ਪੰਜਾਬੀ ਮੁਹਾਵਰੇ
1 6. ਹੱਥ ਪੈਰ ਮਾਰਨੇ (ਯਤਨ ਕਰਨੇ)- ਅੱਜ ਕੱਲ੍ਹ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਟੀ ਕਮਾਉਣ ਲਈ ਬਥੇਰੇ ਹੱਥ ਪੈਰ ਮਾਰਨੇ ਪੈਂਦੇ ਹਨ। 19-ਹੱਟਾ-ਕੱਟਾ (ਮੋਟਾ ਤਾਜ਼ਾ) – ਮਨਦੀਪ ਤਾਂ ਬਿਲਕੁਲ ਹੱਟਾ’ 1 ਕੱਟਾ ਪਿਆ ਹੋਇਆ ਹੈ । 28, ਘਾਲਾ ਮਾਲਾ (ਹੇਰਾ ਫੇਰੀ) – ਮੈਂ ਲਾਲ ਨੂੰ ਕਿਹਾ ਤੂੰ ਕੀ ਘਾਲਾ ਮਾਲਾ ਕਰ ਰਿਹਾ ਹੈਂ ਢੰਗ ਨਾਲ ਸੌਦਾ […]