Author name: Prabhdeep Singh

ਪੰਜਾਬੀ ਭਾਸ਼ਾ ਦਾ ਖੇਤਰ

ਪੰਜਾਬੀ ਭਾਸ਼ਾ ਨੂੰ ਜਾਣਨ ਲਈ ਜ਼ਰੂਰੀ ਹੈ ਕਿ ਅਸੀਂ ਪੰਜਾਬੀ ਬੋਲਦੇ ਖੇਤਰਾਂ , ਇਸ ਦੇ ਗੁਆਂਢੀ ਇਲਾਕਿਆਂ, ਇਸ ਦੀ ਭਾਸ਼ਾਈ ਬਣਤਰ ਤੇ ਵਰਤੋਂਵਿਹਾਰ, ਇਸ ਦੀਆਂ ਉਪਬੋਲੀਆਂ, ਇਸ ਦੇ ਇਤਿਹਾਸ ਅਤੇ ਇਸ ਦੀ ਵਰਤਮਾਨ ਸਥਿਤੀ ਆਦਿ ਗੱਲਾਂ ਬਾਰੇ ਗਿਆਨ ਪ੍ਰਾਪਤ ਕਰੀਏ ਤਾਂ ਹੀ ਪੰਜਾਬੀ ਦੀ ਮਹਿਮਾ ਤੇ ਮਹੱਤਵ ਨੂੰ ਪਛਾਣਿਆ ਜਾ ਸਕਦਾ ਹੈ। | ਪੰਜਾਬੀ ਭਾਸ਼ਾ […]

ਪੰਜਾਬੀ ਭਾਸ਼ਾ ਦਾ ਖੇਤਰ Read More »

ਪੰਜਾਬੀ ਭਾਸ਼ਾ ਤੇ ਪੰਜਾਬੀ ਸੱਭਿਆਚਾਰ

ਜੇਕਰ ਗਹੁ ਨਾਲ ਵੇਖੀਏ ਤਾਂ ਸਾਰੀਆਂ ਵਿਦੇਸ਼ੀ ਨਸਲਾਂ ਅਤੇ ਵਿਦੇਸ਼ੀ ਬੋਲੀਆਂ ਦੇ ਨਿਸ਼ਾਨ ਪੰਜਾਬੀ ਭਾਸ਼ਾ ਅਤੇ ਪੰਜਾਬੀ ਸੱਭਿਆਚਾਰ ਵਿੱਚ ਅੱਜ ਵੀ ਉਪਲਬਧ ਹਨ। ਪੰਜਾਬੀ ਵਿੱਚ ਅਜਿਹੇ ਸ਼ਬਦਾਂ ਦੀਆਂ ਲੜੀਆਂ ਮਿਲਦੀਆਂ ਹਨ ਜੋ ਅੱਡ-ਅੱਡ ਸੱਭਿਆਚਾਰਾਂ ਦੇ ਨਿਸ਼ਾਨ ਪੇਸ਼ ਕਰ ਰਹੀਆਂ ਹਨ। ਮਿਸਾਲ ਦੇ ਤੌਰ ਤੇ ਪੰਜਾਬੀ ਬੋਲੀ ਵਿੱਚ : ਛਿੱਤਰ, ਲਿੱਤਰ, ਖੌਸੜੇ, ਜੁੱਤ-ਪਤਾਣ, ਮੌਜੇ, ਬੂਟ, ਜੋੜੇ।

ਪੰਜਾਬੀ ਭਾਸ਼ਾ ਤੇ ਪੰਜਾਬੀ ਸੱਭਿਆਚਾਰ Read More »

ਪੰਜਾਬੀ ਭਾਸ਼ਾ ਵਿੱਚ ਵਚਨ ਦੀ ਜਾਣ -ਪਛਾਣ

ਸ਼ਬਦਾਂ ਦੇ ਜਿਸ ਰੂਪ ਤੋਂ ਜੀਵਾਂ ਅਤੇ ਚੀਜ਼ਾਂ ਦੀ ਗਿਣਤੀ ਇਕ ਜਾਂ ਇੱਕ ਤੋਂ ਵੱਧ ਦਾ ਗਿਆਨ ਹੋਵੇ ਉਸ ਨੂੰ ਵਚਨ ਕਹਿੰਦੇ ਹਨ। ਵਚਨ ਦੋ ਤਰ੍ਹਾਂ ਦੇ ਹੁੰਦੇ ਹਨ ।

ਪੰਜਾਬੀ ਭਾਸ਼ਾ ਵਿੱਚ ਵਚਨ ਦੀ ਜਾਣ -ਪਛਾਣ Read More »

