Author name: Prabhdeep Singh

ਗੁਰਮੁਖੀ ਲਿਪੀ ਤੇ ਹੋਰ ਲਿਪੀਆਂ

ਪੰਜਾਬੀ ਭਾਸ਼ਾ ਨੂੰ ਲਿਖਣ ਲਈ ਦੋ ਲਿਪੀਆਂ ਦਾਅਵੇਦਾਰ ਹਨ। ਇੱਕ ਹੈ ਗੁਰਮੁਖੀ ਲਿਪੀ ਜਿਸ ਦੀ ਵਰਤੋਂ ਭਾਰਤੀ ਪੰਜਾਬੀ ਨੂੰ ਲਿਖਣ ਵਾਸਤੇ ਕੀਤੀ ਜਾ ਰਹੀ ਹੈ ਅਤੇ ਦੂਜੀ ਹੈ ਫ਼ਾਰਸੀ-ਉਰਦੂ ਲਿਪੀ ਜਿਸ ਨੂੰ ਪਾਕਿਸਤਾਨ ਵਿੱਚ ਪੰਜਾਬੀ ਲਿਖਣ ਵਾਸਤੇ ਵਰਤੋਂ ਵਿੱਚ ਲਿਆਂਦਾ ਜਾ ਰਿਹਾ ਹੈ। ਗੁਰਮੁਖੀ ਲਿਪੀ ਤਾਂ ਪੰਜਾਬ ਦੀ ਧਰਤੀ ਦੀ ਉਪਜ ਹੈ, ਇਹ ਕਿਸੇ ਬਾਹਰਲੇ […]

ਗੁਰਮੁਖੀ ਲਿਪੀ ਤੇ ਹੋਰ ਲਿਪੀਆਂ Read More »

ਗੁਰਮੁਖੀ ਦਾ ਨਾਮਕਰਨ

ਗੁਰਮੁਖੀ ਇੱਕ ਪ੍ਰਾਚੀਨ ਲਿਪੀ ਹੈ ਜੋ ਬਾਹਮੀ ਲਿਪੀ-ਪਰਿਵਾਰ ਦੀ ਸ਼ਾਰਦਾ ਲਿਪੀ ਤੋਂ ਨਿਕਲੀ ਹੈ। ਹਾਂ ਇੱਕ ਗੱਲ ਜ਼ਰੂਰ ਹੈ ਕਿ ਗੁਰੂ ਸਹਿਬਾਨ ਤੋਂ ਪਹਿਲਾਂ ਗੁਰਮੁਖੀ ਲਿਪੀ ਦਾ ਨਾਂ ਗੁਰਮੁਖੀ ਨਹੀਂ ਸੀ, ਕਈ ਹੋਰ ਨਾਂ ਹੋਵੇਗਾ, ਜਿਵੇਂ ਸ਼ਾਰਦਾ ਜਾਂ ਸਿਧਲਾਇਆ, ਸਿੱਧਮਾਤਰਿਕਾ ਭੁੱਟਅੱਛਰੀ ਜਾਂ ਅਰਧ-ਨਾਰੀ। ਗੁਰਮੁਖੀ ਨਾਂ ਤਾਂ ਗੁਰੂ ਸਾਹਿਬਾਨ ਦੀ ਦੇਣ ਹੈ। ਜਦੋਂ ਗੁਰੂ ਨਾਨਕ ਦੇਵ

ਗੁਰਮੁਖੀ ਦਾ ਨਾਮਕਰਨ Read More »

