ਮਹਿੰਗਾਈ ਦੀ ਸਮੱਸਿਆ
ਮਨੁੱਖ ਦੀ ਮੁੱਖ ਲੋੜ ਰੋਟੀ, ਕਪੜਾ ਅਤੇ ਮਕਾਨ ਹੈ | ਪਾਉਣ ਲਈ ਕਪੱੜਾ, ਖਾਣ ਲਈ ਰੋਟੀ ਅਤੇ ਰਹਿਣ ਲਈ ਮਕਾਨ ਮਿਲ ਜਾਵੇ ਤਾਂ ਮਨੁੱਖ ਦੇ ਸਾਰੇ ਝਗੜੇ ਮੁੱਕ ਜਾਂਦੇ ਹਨ । ਇਹਨਾਂ ਚੀਜ਼ਾਂ ਲਈ ਮੁੱਖ ਲੋੜ ਰੁਜ਼ਗਾਰ ਹੈ | ਇਹ ਬਿਲਕੁਲ ਠੀਕ ਹੈ ਕਿ ਮਹਿੰਗਾਈ ਵਿਸ਼ਵਵਿਆਪੀ ਸਮੱਸਿਆ ਹੈ । ਪਰ ਇਸ ਨੇ ਜੋ ਵਿਕਰਾਲ ਰੂਪ […]