਉਹਨਾਂ ਦੀ ਬਦਲੀ

ਸਰਟੀਫਿਕੇਟ ਲੈਣ ਲਈ ਪ੍ਰਾਰਥਨਾ-ਪੱਤਰ ਲਿਖੋ । Read More »

ਜੁਰਮਾਨਾ ਮੁਆਫ਼ੀ ਲਈ ਅਧਿਆਪਕ ਨੂੰ ਬਿਨੈ-ਪੱਤਰ ਲਿਖੋ

ਸੇਵਾ ਵਿਖੇ, ਸ਼੍ਰੀਮਾਨ ਮੁੱਖ ਅਧਿਆਪਕ ਜੀ, ..ਸਕੂਲ, ਸ਼ਹਿਰ । ਸੀਮਾਨ ਜੀ, ਬੇਨਤੀ ਇਹ ਹੈ ਕਿ ਪਿਛਲੇ ਹਫਤੇ ਸਾਡੇ ਯੋਗਤਾ-ਟੈਸਟ ਸਨ। ਜਦੋਂ ਸਵੇਰੇ ਆਪਣੇ ਪਿੰਡਾਂ ਸਕੂਲ ਵਲ ਆ ਰਿਹਾ ਸੀ ਤਾਂ ਰਾਹ ਵਿਚ ਹੀ, ਮੇਰੇ ਸਾਈਕਲ ਦੀ ਇਕ ਟਾਂਗੇ ਨਾਲ ਟੱਕਰ ਹੋ ਗਈ, ਜਿਸ ਨਾਲ ਮੈਨੂੰ ਗੰਭੀਰ ਸੱਟਾਂ ਲੱਗੀਆਂ। ਇਸ ਕਾਰਨ ਮੈਨੂੰ ਹਸਪਤਾਲ ਦਾਖ਼ਲ ਹੋਣਾ ਪਿਆ

ਜੁਰਮਾਨਾ ਮੁਆਫ਼ੀ ਲਈ ਅਧਿਆਪਕ ਨੂੰ ਬਿਨੈ-ਪੱਤਰ ਲਿਖੋ Read More »

ਪ੍ਰਿੰਸੀਪਲ ਸਾਹਿਬਾਨ ਨੂੰ ਜ਼ਰੂਰੀ ਕੰਮ ਲਈ ਬਿਨੈ-ਪੱਤਰ ਲਿਖੋ ।

ਸੇਵਾ ਵਿਖੇ, ਪ੍ਰਿੰਸੀਪਲ ਸਾਹਿਬਾਨ, ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ, ਅੰਮ੍ਰਿਤਸਰ । ਸ੍ਰੀਮਾਨ ਜੀ, ਬੇਨਤੀ ਇਹ ਹੈ ਕਿ ਦਾਸ ਦੇ ਭਤੀਜੇ ਦਾ ਅੱਜ ਮੰਗਣਾ ਹੈ। ਇਸ ਲਈ ਲੁਧਿਆਣਾ ਜਾਣਾ ਪੈ ਗਿਆ ਹੈ। ਇਸ ਲਈ ਦਾਸ ਨੂੰ ਦੋ ਦਿਨ ਦੀ ਛੁੱਟੀ ਦਿੱਤੀ ਜਾਵੇ । ਆਪ ਦਾ ਬੜਾ ਧੰਨਵਾਦੀ ਹੋਵਾਂਗਾ। ਮੈਂ ਹਾਂ ਆਪ ਦਾ ਆਗਿਆਕਾਰੀ, ਨੌਵੀਂ ਸ਼੍ਰੇਣੀ ਮਤੀ..

