Author name: Prabhdeep Singh

ਮੇਰਾ ਮਨ-ਭਾਉਂਦਾ ਅਧਿਆਪਕ

ਸਾਡੇ ਸਕੂਲ ਵਿੱਚ 80 – 90 ਦੇ ਕਰੀਬ ਅਧਿਆਪਕ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਹਨ। ਲੇਕਿਨ ਜਿਸ ਤਰੀਕੇ ਨਾਲ ਮੇਰੇ ਪੰਜਾਬੀ ਦੇ ਅਧਿਆਪਕ ਗਿਆਨੀ ਭਜਨ ਸਿੰਘ ਜੀ ਪੜਾਉਂਦੇ ਹਨ ਤਾਂ ਮੈਨੂੰ ਪੜ੍ਹਨ ਵਿੱਚ ਸੁਆਦ ਹੀ ਆ ਜਾਂਦਾ ਹੈ । ਇਸ ਲਈ ਉਹ ਮੇਰੇ ਆਦਰਸ਼ ਅਧਿਆਪਕ ਹਨ । ਉਹਨਾਂ ਦੀ ਵਿੱਦਿਅਕ ਯੋਗਤਾ ਐੱਮ.ਏ.ਬੀ.ਐੱਡ. ਹੈ । ਮੇਰੇ ਇਸ ਮਾਨਯੋਗ […]

ਮੇਰਾ ਮਨ-ਭਾਉਂਦਾ ਅਧਿਆਪਕ Read More »

ਸਕੂਲ ਦਾ ਸਲਾਨਾ ਸਮਾਗਮ

ਮੈਂ ਖਾਲਸਾ ਸਕੂਲ ਕਰੋਲ ਬਾਗ਼ ਦਾ ਵਿਦਿਆਰਥੀ ਹਾਂ। ਸਾਡੇ ਸਕੂਲ ਵੈਸੇ ਤਾਂ ਕੋਈ ਨਾ ਕੋਈ ਪ੍ਰੋਗਰਾਮ ਹੁੰਦਾ ਹੀ ਓਹਿੰਦਾ ਹੈ । ਲੇਕਿਨ ਕੁੱਝ.. ਦਿਨ ਪਹਿਲਾਂ ਹੀ ਸਾਡੇ ਸਕੂਲ ਵਿੱਚ ਸਲਾਨਾ ਸਮਾਗਮ ਦਾ ਆਯੋਜਨ ਕੀਤਾ ਗਿਆ| ਇਹ ਸਮਾਗਮ ਦੀ ਯਾਦ ਮੇਰੀ ਦਿਮਾਗ ਵਿੱਚ ਸਾਰੀ ਉਮਰਾਂ ਲਈ ਛਾ ਗਈ । ਇਸ ਸਮਾਗਮ ਵਿੱਚ ਅੰਤਰ ਸਕੂਲ ਖੇਡ ਮੁਕਾਬਲਿਆਂ,

ਸਕੂਲ ਦਾ ਸਲਾਨਾ ਸਮਾਗਮ Read More »

ਸਾਡਾ ਸਕੂਲ

ਸਕੂਲ ਇਹੋ ਜਿਹੀ ਥਾਂ ਹੈ ਜਿਥੇ ਜਾ ਕੇ ਵਿਦਿਆਰਥੀ ਕੁੱਝ ਸਿੱਖਦੇ ਹਨ ਅਤੇ ਫਿਰ ਉਸ ਨੂੰ ਜੀਵਨ ਵਿੱਚ ਅਮਲੀ ਰੂਪ ਦਿੰਦੇ ਹਨ।ਵਿਦਿਆਰਥੀ ਜਦੋਂ ਸਕੂਲ ਆਉਂਦਾ ਹੈ ਤਾਂ ਕੋਰੀ ਸਲੇਟ ਵਾਂਗ ਹੁੰਦਾ ਹੈ ਲੇਕਿਨ ਸਕਲ ਆਉਣ ਤੋਂ ਬਾਅਦ ਸਲੇਟ ਰੂਪੀ ਦਿਮਾਗ ਤੇ ਇਹੋ ਜਿਹੇ ਅੱਖਰ ਛੱਪ ਜਾਂਦੇ ਹਨ ਜਿਹੜੇ ਕਿ ਕਦੇ ਵੀ ਮਿਟਾਏ ਨਹੀਂ ਜਾ ਸਕਦੇ

ਸਾਡਾ ਸਕੂਲ Read More »

