Author name: Prabhdeep Singh

ਮਕਾਨ ਮਾਲਕ ਨੂੰ ਮਕਾਨ ਦੀ ਮੁਰੰਮਤ ਕਰਾਉਣ ਵਾਸਤੇ ਪੱਤਰ ਲਿਖੋ ।

ਸੇਵਾ ਵਿਖੇ, ਸ੍ਰੀ ਮਾਨ ਮਕਾਨ ਮਾਲਕ ਜੀ, ਗਲੀ ਜ਼ਮੀਰ ਵਾਲੀ , ਪੁਰਾਣੀ ਦਿੱਲੀ । ਸ੍ਰੀ ਮਾਨ ਜੀ, ਬੇਨਤੀ ਇਹ ਹੈ ਕਿ ਮੈਂ ਆਪ ਜੀ ਦੇ ਮਕਾਨ ਵਿਚ ਕਿਰਾਏਦਾਰ ਦੇ ਤੌਰ ਤੇ ਪੰਜ ਸਾਲ ਤੋਂ ਲਗਾਤਾਰ ਰਹਿ ਰਿਹਾ ਹਾਂ । ਆਪ ਨੂੰ ਮਕਾਨ ਦਾ ਕਿਰਾਇਆ ਸਮੇਂ ਸਿਰ ਦੇ ਰਿਹਾ ਹਾਂ । ਆਪ ਦੇ ਉਪਰ ਵਾਲੇ ਕਮਰੇ […]

ਮਕਾਨ ਮਾਲਕ ਨੂੰ ਮਕਾਨ ਦੀ ਮੁਰੰਮਤ ਕਰਾਉਣ ਵਾਸਤੇ ਪੱਤਰ ਲਿਖੋ । Read More »

ਸਾਈਕਲ ਚੋਰੀ ਹੋਣ ਤੇ ਥਾਣੇ ਦੇ ਐੱਸ.ਐਚ.ਓ. ਨੂੰ ਰਿਪੋਟ ਲਿਖਣ ਲਈ ਪੱਤਰ

ਸੇਵਾ ਵਿਖੇ, ਐੱਸ. ਐਚ.ਓ. ਸਾਹਿਬ, ਸਬਜੀ ਮੰਡੀ, ਦਿੱਲੀ । ਸ੍ਰੀ ਮਾਨ ਜੀ, ਬੇਨਤੀ ਇਹ ਹੈ ਕਿ ਮੇਰਾ ਹੀਰੋ ਸਾਈਕਲ ਬਾਵਾ ਸਬਜ਼ੀ ਮੰਡੀ ਦੇ ਨੇੜੇ ਤੋਂ ਕਿਸੇ ਨੇ ਚੁੱਕ ਲਿਆ ਹੈ । ਮੈਂ ਉਸ ਨੂੰ ਤਾਲਾ ਲਾ ਕੇ ਦੁਕਾਨ ਤੋਂ ਕੁਝ ਸਮਾਨ ਲੈਣ ਲਈ ਗਿਆ ਤਾਂ ਪਿੱਛੋਂ ਦੀ ਕੋਈ ਸਾਈਕਲ , ਚੁੱਕ ਕੇ ਲੈ ਗਿਆ ।

ਸਾਈਕਲ ਚੋਰੀ ਹੋਣ ਤੇ ਥਾਣੇ ਦੇ ਐੱਸ.ਐਚ.ਓ. ਨੂੰ ਰਿਪੋਟ ਲਿਖਣ ਲਈ ਪੱਤਰ Read More »

ਰੇਡਿਓ ਦੇ ਡਾਇਰੈਕਟਰ ਨੂੰ ਪ੍ਰੋਗਰਾਮ ਦੇ ਪ੍ਰਸਾਰਣ ਦਾ ਸਮਾਂ ਵਧਾਉਣ ਲਈ ਪੱਤਰ ਲਿਖੋ।

ਸੇਵਾ ਵਿਖੇ, ਡਾਇਰੈਕਟਰ, ਆਲ ਇੰਡੀਆ ਰੇਡਿਓ , ਸੰਸਦ ਮਾਰਗ, ਦਿੱਲੀ । ਸ੍ਰੀ ਮਾਨ ਜੀ, ਬੇਨਤੀ ਇਹ ਹੈ ਕਿ ਮੈਂ ਇਸ ਪੱਤਰ ਰਾਹੀਂ ਆਪ ਜੀ ਨੂੰ ਇਕ ਸੁਝਾਅ ਪੇਸ਼ ਕਰਨਾ ਚਾਹੁੰਦਾ ਹਾਂ । ਸਵੇਰ ਦੀ ਸਭਾ ਜੋ ਕਿ ਸਵੇਰੇ 6.30 ਵਜੇ ਤੋਂ ਸ਼ੁਰੂ ਹੋ ਕੇ 11.00 ਵਜੇ ਤੱਕ ਚਲਦੀ ਹੈ ਇਸ ਪ੍ਰਸਾਰਣ ਦਾ ਸਮਾਂ ਬਹੁਤ ਹੀ