ਗੁਰਮੁਖੀ ਦਾ ਨਿਕਾਸ

ਗੁਰਮੁਖੀ ਦੇ ਨਿਕਾਸ ਜਾਂ ਉਤਪਤੀ ਬਾਰੇ ਤਿੰਨ ਤਰ੍ਹਾਂ ਦੇ ਮਤ-ਸਿਧਾਂਤ ਵੇਖੇ ਜਾਂਦੇ ਹਨ। ਪਹਿਲਾ ਮੱਤ ਇਹ ਹੈ ਕਿ ਗੁਰਮੁਖੀ ਦੀ ਰਚਨਾ ਗੁਰੂ ਅੰਗਦ ਦੇਵ ਜੀ ਨੇ ਕੀਤੀ। ਗੁਰਮੁਖੀ ਪਦ ਬਾਰੇ ਹਵਾਲਾ ਬਾਬਾ ਮੋਹਨ ਵਾਲੀਆਂ ਪੰਥੀਆਂ ਵਿੱਚ ਇਉਂ ਮਿਲਦਾ ਹੈ : “ਗੁਰੂ ਅੰਗਦੁ ਗੁਰਮੁਖੀ ਅੱਖਰੁ ਬਾਨਾਏ ਬਾਬੇ ਦੇ ਅਗੈ ਸਬਦੁ ਭੇਟ ਕੀਤਾ ਸਿੱਖ ਸਾਹਿਤ ਵਿੱਚ ਇਸ

ਗੁਰਮੁਖੀ ਦਾ ਨਿਕਾਸ Read More »

ਪੰਜਾਬ ਦੀਆਂ ਲਿਖੀਆਂ

ਪੰਜਾਬ ਵਿੱਚ ਸ਼ਾਰਦਾ, ਟਾਕਰੀ, ਲੰਡੇ, ਸਿਧ ਮਾਤਰਿਕਾ, ਗੁਰਮੁਖੀ ਭੱਟਅੱਛਰੀ, ਲਿਪੀਆਂ ਪ੍ਰਚਲਿਤ ਰਹੀਆਂ ਹਨ। ਸ਼ਾਰਦਾ ਦਾ ਖੇਤਰ ਕਸ਼ਮੀਰ ਤੋਂ ਪੰਜਾਬ ਤੱਕ ਸੀ। ਉਸ ਵਿੱਚੋਂ ਹੀ ਨਵੀਨ ਸ਼ਾਰਦਾ ਉਤਪੰਨ ਹੋਈ ਜੋ ਹੁਣ ਤੱਕ ਕਸ਼ਮੀਰ ਵਿੱਚ ਚਾਲੂ ਹੈ ਪਰ ਹੁਣ ਕਸ਼ਮੀਰ ਵਿੱਚ ਸ਼ਾਰਦਾ ਦੀ ਥਾਂ ਉਰਦੂ ਲਿਪੀ ਨੇ ਮੱਲ ਲਈ ਹੈ। ਟਾਕਰੀ ਲਿਪੀ ਕਾਂਗੜਾ ਤੇ ਜੰਮੂ ਦੇਸ਼ ਵਿੱਚ

ਪੰਜਾਬ ਦੀਆਂ ਲਿਖੀਆਂ Read More »

ਸ਼ਾਰਦਾ ਲਿਪੀ

ਜਿਵੇਂ ਕਿ ਉੱਪਰ ਲਿਖਿਆ ਹੈ ਸ਼ਾਰਦਾ ਲਿਪੀ ਟਿਲ ਲਿਪੀ ਤੋਂ ਨਿਕਲੀ ਹੈ ਅਤੇ ਕੁਟਿਲ ਲਿਪੀ ਖੁਦ ਆਪ ਬਾਹਮੀ ਲਿਪੀ ਦੀ ਸੰਤਾਨ ਹੈ । ਸ਼ਾਰਦਾ ਲਿਪੀ ਕਸ਼ਮੀਰ ਅਤੇ ਉੱਤਰ-ਪੱਛਮੀ ਭਾਰਤ ਦੇ ਇੱਕ ਵੱਡੇ ਭਾਗ ਦੀ ਹਰਮਨ ਪਿਆਰੀ ਲਿਪੀ ਰਹੀ ਹੈ। ਇਸ ਤੋਂ ਹੀ ਕਸ਼ਮੀਰ ਦੀ ਅਜੋਕੀ ਸ਼ਾਰਦਾ, ਹਿਮਾਚਲ ਪ੍ਰਦੇਸ਼ ਦੀ ਟਾਕਰੀ ਅਤੇ ਪੰਜਾਬ ਦੀ ਗੁਰਮੁਖੀ ਲਿਪੀ

ਸ਼ਾਰਦਾ ਲਿਪੀ Read More »

