Author name: Prabhdeep Singh

ਸਿਹਤ ਮੰਤਰੀ ਨੂੰ ਇਲਾਕੇ ਵਿਚ ਡਿਸਪੈਂਸਰੀ ਖੋਲ੍ਹਣ ਵਾਸਤੇ ਪੱਤਰ ਲਿਖੋ ।

ਸੇਵਾ ਵਿਖੇ, ਮਾਨਯੋਗ ਸਿਹਤ ਮੰਤਰੀ ਜੀ, 5, ਅਸ਼ੋਕ ਰੋਡ, ਨਵੀਂ ਦਿੱਲੀ-1 ਸ੍ਰੀ ਮਾਨ ਜੀ, ਬੇਨਤੀ ਇਹ ਹੈ ਕਿ ਮੈਂ ਇਸ ਪੱਤਰ ਰਾਹੀਂ ਆਪ ਦਾ ਧਿਆਨ ਇਲਾਕੇ ਦੀਆਂ ਔਕੜਾਂ ਵਲ ਦੁਆਉਣਾ ਚਾਹੁੰਦਾ ਹਾਂ। ਸਾਡੇ ਇਲਾਕੇ ਸੋਨੀਪਤ ਵਿਚ ਕਈ ਚੀਜ਼ਾਂ ਦੀ ਘਾਟ ਹੈ, ਜਿਨ੍ਹਾਂ ਵਿੱਚੋਂ ਡਿਸਪੈਂਸਰੀ ਵੀ ਇਕ ਹੈ । ਡਿਸਪੈਂਸਰੀ ਨਾ ਹੋਣ ਕਰਕੇ ਲੋਕਾਂ ਨੂੰ ਦੂਜੇ […]

ਸਿਹਤ ਮੰਤਰੀ ਨੂੰ ਇਲਾਕੇ ਵਿਚ ਡਿਸਪੈਂਸਰੀ ਖੋਲ੍ਹਣ ਵਾਸਤੇ ਪੱਤਰ ਲਿਖੋ । Read More »

ਆਪਣੇ ਮਿੱਤਰ ਨੂੰ ਮਾਤਾ ਜੀ ਦੀ ਸਿਹਤ ਬਾਰੇ ਪੱਤਰ ਲਿਖੋ ।

283 ਤੀ ਨਗਰ ਦਿੱਲੀ…. ਪਿਆਰੇ ਮਿੱਤਰ ਕਰਨੈਲ, ਪਿਆਰ ਭਰੀ ਸਤ ਸ੍ਰੀ ਅਕਾਲ, ਮਿੱਤਰ ਕਲ ਹੀ ਤੇਰਾ ਖਤ ਮਿਲਿਆ | ਖਤ ਵਿਚ ਤੂੰ ਇਹ ਪੁੱਛਿਆ ਹੈ ਕਿ ਮਾਤਾ ਜੀ ਦੀ ਸਿਹਤ ਦਾ ਕੀ ਹਾਲ ਹੈ । ਕਿਉਂਕਿ ਉਹਨਾਂ ਨੂੰ ਕੁਝ ਚਿਰ ਪਹਿਲਾਂ ਹੀ ਬਲਡ ਪ੍ਰੈਸ਼ਰ ਜ਼ਿਆਦਾ ਹੋਣ ਕਰਕੇ ਹਸਪਤਾਲ ਵਿਚ ਦਾਖਲ ਕਰਵਾਇਆ ਸੀ । ਹਸਪਤਾਲ ਵਿੱਚ

ਆਪਣੇ ਮਿੱਤਰ ਨੂੰ ਮਾਤਾ ਜੀ ਦੀ ਸਿਹਤ ਬਾਰੇ ਪੱਤਰ ਲਿਖੋ । Read More »

ਆਪਣੇ ਮਿੱਤਰ ਨੂੰ ਮਿਲਨ ਵਾਸਤੇ ਪੱਤਰ ਲਿਖੋ ।

632, ਰਾਜੌਰੀ ਗਾਰਡਨ, ਨਵੀਂ ਦਿੱਲੀ । ਪਿਆਰੇ ਦੋਸਤ ਬਲਜੀਤ ਸਿੰਘ, ਸਤਿ ਸ੍ਰੀ ਅਕਾਲ ਮੈਨੂੰ ਆਪ ਦਾ ਕਾਫ਼ੀ ਸਮੇਂ ਤੋਂ ਖਤ ਨਹੀਂ ਮਿਲਿਆ ਹੈ । ਕਾਫੀ ਉੱਡੀਕ ਤੋਂ ਬਾਅਦ ਮੈਂ ਇਹ ਖਤ ਲਿਖਣ ਲੱਗਾ ਹਾਂ । ਮੈਂ ਆਪ ਨੂੰ ਇਹ ਖਤ ਇਸ ਲਈ ਲਿਖਣ ਲੱਗਾ ਹਾਂ ਕਿ ਆਪ ਨੂੰ ਮਿਲੇ ਹੋਏ ਕਾਫ਼ੀ ਸਮਾਂ ਹੋ ਗਿਆ ਹੈ