ਰੇਡਿਓ ਦੇ ਡਾਇਰੈਕਟਰ ਨੂੰ ਪ੍ਰੋਗਰਾਮ ਦੇ ਪ੍ਰਸਾਰਣ ਦਾ ਸਮਾਂ ਵਧਾਉਣ ਲਈ ਪੱਤਰ ਲਿਖੋ। Read More »

ਮੁਹੱਲੇ ਵਿਚ ਬਿਜਲੀ ਦੀ ਸਪਲਾਈ ਠੀਕ ਰੱਖਣ ਵਾਸਤੇ ਪੱਤਰ

ਸੇਵਾ ਵਿਖੇ, ਪ੍ਰਧਾਨ ਸਾਹਿਬ, ਬਿਜਲੀ ਦਫ਼ਤਰ, ਸ਼ੰਕਰ ਰੋਡ, ਨਵੀਂ ਦਿੱਲੀ । ਸ੍ਰੀ ਮਾਨ ਜੀ, ਬੇਨਤੀ ਇਹ ਹੈ ਕਿ ਸਾਡੇ ਮੁਹੱਲੇ ਪੁਰਾਣੇ ਰਾਜਿੰਦਰ ਨਗਰ ਵਿਚ ਬਿਜਲੀ ਦੀ ਸਪਲਾਈ ਠੀਕ ਨਹੀਂ ਹੈ । ਬਿਜਲੀ ਦੇ ਇਕ ਦਮ ਜ਼ਿਆਦਾ ਆ ਜਾਂਦੀ ਹੈ ਤੇ ਕਦੇ ਘਟ | ਇਸ ਕਰਕੇ ਟੀ.ਵੀ.ਸੈੱਟ, ਸੜ ਜਾਂਦੇ ਹਨ | ਨਾਲੇ ਬਿਜਲੀ ਦੀ ਸਪਲਾਈ ਠੀਕ

ਮੁਹੱਲੇ ਵਿਚ ਬਿਜਲੀ ਦੀ ਸਪਲਾਈ ਠੀਕ ਰੱਖਣ ਵਾਸਤੇ ਪੱਤਰ Read More »

ਟੈਲੀਫੋਨ ਦਾ ਬਿਲ ਜ਼ਿਆਦਾ ਹੋਣ ਕਰਕੇ ਐਕਸਚੇਂਜ ਦੇ ਡਾਇਰੈਕਟਰ ਨੂੰ ਪੱਤਰ ਲਿਖੋ

ਸੇਵਾ ਵਿਖੇ, ਮਾਨਯੋਗ ਡਾਇਰੈਕਟਰ ਸਾਹਿਬ, ਟੈਲੀਫੋਨ ਐਕਸਚੇਂਜ, ਲਛਮੀ ਨਗਰ, ਦਿੱਲੀ । ਸ਼੍ਰੀਮਾਨ ਜੀ, ਬੇਨਤੀ ਇਹ ਹੈ ਕਿ ਸਾਡਾ ਫੋਨ ਨੰ.175 635 ਦਾ ਸਤੰਬਰ ਮਹੀਨੇ ਦਾ ਬਿਲ ਬਹੁਤ ਹੀ ਜ਼ਿਆਦਾ ਹੈ । ਬਿਲ ਵਿਚ 4 ਐੱਸ.ਟੀ.ਡੀ. ਕਾਲ ਵੀ ਦਰਜ ਹਨ ਜਦੋਂ ਕਿ ਅਸੀਂ ਇਕ ਕਾਲ ਕੀਤੀ ਹੈ । ਕੁਲ ਕਾਲਾਂ 200 ਦਰਜ ਹਨ ਜਦੋਂ ਕਿ ਅਸੀਂ

ਟੈਲੀਫੋਨ ਦਾ ਬਿਲ ਜ਼ਿਆਦਾ ਹੋਣ ਕਰਕੇ ਐਕਸਚੇਂਜ ਦੇ ਡਾਇਰੈਕਟਰ ਨੂੰ ਪੱਤਰ ਲਿਖੋ Read More »

