ਪੋਸਟ ਮਾਸਟਰ ਨੂੰ ਡਾਕੀਏ ਦੀ ਸ਼ਿਕਾਇਤ ਲਈ ਪੱਤਰ
ਸੇਵਾ ਵਿਖੇ, ਪੋਸਟ ਮਾਸਟਰ ਸਾਹਿਬ ਡਾਕਖਾਨਾ ਕ੍ਰਿਸ਼ਨਾ ਨਗਰ ਦਿੱਲੀ-51 ਸ੍ਰੀ ਮਾਨ ਜੀ, ਬੇਨਤੀ ਇਹ ਹੈ ਕਿ ਅਸੀਂ ਵਿਜਯ ਨਗਰ ਦੇ ਨਿਵਾਸੀ ਹਾਂ । ਸਾਡੇ ਇੱਥੇ ਡਾਕ ਵੰਡਣ ਦਾ ਕੰਮ ਮਹੇਸ਼ ਨਾਂ ਦਾ ਡਾਕੀਆ ਕਰਦਾ , ਹੈ । ਇਹ ਇਕ ਬਹੁਤ ਹੀ ਲਾਪ੍ਰਵਾਹ ਕਿਸਮ ਦਾ ਆਦਮੀ ਹੈ । ਇਹ ਸਾਡੀਆਂ ਚਿੱਠੀਆਂ ਨੂੰ ਬਾਹਰ ਹੀ ਸੁੱਟ ਜਾਂਦਾ […]