ਜ ਤੇ ਝ ਦੇ ਭੇਦ ਕਰ ਕੇ ਸ਼ਬਦ
ਸੁੱਝ (ਫੁਰਨਾ)-ਕਾਂ ਨੂੰ ਇਕ ਵਿਉਂਤ ਸੁੱਝੀ ਤੇ ਉਸ ਨੇ ਰੜੇ ਘੜੇ ਵਿਚ ਸੁੱਟਣੇ ਸ਼ੁਰੂ ਕਰ ਦਿੱਤੇ । ਪੂੰਝੀ (ਸਾਫ ਕਰਨਾ)-ਚਪੜਾਸੀ ਨੇ ਕੁਰਸੀ ਵੀ ਨਹੀਂ ਪੂੰਝੀ । ਬੱਝ (ਬੰਨਣਾ) – ਇਸ ਕਪੜੇ ਵਿਚ ਸਾਰੀਆਂ ਚੀਜ਼ਾਂ ਨਹੀਂ ਬੱਝ ਸਕਦੀਆਂ । ਬਾਝ (ਬਿਨਾਂ)-ਹੱਥਾਂ ਬਾਝ ਕਰਾਰਿਆਂ ਵੈਰੀ ਮਿੱਤ ਨਾ ਹੋਇ। ਲੱਝਾ (ਮਿਲਣਾ)-ਇਥੋਂ ਤਾਂ ਸਾਨੂੰ ਕੁਝ ਵੀ ਨਹੀਂ ਲੱਝਾ, ਖਾਲੀ […]