ਪ੍ਰਿੰਸੀਪਲ ਸਾਹਿਬਾਨ ਨੂੰ ਜ਼ਰੂਰੀ ਕੰਮ ਲਈ ਬਿਨੈ-ਪੱਤਰ ਲਿਖੋ । Read More »

ਆਪਣੀ ਛੋਟੀ ਭੈਣ ਨੂੰ ਬੇਲੋੜੇ ਫ਼ੈਸ਼ਨ ਨਾ ਕਰਨ ਲਈ ਪ੍ਰੇਰਨਾ ਪੱਤਰ ਲਿਖੋ ।

ਪ੍ਰੀਖਿਆ ਭਵਨ, …… ਕੇਂਦਰ, ਮਿਤੀ…… ਪਿਆਰੀ ਸੁਰਜੀਤ, ਬਹੁਤ-ਬਹੁਤ ਪਿਆਰ ! ਮੈਨੂੰ ਕਲ ਤੇਰੀ ਮੁੱਖ ਅਧਿਆਪਕਾ ਦਾ ਪੁੱਤਰ ਮਿਲਿਆ, ਪੜ੍ਹ ਕੇ ਬਹੁਤ ਦੁਖ ਹੋਇਆ । ਇਹ ਉਮਰ ਪੜ੍ਹਾਈ ਕਰਨ ਦੀ ਹੈ ਨਾ ਕਿ ਫੈਸ਼ਨ ਕਰਨ ਦੀ । ਫੈਸ਼ਨ ਕਰਨ ਨਾਲ ਮਨੁੱਖ ਜਾਂ ਇਸਤਰੀ ਨੂੰ ਪੜ੍ਹਾਈ . ਨਾਲੋਂ ਆਪਣੇ ਸਰੀਰ ਨੂੰ ਬਣਾਉਣ ਸ਼ਿੰਗਾਰਨ ਵੱਲ ਬਹੁਤੀ ਰੁਚੀ ਹੋ

ਆਪਣੀ ਛੋਟੀ ਭੈਣ ਨੂੰ ਬੇਲੋੜੇ ਫ਼ੈਸ਼ਨ ਨਾ ਕਰਨ ਲਈ ਪ੍ਰੇਰਨਾ ਪੱਤਰ ਲਿਖੋ । Read More »

ਆਪਣੇ ਛੋਟੇ ਵੀਰ ਨੂੰ ਪੱਤਰ ਲਿਖੋ ਜਿਸ ਵਿਚ ਬਹੁਤੇ ਫ਼ਿਲਮੀ ਗਾਣੇ ਸੁਣਨ ਦੀ ਹਾਨੀ ਬਾਰੇ ਤਾੜਨਾ ਕਰੋ ।

ਪ੍ਰੀਖਿਆ ਭਵਨ, …ਸ਼ਹਿਰ, ਮਿਤੀ… ਪਿਆਰੇ ਵੀਰ ਸਤ ਪਾਲ, ਬਹੁਤ ਬਹੁਤ ਪਿਆਰ ! ਮੈਨੂੰ ਅੱਜ ਤੇਰੇ ਇਕ ਦੋਸਤ ਰਾਹੀਂ ਪਤਾ ਲੱਗਾ ਹੈ ਕਿ ਤੇਰਾ ਧਿਆਨ ਪੜਾਈ ਦੀ ਥਾਂ ਵਧੇਰੇ ਫ਼ਿਲਮੀ ਗਾਣਿਆਂ ਵੱਲ ਹੈ। ਤੇਨੂੰ ਜੋ ਵੀ ਜੇਬ ਖਰਚੀ ਮਿਲਦੀ ਹੈ ਤਾਂ ਉਨਾਂ ਦੇ ਫ਼ਿਲਮੀ ਗਾਣਿਆਂ ਦੇ ਕਿੱਥੇ ਖਰੀਦ ਲਿਆਉਂਦਾ ਹੈ। ਇਹ ਤੇਰੇ ਲਈ ਠੀਕ ਨਹੀਂ ਹੈ।

ਆਪਣੇ ਛੋਟੇ ਵੀਰ ਨੂੰ ਪੱਤਰ ਲਿਖੋ ਜਿਸ ਵਿਚ ਬਹੁਤੇ ਫ਼ਿਲਮੀ ਗਾਣੇ ਸੁਣਨ ਦੀ ਹਾਨੀ ਬਾਰੇ ਤਾੜਨਾ ਕਰੋ । Read More »