ਬ੍ਰਾਹਮੀ ਲਿਪੀ

ਭਾਰਤ ਦੀ ਸਭ ਤੋਂ ਪੁਰਾਣੀ ਲਿਪੀ ਦਾ ਨਾਂ ਬਾਹਮੀ ਹੈ। ਬਾਹਮੀ ਤੋਂ ਪਹਿਲਾਂ ਭਾਵੇਂ ਸਿੰਧੂ ਲਿਪੀ ਦਾ ਜ਼ਿਕਰ ਹੁੰਦਾ ਹੈ ਪਰ ਉਸ ਨੂੰ ਅਜੇ ਤੱਕ ਪੜਿਆ ਨਹੀਂ ਜਾ ਸਕਿਆ ਹੈ। ਬਾਹਮੀ ਇਤਿਹਾਸਕ ਤੌਰ ਤੇ ਪ੍ਰਮਾਣਿਤ ਲਿਪੀ ਹੈ। ਬਾਮੀ ਲਿਪੀ ਦੀਆਂ ਛੁੱਟਪੁੱਟ ਨਿਸ਼ਾਨੀਆਂ ਭਾਵੇਂ ਕਾਫ਼ੀ ਪੁਰਾਣੇ ਸਮੇਂ ਵਿੱਚ ਉਪਲਬਧ ਹੁੰਦੀਆਂ ਹਨ ਪਰ ਅੱਜ ਤੋਂ ਕਈ ਢਾਈ

ਬ੍ਰਾਹਮੀ ਲਿਪੀ Read More »

ਭਾਰਤੀ ਲਿਪੀਆਂ

ਸੰਸਾਰ ਵਿੱਚ ਲਗਪਗ ਚਾਰ ਸੌ (400) ਲਿਪੀਆਂ ਦੀ ਵਰਤੋਂ ਹੁੰਦੀ ਹੈ। ਇਹਨਾਂ ਵਿੱਚ ਮਿਸਰੀ ਲਿਪੀ, ਅਰਬੀ ਲਿਪੀ, ਯੂਨਾਨੀ ਲਿਪੀ, ਚੀਨੀ ਲਿਪੀ, ਰੋਮਨ ਲਿਪੀ, ਬਾਹਮੀ ਲਿਪੀ ਪ੍ਰਸਿੱਧ ਪ੍ਰਾਚੀਨ ਲਿਪੀਆਂ ਹਨ। ਭਾਰਤ ਵਿੱਚ ਵੀ ਪੰਜ ਹਜ਼ਾਰ ਸਾਲਾਂ ਤੋਂ ਲਿਖਣ ਦੀ ਕਲਾ ਦਾ ਥਹੁ-ਪਤਾ ਲਗਦਾ ਹੈ। ਦਾਈ ਹਜ਼ਾਰ ਸਾਲਾਂ ਤੋਂ ਤਾਂ “ਬਾਹਮੀ ਲਿਪੀ ਵਿੱਚ ਲਿਖੇ ਸੈਂਕੜੇ ਪੱਥਰ ਲੇਖ

ਭਾਰਤੀ ਲਿਪੀਆਂ Read More »

ਗੁਰਮੁਖੀ ਲਿਪੀ ਦੀ ਜਾਣ -ਪਛਾਣ

ਜਿਸ ਲਿਪੀ ਦੇ ਅੱਖਰਾਂ ਵਿੱਚ ਅਸੀਂ ਪੰਜਾਬੀ ਲਿਖਦੇ ਹਾਂ, ਉਸ ਨੂੰ “ਗੁਰਮੁਖੀ ਲਿਪੀ’ ਕਿਹਾ ਜਾਂਦਾ ਹੈ। ਗੁਰਮੁਖੀ ਇੱਕ ਭਾਰਤੀ ਲਿਪੀ ਹੈ ਜੋ ਭਾਰਤ ਦੇਸ ਦੀਆਂ ਹੋਰਨਾਂ ਲਿਪੀਆਂ ਵਾਂਗ ਵਿਕਾਸ ਦੇ ਪੜਾਅ ਪਾਰ ਕਰਦੀ ਹੋਈ ਅੱਜ ਵਾਲੇ ਰੂਪ ਤੇ ਪਹੁੰਚੀ ਹੈ। ਗੁਰਮੁਖੀ ਦਾ ਜੋ ਰੂਪ ਹੁਣ ਹੈ ਉਹ ਇਸ ਦੇ ਵੱਖ ਵੱਖ ਪੜਾਵਾਂ ਵਿੱਚੋਂ ਲੰਘ ਕੇ,