ਪੰਜਾਬੀ ਭਾਸ਼ਾ ਵਿੱਚ ਵਾਕ-ਵੰਡ ਦੀ ਜਾਣ -ਪਛਾਣ

ਸ਼ਬਦਾਂ ਦੇ ਸਮੂਹ ਨੂੰ ਵਾਕ ਕਹਿੰਦੇ ਹਨ । ਜਿਵੇਂ :- ਬੱਚੇ ਖੇਡਦੇ ਹਨ | ਵਾਕ ਤਿੰਨ ਤਰ੍ਹਾਂ ਦੇ ਹੁੰਦੇ ਹਨ । ਯੋਜਕਾਂ ਨਾਲ ਜੁੜ ਕੇ ਇਕ ਵਾਕ ਬਣਾਉਣ ਉਹਨਾਂ ਨੂੰ ਸੰਯੁਕਤ ਵਾਕ ਕਹਿੰਦੇ ਹਨ । ਜਿਵੇਂ :- ਸਾਰੀਕਾ ਨੇ ਰੋਟੀ ਖਾਧੀ ਤੇ ਸਕੁਲ ਗਈ। ਵਾਕ ਨੂੰ ਮਿਸ਼ਰਤ ਵਾਕ ਕਹਿੰਦੇ ਹਨ ਜਿਵੇਂ :- ਗੁਰਦੀਪ ਨੇ ਕਿਹਾ

ਪੰਜਾਬੀ ਭਾਸ਼ਾ ਵਿੱਚ ਵਾਕ-ਵੰਡ ਦੀ ਜਾਣ -ਪਛਾਣ Read More »

ਪੰਜਾਬੀ ਭਾਸ਼ਾ ਵਿੱਚ ਵਿਸਮਿਕ ਦੀ ਜਾਣ -ਪਛਾਣ

ਵਿਸਮਿਕ ਜਿਹੜੇ ਸ਼ਬਦ ਕਿਸੇ ਨੂੰ ਬੁਲਾਉਣ ਲਈ, ਖੁਸ਼ੀ, ਹੈਰਾਨੀ ਤੇ ਗਮੀ । ਦੇ ਭਾਵਾਂ ਨੂੰ ਪ੍ਰਗਟ ਕਰਨ ਉਹਨਾਂ ਨੂੰ ਵਿਸਮਿਕ ਕਹਿੰਦੇ ਹਨ । ਜਿਵੇਂ :- ਵਾਹ-ਵਾਹ ! ਸਾਬਾਸ਼ !, ਓਏ ! ਉਫ ! ਆਦਿ । ਵਿਸਮਿਕ ਦੀਆਂ 13 ਕਿਸਮਾਂ ਹੁੰਦੀਆਂ ਹਨ ।

ਪੰਜਾਬੀ ਭਾਸ਼ਾ ਵਿੱਚ ਵਿਸਮਿਕ ਦੀ ਜਾਣ -ਪਛਾਣ Read More »

ਪੰਜਾਬੀ ਭਾਸ਼ਾ ਵਿੱਚ ਯੋਜਕ ਦੀ ਜਾਣ -ਪਛਾਣ

ਜਿਹੜੇ ਸ਼ਬਦ ਦੋ ਵਾਕਾਂ ਦੇ ਸ਼ਬਦਾਂ ਜਾਂ ਵਾਕਾਂਸ਼ਾਂ ਨੂੰ ਜੋੜਨ ਦਾ ਕੰਮ ਕਰਨ, ਉਹਨਾਂ ਨੂੰ ਯੋਜਕ ਕਿਹਾ ਜਾਂਦਾ ਹੈ । ਜਿਵੇਂ :- ਤੇ, ਕਿ, ਅਤੇ ਪਰ ਆਦਿ । ਯੋਜਕ ਦੋ ਤਰ੍ਹਾਂ ਦੇ ਹੁੰਦੇ ਹਨ :

ਪੰਜਾਬੀ ਭਾਸ਼ਾ ਵਿੱਚ ਯੋਜਕ ਦੀ ਜਾਣ -ਪਛਾਣ Read More »