ਆਪਣੇ ਮਿੱਤਰ ਨੂੰ ਮਿਲਨ ਵਾਸਤੇ ਪੱਤਰ ਲਿਖੋ । Read More »

ਮਿੱਤਰ ਨੂੰ ਨਵਾਂ ਮਕਾਨ ਲੈਣ ਉੱਤੇ ਵਧਾਈ ਭਰਿਆ ਪੱਤਰ ਲਿਖੋ ।

103, ਗਾਂਧੀ ਨਗਰ, ਦਿੱਲੀ । ਮਿੱਤੀ….. ਪਿਆਰੇ ਮਿੱਤਰ ਸੁਰਿੰਦਰ ਸਿੰਘ, ਸਤਿ ਸ੍ਰੀ ਅਕਾਲ ਮੈਂ ਇੱਥੇ ਰਾਜੀ ਖੁਸੀ ਹਾਂ | ਆਸ ਕਰਦਾ ਹਾਂ ਕਿ ਤੁਸੀਂ ਵੀ ਰਾਜੀ ਖੁਸ਼ੀ ਹੋਵੇਗੇ | ਅੱਗੇ ਸਮਾਚਾਰ ਇਹ ਹੈ ਕਿ ਮੈਨੂੰ ਪਤਾ ਲੱਗਾ ਹੈ ਕਿ ਤੁਸੀਂ ਨਵੀਂ ਦਿੱਲੀ ਵਿਚ ਆਪਣਾ ਨਵਾਂ ਮਕਾਨ ਖ਼ਰੀਦ ਲਿਆ। ਇਹ ਸੁਣ ਕੇ ਮੈਨੂੰ ਬਹੁਤ ਹੀ ਖੁਸ਼ੀ

ਮਿੱਤਰ ਨੂੰ ਨਵਾਂ ਮਕਾਨ ਲੈਣ ਉੱਤੇ ਵਧਾਈ ਭਰਿਆ ਪੱਤਰ ਲਿਖੋ । Read More »

ਆਪਣੀ ਸਹੇਲੀ ਨੂੰ ਉਸ ਦੇ ਦਸਵੀਂ ਜਮਾਤ ਵਿੱਚੋਂ ਫੋਲ ਹੋ ਜਾਣ ਤੇ ਹਮਦਰਦੀ ਭਰਿਆ ਪੱਤਰ ਲਿਖੋ |

ਪ੍ਰੀਖਿਆ ਭਵਨ ….. ਸ਼ਹਿਰ ਪਿਆਰੀ ਪੀਤੀ, ਨਿੱਘੀ ਯਾਦ, ਕਲ ਹੀ ਦਸਵੀਂ ਜਮਾਤ ਦਾ ਨਤੀਜਾ ਨਿਕਲਿਆ । ਮੈਂ ਬਜ਼ਾਰ ਨੂੰ ਜਾ ਕੇ ਗ਼ਜਟ ਵਿੱਚ ਤੇਰਾ ਰੋਲ ਨੰਬਰ ਦੇਖਿਆ, ਜਿਸ ਅੱਗੇ ‘ਫ’ ਲਿਖਿਆ ਹੋਇਆ ਸੀ । ਮੈਨੂੰ ਇਹ ਜਾਣ ਕੇ ਦੁੱਖ ਤਾਂ ਹੋਇਆ ਪਰ ਮੈਂ ਇਸ ਬਾਰੇ ਕੁਝ ਕੁਝ ਜਾਣਦੀ ਸੀ ਕਿ ਤੇਰੇ ਨਾਲ ਅਜਿਹਾ ਹੀ ਵਾਪਰੇਗਾ

ਆਪਣੀ ਸਹੇਲੀ ਨੂੰ ਉਸ ਦੇ ਦਸਵੀਂ ਜਮਾਤ ਵਿੱਚੋਂ ਫੋਲ ਹੋ ਜਾਣ ਤੇ ਹਮਦਰਦੀ ਭਰਿਆ ਪੱਤਰ ਲਿਖੋ | Read More »

