ਦੁਆਬੀ ਉਪਭਾਸ਼ਾ
ਦੁਆਬੀ ਪੰਜਾਬ ਦੇ ਦੁਆਬਾ ਇਲਾਕੇ ਦੀ ਬੋਲੀ ਹੈ। ਦੁਆਬੀ ਹੁਸ਼ਿਆਰਪੁਰ, ਜਲੰਧਰ, ਸ਼ਹੀਦ ਭਗਤ ਸਿੰਘ ਨਗਰ ਤੇ ਕਪੂਰਥਲਾ ਜ਼ਿਲ੍ਹਿਆਂ ਵਿੱਚ ਬੋਲੀ ਜਾਂਦੀ ਹੈ। ਦੁਆਬੀ ਦੇ ਇੱਕ ਪਾਸੇ ਮਾਝੀ ਤੇ ਦੂਜੇ ਪਾਸੇ ਮਲਵਈ ਉਪਭਾਸ਼ਾ ਹੈ ਇਸ ਲਈ ਦੁਆਬੀ ਉਪਭਾਸ਼ਾ ਉੱਤੇ ਦੋਹਾਂ ਦਾ ਚੋਖਾ ਪ੍ਰਭਾਵ ਹੈ। ਡਾ, ਐੱਸ. ਐੱਸ. ਜਸ਼ੀ ਨੇ ਦੁਆਬੀ ਬੋਲੀ ਬਾਰੇ ਡੂੰਘੀ ਖੋਜ ਕਰਕੇ ਇਸ […]