ਗੁਰਮੁਖੀ ਲਿਪੀ ਦੀ ਜਾਣ -ਪਛਾਣ Read More »

“ਪੋਠੇਹਾਰੀ”,“ਮੁਲਤਾਨੀ”, “ਮਾਝੀ”, ““ਮਲਵਈਂ”, “ਦੁਆਬੀ” “ਪੁਆਧੀ”

“ਪੋਠੇਹਾਰੀ” ਹੁਧਰ ਰਾਣੀ ਇੱਛਰਾਂ ਦੇ ਵੀ ਕੰਨਾਂ ਵਿੱਚ ਭਿਣਕ ਪੈ ਗਈ। ਲੁੱਡੇ ਖਾਣੀ ਆ ਗਈ, ਹੋ ਜਹੀ ਕਰਨੀ ਆਲੇ ਸਾਧ ਕਲੋਂ ਮੈਂ ਵੀ ਲੈ ਆਵਾਂ ਅੱਖੀਆਂ ਨਾ ਦਾਰੂ। ਪੂਰਨ ਪੁੱਛਿਅਸ : ਹੈ ਮਾਂ ਤੁਹਾਡੇ ਨਾਲ ਕੀ ਭਾਣਾ ਵਰਤਿਆ ? ਇੱਛਰਾਂ ਨੇ ਸਾਰਾ ਕੁਝ ਦੱਸੀ ਛੋੜਿਆ। ਗੱਲਾਂ-ਗੱਲਾਂ ਚ ਵਾਜ਼ ਪਛਾਣ ਜੈਸੁ ਆਖਿਆ ਸੁ : ਹੋਵੇ ਨਾ

“ਪੋਠੇਹਾਰੀ”,“ਮੁਲਤਾਨੀ”, “ਮਾਝੀ”, ““ਮਲਵਈਂ”, “ਦੁਆਬੀ” “ਪੁਆਧੀ” Read More »

ਪੁਆਧੀ ਉਪਭਾਸ਼ਾ

ਪੰਜਾਬ ਦੇ “ਪੁਆਧ” ਇਲਾਕੇ ਦੀ ਬੋਲੀ ਨੂੰ “ਪੁਆਧੀ” ਕਿਹਾ ਜਾਂਦਾ ਹੈ। ਪੁਆਧੀ ਦਾ ਖੇਤਰ ਜ਼ਿਲਾ ਰੋਪੜ, ਜ਼ਿਲਾ ਫਤਹਿਗੜ, ਜ਼ਿਲ੍ਹਾ ਪਟਿਆਲੇ ਦਾ ਪੂਰਬੀ ਭਾਗ, ਮਲੇਰਕੋਟਲਾ ਦਾ ਇਲਾਕਾ, ਨਾਲਾਗੜ੍ਹ ਦਾ ਪਿਛਲਾ ਪਾਸਾ, ਸਤਲੁਜ ਦਰਿਆ ਨਾਲ ਲਗਦੀ ਜ਼ਿਲ੍ਹਾ ਲੁਧਿਆਣੇ ਦੀ ਗੁੱਠ, ਅੰਬਾਲੇ ਦਾ ਥਾਣਾ ਸਦਰ ਵਾਲਾ ਪਾਸਾ ਅਤੇ ਨੀਂਦ ਦੇ ਕੁਝ ਪਿੰਡ ਸ਼ਾਮਲ ਹਨ। ਜ਼ਿਲ੍ਹਾ ਲੁਧਿਆਣੇ ਵੱਲ ਵਹਿੰਦੇ

ਪੁਆਧੀ ਉਪਭਾਸ਼ਾ Read More »

Scroll to Top