ਆਪਣੇ ਛੋਟੇ ਵੀਰ ਨੂੰ ਪੱਤਰ ਲਿਖੋ ਕਿ ਉਹ ਕਿਤਾਬੀ ਕੀੜਾ ਨਾ ਬਣੇ ਤੇ ਸਿਹਤ ਦਾ ਵੀ ਧਿਆਨ ਰੱਖੇ ।

38, ਕ੍ਰਿਸ਼ਨਾ ਨਗਰ ਮਿਤੀ.. ਪਿਆਰੇ ਵੀਰ ਕਿਰਪਾਲ, ਨਿੱਘੀ ਯਾਦ ਮੈਨੂੰ ਤੇਰੇ ਮਿੱਤਰ ਸਰਬਜੀਤ ਕੋਲੋਂ ਪਤਾ ਲੱਗਾ ਹੈ ਕਿ ਤੂੰ ਹਰ ਵੇਲੇ ਕਿਤਾਬਾਂ ਨੂੰ ਹੀ ਚੰਬੜਿਆ ਰਹਿੰਦਾ ਹੈ ਤੇ ਆਪਣੀ ਸਿਹਤ ਦਾ ਵੀ ਧਿਆਨ ਨਹੀਂ ਰੱਖਦਾ | ਇਹ ਤਾਂ ਬਹੁਤ ਬੁਰੀ ਗੱਲ ਹੈ । ਜੇ ਸਿਹਤ ਹੈ ਤਾਂ ਸਭ ਕੁਝ ਹੈ । ਹਰ ਵੇਲੇ ਕੀੜੇ ਵਾਂਗ

ਆਪਣੇ ਛੋਟੇ ਵੀਰ ਨੂੰ ਪੱਤਰ ਲਿਖੋ ਕਿ ਉਹ ਕਿਤਾਬੀ ਕੀੜਾ ਨਾ ਬਣੇ ਤੇ ਸਿਹਤ ਦਾ ਵੀ ਧਿਆਨ ਰੱਖੇ । Read More »

ਸਹੇਲੀ ਨੂੰ ਉਸ ਦੇ ਪਾਸ ਹੋਣ ਤੇ ਵਧਾਈ ਪੱਤਰ

ਪ੍ਰੀਖਿਆ ਭਵਨ, …..ਸ਼ਹਿਰ ਮਿਤੀ…… ਪਿਆਰੀ ਅਲਕਾ, ਨਿੱਘੀ ਯਾਦ ਕਲ ਹੀ ਤੇਰੀ ਚਿੱਠੀ ਮਿਲੀ । ਮੈਂ ਤੇਰੀ ਚਿੱਠੀ ਦੀ ਬੜੀ ਬੇਸਬਰੀ ਨਾਲ ਇੰਤਜ਼ਾਰ ਕਰਦੀ ਰਹਿੰਦੀ ਸੀ ਕਿਉਂਕਿ ਮੈਨੂੰ ਤੇਰੇ ਰੀਜ਼ਲਟ ਬਾਰੇ ਜਾਨਣ ਦੀ ਬੜੀ ਇੱਛਾ ਸੀ । ਜਦੋਂ ਮੈਂ ਤੇਰਾ ਪੱਤਰ ਖੋਲਿਆ ਅਤੇ ਪੜਿਆ ਕਿ ਤੂੰ ਸਿਰਫ਼ ਪਾਸ ਹੀ ਨਹੀਂ ਹੋਈ ਸਗੋ ਚੰਗੇ ਅੰਕ ਪ੍ਰਾਪਤ ਕਰਕੇ

ਸਹੇਲੀ ਨੂੰ ਉਸ ਦੇ ਪਾਸ ਹੋਣ ਤੇ ਵਧਾਈ ਪੱਤਰ Read More »

ਚਾਚਾ ਜੀ ਨੂੰ ਜਨਮਦਿਨ ਦੇ ਉਪਹਾਰ ਲਈ ਧਨਵਾਦ ਪੱਤਰ

ਪ੍ਰੀਖਿਆ ਭਵਨ ਸ਼ਹਿਰ …… ਮਿਤੀ…. ਸਤਿਕਾਰਯੋਗ ਚਾਚਾ ਜੀ, ਸਤਿ ਸ੍ਰੀ ਅਕਾਲ । ਕਲ ਮੇਰਾ ਜਨਮ ਦਿਨ ਸੀ । ਮੈਂ ਆਪ ਦੇ ਆਉਣ ਦੀ ਬੜੀ ਬੇਸਬਰੀ ਨਾਲ ਉਡੀਕ ਕਰ ਰਿਹਾ ਸਾਂ ਕਿ ਅਚਾਨਕ ਡਾਕੀਏ ਨੇ ਦਰਵਾਜ਼ਾ ਖੜਕਾਇਆ । ਉਸ ਦੇ ਹੱਥ ਵਿਚ ਤੁਹਾਡਾ ਭੇਜਿਆ ਹੋਇਆ ਪਾਰਸਲ ਸੀ । ਉਸ ਪਾਰਸਲ ਵਿਚ ਆਪ ਜੀ ਦੀ ਭੇਜੀ ਹੋਈ

