ਵਿਦਿਆਰਥੀ ਤੇ ਫੈਸ਼ਨ(2)
ਰਹਿਣ ਸਹਿਣ ਅਤੇ ਪਹਿਰਾਵੇ ਵਿੱਚ ਨਵੇਪਨ ਦਾ ਦੂਜਾ ਨਾਂ ਹੀ ਫੈਸ਼ਨ ਹੈ । ਫੈਸ਼ਨ ਜਿਹੜਾ ਵੀ ਚੱਲਦਾ ਹੈ ਉਹ ਥੋੜੇ ਦਿਨ ਹੀ ਰਹਿੰਦਾ ਹੈ । ਇਸ ਤੋਂ ਬਾਅਦ ਫਿਰ ਨਵਾਂ ਫੈਸ਼ਨ ਉਸ ਦੀ ਥਾਂ ਲੈ ਲੈਂਦਾ ਹੈ । ਸੱਚ ਤਾਂ ਇਹ ਹੈ ਕਿ ਅੱਜ ਕੱਲ ਦੇ ਨੌਜਵਾਨ ਮੁੰਡੇ ਕੁੜੀਆਂ ਫੈਸ਼ਨ ਦੇ ਗੇੜ ਵਿੱਚ ਪੈ ਕੇ […]