ਮੈਂ ਜੀਵਨ ਵਿੱਚ ਕੀ ਬਣਾਂਗਾ
ਸਿਆਣੇ ਲੋਕਾਂ ਅਨੁਸਾਰ ਮਨੁੱਖ ਦਾ ਜੀਵਨ ਇਕ ਗੱਡੀ ਵਾਂ ਹੈ । ਜੇਕਰ ਗੱਡੀ ਦੀ ਸਪੀਡ ਇਕ ਸਾਰ ਰਹੇ ਤਾਂ ਮਨੁੱਖ ਸਹਿਜੇ ਹੀ ਆਪਣੀ ਮੰਜ਼ਿਲ ਤੇ ਪਹੁੰਚ ਜਾਂਦਾ ਹੈ । ਗੱਡੀ ਥੋੜੀ ਜਿਹੀ ਵੀ ਇਧਰ ਉਧਰ ਹੋ ਜਾਵੇ ਤਾਂ ਦੁਰਘਟਨਾ ਵੀ ਹੋ ਜਾਂਦੀ ਹੈ । ਇਸੇ ਤਰ੍ਹਾਂ ਹੀ ਜੇਕਰ ਮਨੁੱਖ ਇਕ ਵਾਰੀ ਜ਼ਿੰਦਗੀ ਤੋਂ ਥਿੜਕ ਗਿਆ […]