ਤੁਸੀ ਸੈਂਟਰੋ ਕਾਰ ਬੁੱਕ ਕਰਾਈ ਹੈ ਇਸ ਦੀ ਜਾਣਕਾਰੀ, ਕੰਪਨੀ ਦੇ ਮੈਨੇਜਰ ਨੂੰ ਪੱਤਰ ਲਿਖੋ ।

ਕਾਰ ਕੰਪਨੀ ਦੇ ਮੈਨੇਜਰ ਨੂ ਬੁੱਕ ਕਰਾਈ ਕਾਰ ਦੀ ਜਾਣਕਾਰੀ ਲਈ ਪੱਤਰ 552, ਰਿਸ਼ੀ ਨਗਰ ਸ਼ਕੂਰ ਬਸਤੀ, ਦਿੱਲੀ-24 ਮੈਨੇਜਰ ਸਾਹਿਬ ਜੀ, ਮਨਜੀਤ ਕਾਰ ਕੰਪਨੀ, ਨਵੀਂ ਦਿੱਲੀ- 55 ਸ਼੍ਰੀਮਾਨ ਜੀ, ਮੈਂ ਆਪ ਜੀ ਕੋਲ ਸੈਂਟਰੋ ਕਾਰ ਬੁੱਕ ਕਰਾਈ ਹੋਈ ਹੈ, ਜਿਸ ਦਾ ਨੰਬਰ 81962 ਹੈ । ਮੈਂ ਆਪ ਜੀ ਕੋਲੋਂ ਕਾਰ ਦੇ ਸੰਬੰਧ ਵਿਚ ਜਾਣਕਾਰੀ ਲੈਣਾ

ਤੁਸੀ ਸੈਂਟਰੋ ਕਾਰ ਬੁੱਕ ਕਰਾਈ ਹੈ ਇਸ ਦੀ ਜਾਣਕਾਰੀ, ਕੰਪਨੀ ਦੇ ਮੈਨੇਜਰ ਨੂੰ ਪੱਤਰ ਲਿਖੋ । Read More »

ਇਨਕਮ ਟੈਕਸ ਰੀਫੰਡ ਲਈ ਜ਼ਿਲ੍ਹੇ ਦੇ ਇਨਕਮ ਟੈਕਸ ਅਫ਼ਸਰ ਨੂੰ ਬੇਨਤੀ ਪੱਤਰ

ਸੇਵਾ ਵਿਖੇ, ਜ਼ਿਲ੍ਹਾ ਇਨਕਮ ਟੈਕਸ ਅਫ਼ਸਰ ਸਦਰ ਬਜਾਰ, ਨਵੀ ਦਿੱਲੀ ਸ਼੍ਰੀਮਾਨ ਜੀ, ਆਦਰ ਸਹਿਤ ਬੇਨਤੀ ਹੈ ਕਿ ਮੈਂ ਸਦਰ ਬਜਾਰ ਦਾ ਨਿਵਾਸੀ ਹਾਂ । ਮੇਰੇ 1600 ਰੁ: ਇਨਕਮ ਟੈਕਸ ਦੇ ਰੀਫੰਡ ਹੋਣੇ ਸਨ ਪਰ ਮੈਨੂੰ । ਇਕ ਸਾਲ ਦੇ 800 ਰੁਪਏ ਦਾ ਹੀ ਰੀਫੰਡ ਮਿਲਿਆ ਹੈ । ਪਿਛਲੇ ਦੋ ਸਾਲਾਂ ਦੀਆਂ ਟੈਕਸ ਦੀਆਂ ਰਿਟਰਨਾਂ ਵੀ

ਇਨਕਮ ਟੈਕਸ ਰੀਫੰਡ ਲਈ ਜ਼ਿਲ੍ਹੇ ਦੇ ਇਨਕਮ ਟੈਕਸ ਅਫ਼ਸਰ ਨੂੰ ਬੇਨਤੀ ਪੱਤਰ Read More »

ਆਪਣੇ ਇਲਾਕੇ ਦੇ ਥਾਣੇ ਦੇ ਐਸ. ਐਚ.ਓ. ਨੂੰ ਆਪਣੇ ਘਰ ਹੋਈ ਚੋਰੀ ਦੀ ਸੂਚਨਾ ਦੇਣ ਲਈ ਪੱਤਰ ਲਿਖੋ ।

ਚੋਰੀ ਦੀ ਸੂਚਨਾ ਦੇਣ ਲਈ ਥਾਣੇ ਦੇ ਐਸ. ਐਚ.ਓ. ਨੂੰ ਪੱਤਰ ਸੇਵਾ ਵਿਖੇ, ਐਸ. ਐਚ ਓ ਸਾਹਿਬ, ਪੁਲਿਸ ਸਟੇਸ਼ਨ, ਸਰੋਜਨੀ ਨਗਰ, ਦਿੱਲੀ । ਸ੍ਰੀ ਮਾਨ ਜੀ, ਮੈਂ ਸਰੋਜਨੀ ਨਗਰ ਦਾ ਨਿਵਾਸੀ ਹਾਂ । ਕਲ੍ਹ ਰਾਤ ਨੂੰ ਸਾਡੇ ਘਰ ਚੋਰੀ ਹੋ ਗਈ, ਜਿਸ ਕਰਕੇ ਕੁਝ ਸਮਾਨ, ਕੱਪੜੇ ਅਤੇ ਭਾਂਡੇ ਚੋਰੀ ਹੋ ਗਏ ਇਸ ਘਟਨਾ ਦਾ ਪੂਰਾ