ਪੰਜਾਬੀ ਭਾਸ਼ਾ ਵਿੱਚ ਸੰਬੰਧਕ ਦੀ ਜਾਣ -ਪਛਾਣ

ਜਿਹੜੇ ਸ਼ਬਦ ਕਿਸੇ ਵਾਕ ਦੇ ਨਾਵਾਂ ਜਾਂ ਪੜਨਾਵਾਂ ਦੇ ਪਿੱਛੇ ਆ ਕੇ ਉਹਨਾਂ ਦਾ ਸੰਬੰਧ ਵਾਕ ਦੇ ਹੋਰਨਾਂ ਸ਼ਬਦਾਂ ਨਾਲ ਪ੍ਰਗਟ ਕਰਨ ਉਹਨਾਂ ਨੂੰ ਸੰਬੰਧਕ ਕਹਿੰਦੇ ਹਨ ਜਿਵੇਂ :- ਦੀ, ਦਾ, ਨੇ, ਨੂੰ, ਤੋਂ ਕੋਲੋਂ ਆਦਿ । ਸੰਬੰਧਕ ਤਿੰਨ ਪ੍ਰਕਾਰ ਦੇ ਹੁੰਦੇ ਹਨ : 3: ਦੁਬਾਜਰਾ ਜਾਂ ਮਿਸ਼ਰਤ ਸੰਬੰਧਕ :– ਜਿਹੜੇ ਸ਼ਬਦ ਕਦੇ ਪੂਰਨ ਅਤੇ

ਪੰਜਾਬੀ ਭਾਸ਼ਾ ਵਿੱਚ ਸੰਬੰਧਕ ਦੀ ਜਾਣ -ਪਛਾਣ Read More »

ਪੰਜਾਬੀ ਭਾਸ਼ਾ ਵਿੱਚ ਕਿਰਿਆ ਦੀ ਜਾਣ -ਪਛਾਣ

ਜਿਹੜੇ ਸ਼ਬਦਾਂ ਤੋਂ ਕਿਸੇ ਕੰਮ ਦੇ ਹੋਣ ਜਾਂ ਕਰਨ ਬਾਰੇ ਪ੍ਰਗਟ ਹੋਵੇ ਉਸ ਨੂੰ ਕਿਰਿਆ ਕਹਿੰਦੇ ਹਨ । ਜਿਵੇਂ :- ਕਰਦਾ ਹੈ, ਖੇਡਦਾ ਹੈ, ਕਰੇਗਾ, ਪੈਂਦਾ ਹੈ, ਜਾਂਦਾ ਹੈ ਆਦਿ । ਕਿਰਿਆ ਦੋ ਤਰ੍ਹਾਂ ਦੀ ਹੁੰਦੀ ਹੈ । ਕਿਰਿਆ ਵਿਸ਼ੇਸ਼ਣ ਜਿਹੜੇ ਸ਼ਬਦ ਕਿਰਿਆ ਦੀ ਵਿਸ਼ੇਸ਼ਤਾ ਪ੍ਰਗਟ ਕਰਦੇ ਹਨ ਭਾਵ ਕਿਰਿਆ ਦਾ ਢੰਗ, ਸਮਾਂ ਜਾਂ ਸਥਾਨ

ਪੰਜਾਬੀ ਭਾਸ਼ਾ ਵਿੱਚ ਕਿਰਿਆ ਦੀ ਜਾਣ -ਪਛਾਣ Read More »

ਪੰਜਾਬੀ ਭਾਸ਼ਾ ਵਿੱਚ ਵਿਸ਼ੇਸ਼ਣ ਦੀ ਜਾਣ -ਪਛਾਣ

ਜਿਹੜੇ ਸ਼ਬਦ ਨਾਂਵ ਪੜਨਾਂਵ ਦੇ ਵਿਸ਼ੇਸ਼ ਗੁਣ-ਦੋਸ਼ ਪ੍ਰਗਟ ਕਰਦੇ ਹਨ ਜਾਂ ਉਹ ਸ਼ਬਦ ਜੋ ਕਿਸੇ ਨਾਂਵ-ਪੜਨਾਂਵ ਦੇ ਗੁਣ ਦੋਸ਼, ਗਿਣਤੀ ਮਿਣਤੀ ਦੱਸਦੇ ਹਨ ਉਹਨਾਂ ਨੂੰ ਵਿਸ਼ੇਸ਼ਣ ਕਹਿੰਦੇ ਹਨ । ਜਿਵੇਂ :- ਚੰਗਾ, ਬੁਰਾ, ਕਾਲਾ, ਤਿੰਨ, ਚਾਰ, ਵੀਹ ਆਦਿ । ਵਿਸ਼ੇਸ਼ਣ ਪੰਜ ਤਰ੍ਹਾਂ ਦੇ ਹੁੰਦੇ ਹਨ ।

ਪੰਜਾਬੀ ਭਾਸ਼ਾ ਵਿੱਚ ਵਿਸ਼ੇਸ਼ਣ ਦੀ ਜਾਣ -ਪਛਾਣ Read More »

Scroll to Top