ਚਾਚਾ ਜੀ ਨੂੰ ਜਨਮਦਿਨ ਦੇ ਉਪਹਾਰ ਲਈ ਧਨਵਾਦ ਪੱਤਰ Read More »

ਆਪਣੇ ਸਕੂਲ ਦੇ ਮੁਖੀ ਨੂੰ 10ਵੀਂ ਤੇ 12ਵੀਂ ਦੀਆਂ ਸਪੈਸ਼ਲ ਕਲਾਸਾਂ ਲਗਾਉਣ ਵਾਸਤੇ ਬੇਨਤੀ ਪੱਤਰ ਲਿਖੋ ।

ਸੇਵਾ ਵਿਖੇ, ਮਾਨਯੋਗ ਪਿੰਸੀਪਲ ਸਾਹਿਬ, ਗੋ. ਬੁਆਇਜ ਹਾਇਰ ਸੈਕੰਡਰੀ ਸਕੂਲ, ਚੰਦਰ ਨਗਰ, ਦਿੱਲੀ 51. ਸ੍ਰੀ ਮਾਨ ਜੀ, ਬੇਨਤੀ ਇਹ ਹੈ ਕਿ ਅਸੀਂ 10ਵੀਂ ਅਤੇ 12ਵੀਂ ਦੇ ਵਿਦਿਆਰਥੀ ਹਾਂ। ਸਾਡੇ ਇਸ ਵਰੇ ਬੋਰਡ ਦੇ ਸਲਾਨਾ ਇਮਤਿਹਾਨ ਸਿਰ ਤੇ ਹਨ ਲੇਕਿਨ ਸਾਡਾ ਕੋਰਸ ਅਜੇ ਪੂਰਾ ਨਹੀਂ ਹੋਇਆ ਹੈ। ਕਈ ਕਿਤਾਬਾਂ ਅਜੇ ਪੂਰੀਆਂ ਹੋਣ ਵਾਲੀਆਂ ਹਨ । ਇਸ

ਆਪਣੇ ਸਕੂਲ ਦੇ ਮੁਖੀ ਨੂੰ 10ਵੀਂ ਤੇ 12ਵੀਂ ਦੀਆਂ ਸਪੈਸ਼ਲ ਕਲਾਸਾਂ ਲਗਾਉਣ ਵਾਸਤੇ ਬੇਨਤੀ ਪੱਤਰ ਲਿਖੋ । Read More »

ਅਖ਼ਬਾਰ ਦੇ ਐਡੀਟਰ ਨੂੰ ਕੌਮੀ ਏਕਤਾ ਤੇ ਲਿਖਿਆ ਲੇਖ ਛਾਪਣ ਵਾਸਤੇ ਪੱਤਰ ਲਿਖੋ

ਸੇਵਾ ਵਿਖੇ, ਮਾਨਯੋਗ ਐਡੀਟਰ ਸਾਹਿਬ, ਹਿੰਦੁਸਤਾਨ ਟਾਈਮਜ਼, ਨਵੀਂ ਦਿੱਲੀ | ਸ੍ਰੀ ਮਾਨ ਜੀ, ਬੇਨਤੀ ਇਹ ਹੈ ਕਿ ਮੈਂ ਆਪ ਦੇ ਹਰਮਨ ਪਿਆਰੇ ਅਖ਼ਬਾਰ ਦਾ ਪਾਠਕ ਹਾਂ । ਮੈਂ ਇਸ ਅਖ਼ਬਾਰ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਕਰਦਾ ਹਾਂ । ਇਸ ਵਿਚ ਛਪੇ ਲੇਖ ਤੇ ਹੋਰ ਸਮਗਰੀ ਬਹੁਤ ਹੀ ਉਚੇਰੀ ਮਿਆਦ ਦੀ ਹੁੰਦੀ ਹੈ ਜੋ ਸਾਡੇ ਗਿਆਨ

ਅਖ਼ਬਾਰ ਦੇ ਐਡੀਟਰ ਨੂੰ ਕੌਮੀ ਏਕਤਾ ਤੇ ਲਿਖਿਆ ਲੇਖ ਛਾਪਣ ਵਾਸਤੇ ਪੱਤਰ ਲਿਖੋ Read More »

Scroll to Top