ਆਪਣੇ ਇਲਾਕੇ ਦੇ ਥਾਣੇ ਦੇ ਐਸ. ਐਚ.ਓ. ਨੂੰ ਆਪਣੇ ਘਰ ਹੋਈ ਚੋਰੀ ਦੀ ਸੂਚਨਾ ਦੇਣ ਲਈ ਪੱਤਰ ਲਿਖੋ । Read More »

ਸਿੱਖਿਆ ਬੋਰਡ ਨੂੰ ਪੰਜਾਬੀ ਦੇ ਆਏ ਔਖੇ ਪੇਪਰ ਦੀ ਸ਼ਿਕਾਇਤ ਪੱਤਰ

ਸੇਵਾ ਵਿਖੇ, ਸਕੱਤਰ ਸਾਹਿਬ, ਸੀ.ਬੀ.ਐਸ.ਈ., ਨਵੀਂ ਦਿੱਲੀ । ਸ੍ਰੀ ਮਾਨ ਜੀ, ਮੈਂ ਇਸ ਪੱਤਰ ਰਾਹੀਂ ਆਪ ਜੀ ਦਾ ਧਿਆਨ ਦਸਵੀਂ ਜਮਾਤ ਦੇ ਪੰਜਾਬੀ ਦੇ ਪਰਚੇ ਵਲ ਦਿਵਾਉਣਾ ਚਾਹੁੰਦਾ ਹਾਂ, ਜਿਸ ਦੇ ਕਈ ਪ੍ਰਸ਼ਨ ਸਿਲੇਬਸ ਦੇ ਬਾਹਰੋਂ ਆਏ ਹਨ । ਇਸ ਤੋਂ ਬਿਨਾਂ ਪਰਚੇ ਵਿਚ ਜਿਹੜੇ ਪ੍ਰਸ਼ਨ ਪੁੱਛੇ ਗਏ ਉਹਨਾਂ ਵਿਚ ਕੋਈ ਵੀ ਛੋਟ ਨਹੀਂ ਦਿੱਤੀ

ਸਿੱਖਿਆ ਬੋਰਡ ਨੂੰ ਪੰਜਾਬੀ ਦੇ ਆਏ ਔਖੇ ਪੇਪਰ ਦੀ ਸ਼ਿਕਾਇਤ ਪੱਤਰ Read More »

ਸਫ਼ਾਈ ਅਧਿਕਾਰੀ ਨੂੰ ਮੁੱਹਲੇ ਦੀ ਸਫਾਈ ਵਾਸਤੇ ਪੱਤਰ

ਸੇਵਾ ਵਿਖੇ, ਸਫਾਈ ਅਧਿਕਾਰੀ, ਮੰਗੋਲਪੁਰੀ ਦਿੱਲੀ ਸ਼੍ਰੀਮਾਨ ਜੀ, ਬੇਨਤੀ ਇਹ ਹੈ ਕਿ ਸਾਡੇ ਮੁਹੱਲੇ ਮੰਗੋਲਰੀ ਵਿਚ ਸਫਾਈ ਦਾ ਬਹੁਤ ਹੀ ਬੁਰਾ ਹਾਲ ਹੈ । ਇੱਥੇ ਸਫਾਈ ਕਰਮਚਾਰੀ ਕਈ ਦਿਨ ਤੱਕ ਨਜ਼ਰ ਹੀ ਨਹੀਂ ਆਉਂਦੇ ਹਨ । ਜਿਸ ਕਰਕੇ ਚਾਰੋ-ਪਾਸੇ ਕੂੜਾ ਕਰਕਟ ਤੇ ਗੰਦਗੀ ਦੇ ਢੇਰ ਲੱਗੇ ਹੋਏ ਹਨ । ਨਾਲੀਆਂ ਗੰਦਗੀ ਨਾਲ ਰੁਕੀਆਂ ਹੋਈਆਂ ਹੈ

ਸਫ਼ਾਈ ਅਧਿਕਾਰੀ ਨੂੰ ਮੁੱਹਲੇ ਦੀ ਸਫਾਈ ਵਾਸਤੇ ਪੱਤਰ Read More »

Scroll to Top