ਤੁਹਾਡੇ ਪਿਤਾ ਜੀ ਤੁਹਾਡੀ ਸ਼ਾਦੀ ਛੇਤੀ ਹੀ ਕਰ ਰਹੇ ਹਨ। ਨਾਂ ਨੂੰ ਚਿੱਠੀ ਲਿਖ ਕਿ ਉਹ ਅਜੇ ਤੁਹਾਡੀ ਸ਼ਾਦੀ ਨਾ ਕਰਨ।

ਪ੍ਰੀਖਿਆ ਭਵਨ, ..ਕੇਦਰ, ਮਿਤੀ.. ਪਰਮ ਪੂਜਨੀਕ ਮਾਤਾ ਜੀ, ਪੈਰੀ ਪੈਣਾ ! ਆਪ ਦਾ ਲਿਖਿਆ ਹੋਇਆ ਪੁੱਤਰ ਮੈਨੂੰ ਅੱਜ ਹੀ ਮਿਲਿਆ। ਘਰ ਦੀ ਰਾਜ਼ੀ-ਖੁਸ਼ੀ ਬਾਰੇ ਪੜ੍ਹਿਆ ਤਾਂ ਦਿਲ ਬਹੁਤ ਖੁਸ਼ ਹੋਇਆ ਪਰ ਜਦੋਂ ਅਗਲੀਆਂ ਸਤਰਾਂ ਪੜੀਆਂ ਕਿ ਤੁਸੀਂ ਮੇਰੀ ਸ਼ਾਦੀ ਬਹੁਤ ਛੇਤੀ ਕਰ ਰਹੇ ਹੋ ਤਾਂ ਮੇਰੇ ਹੱਥਾਂ ਦੇ ਉੱਤੇ ਉੱਡ ਗਏ । ਪਿਤਾ ਜੀ ਉਂਝ

ਤੁਹਾਡੇ ਪਿਤਾ ਜੀ ਤੁਹਾਡੀ ਸ਼ਾਦੀ ਛੇਤੀ ਹੀ ਕਰ ਰਹੇ ਹਨ। ਨਾਂ ਨੂੰ ਚਿੱਠੀ ਲਿਖ ਕਿ ਉਹ ਅਜੇ ਤੁਹਾਡੀ ਸ਼ਾਦੀ ਨਾ ਕਰਨ। Read More »

ਸਿੱਖਿਆ ਮੰਤਰੀ ਨੂੰ ਇਲਾਕੇ ਦਾ ਸਕੂਲ ਅਪਗਰੇਡ ਕਰਾਉਣ ਲਈ ਪੱਤਰ ਲਿਖੋ ।

ਸੇਵਾ ਵਿਖੇ ਸਤਿਕਾਰ ਯੋਗ ਸਿੱਖਿਆ ਮੰਤਰੀ ਜੀ, 3 ਅਸੋਕ ਰੋਡ ਨਵੀਂ ਦਿੱਲੀ ਸ੍ਰੀਮਾਨ ਜੀ, ਬੇਨਤੀ ਇਹ ਹੈ ਕਿ ਸਾਡੇ ਇਲਾਕੇ ਰਾਮਨਗਰ ਵਿੱਚ ਪਿਛਲੇ 15 ਸਾਲਾਂ ਤੋਂ ਪ੍ਰਾਇਮਰੀ ਸਕੂਲ ਚੱਲ ਰਿਹਾ ਹੈ । ਇਸ ਸਕੂਲ ਵਿੱਚ ਪੰਜਵੀ ਜਮਾਤ ਪਾਸ ਕਰਨ ਵਾਲੇ ਬੱਚਿਆਂ ਨੂੰ ਆਪਣੇ ਘਰ ਤੋਂ 8 ਕਿਲੋਮੀਟਰ ਦੂਰ ਕਰਾਵਲ ਨਗਰ ਵਿਖੇ ਜਾਣਾ ਪੈਂਦਾ ਹੈ ।

ਸਿੱਖਿਆ ਮੰਤਰੀ ਨੂੰ ਇਲਾਕੇ ਦਾ ਸਕੂਲ ਅਪਗਰੇਡ ਕਰਾਉਣ ਲਈ ਪੱਤਰ ਲਿਖੋ । Read More »

Scroll to Top