ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ
ਅੱਜ ਦੇ ਯੁੱਗ ਅੰਦਰ ਹਰ ਇਨਸਾਨ ਬੋਲਣ ਵੇਲੇ ਜਾਂ ਲਿਖਣ ਵੇਲੇ ਆਪਣੀ ਗੱਲ ਨੂੰ ਘੱਟ ਤੋਂ ਘੱਟ ਸ਼ਬਦਾਂ ਅੰਦਰ ਕਹਿਣਾ ਚਾਹੁੰਦਾ ਹੈ । ਜਦੋਂ ਉਹ ਇਹੋ ਜਿਹੇ ਸ਼ਬਦ ਇਸਤੇਮਾਲ ਕਰਦਾ ਹੈ ਤਾਂ ਅਸੀਂ ਉਹਨਾਂ ਸ਼ਬਦਾਂ ਨੂੰ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਦਾ ਨਾਂ ਦੇ ਦਿੰਦੇ ਹਨ । ਜਿਵੇਂ :- ਕੰਮਚੋਰ, ਭਰੋਸੇਮੰਦ, ਕੰਜੂਸ ਆਦਿ । […]