ਵਿਸਾਖੀ

ਵਿਸਾਖੀ ਸਾਡੇ ਦੇਸ ਦਾ ਬਹੁਤ ਹੀ ਪੁਰਾਣਾ ਅਤੇ ਸਿੱਧ ਤਿਉਹਾਰ ਹੈ । ਵੈਸੇ ਤਾਂ ਇਹ ਤਿਉਹਾਰ ਹਾੜੀ (ਕਣਕ) ਦੀ ਫਸਲ ਪੱਕਣ ਤੇ ਮਨਾਇਆ ਜਾਂਦਾ ਹੈ । ਲੇਕਿਨ ਇਸ ਦਾ ਸੰਬੰਧ ਸਿਰਫ਼ ਹਾੜੀ ਨਾਲ ਹੀ ਨਹੀਂ ਰਹਿ ਗਿਆ| ਬਲਕਿ ਇਸ ਦੀ ਇਤਿਹਾਸਕ ਮਹਤੱਤਾ ਵੀ ਵਿਸਾਖੀ ਵਾਲੇ ਦਿਨ ਹੀ ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਨੇ ਆਨੰਦਪੁਰ

ਵਿਸਾਖੀ Read More »

ਲੋਹੜੀ

ਪੰਜਾਬ ਨੂੰ ਮੁੱਖ ਤੌਰ ਤੇ ਮੇਲਿਆਂ ਅਤੇ ਤਿਉਹਾਰਾਂ ਦੀ ਧਰਤੀ ਮੰਨਿਆ ਗਿਆ ਹੈ । ਸ਼ਾਇਦ ਹੀ ਕੋਈ ਦਿਨ ਜਾਂ ਮਹੀਨਾ ਹੋਵੇਗਾ ਜਦੋਂ ਇਥੇ ਕੋਈ ਖੇਲਾ ਜਾਂ ਤਿਉਹਾਰ ਨਾ ਹੋਵੇ । ਇਸੇ ਤਰ੍ਹਾਂ ਲੋਹੜੀ ਵੀ ਪੰਜਾਬ ਦਾ ਵਿਸ਼ੇਸ਼ ਤਿਉਹਾਰ ਮੰਨਿਆ ਗਿਆ। ਹੈ । ਇਹ ਅੰਗਰੇਜੀ ਮਹੀਨੇ ਜਨਵਰੀ ਅਤੇ ਦੇਸੀ ਮਹੀਨੇ ਮਾਘੀ ਤੋਂ ਇਕ ਦਿਨ ਪਹਿਲਾਂ ਮਨਾਈ

ਲੋਹੜੀ Read More »

ਮੀਂਹ ਦੀ ਰੁੱਤ

ਭਾਰਤ ਅੰਦਰ ਮੁੱਖ ਤੌਰ ‘ਤੇ ਚਾਰ ਹੀ ਰੁੱਤਾਂ ਮੰਨੀਆਂ ਗਈਆਂ ਹਨ । ਸਰਦੀ, ਗਰਮੀ, ਬਸੰਤ ਅਤੇ ਮੀਂਹ ਦੀ ਰੁੱਤ । ਇਹ ਰੁੱਤ ਗਰਮੀ ਦੀ ਰੱਤ ਤੋਂ ਬਾਅਦ ਆਉਂਦੀ ਹੈ । ਜੇਠ ਹਾੜ ਦੀ ਗਰਮੀ ਨਾਲ ਤਪਦੇ ਪਿਡਿਆਂ ਨੂੰ ਜਦੋਂ ਸਾਉਣ ਦੇ ਮਹੀਨੇ ਦੀ ਠੰਢੀਆਂ ਬੁਛਾਰਾਂ ਪੈਂਦੀਆਂ ਹਨ ਤਾਂ ਇਕ ਅਨੋਖੀ ਤਰ੍ਹਾਂ ਦਾ ਹੁਲਾਰਾ ਆ ਜਾਂਦਾ

ਮੀਂਹ ਦੀ ਰੁੱਤ Read More »

ਡਾ. ਮਨਮੋਹਨ ਸਿੰਘ

ਡਾ. ਮਨਮੋਹਨ ਸਿੰਘ ਦਾ ਜਨਮ ਵਰਤਮਾਨ ਪਾਕਿਸਤਾਨ ਵਿੱਚ ਲਾਹੌਰ ਤੇ ਇਸਲਾਮਾਬਾਦ ਸਥਿਤ ਗਾਹ ਪਿੰਡ ਵਿੱਚ ਸੰਨ 1932 ਵਿੱਚ ਹੋਇਆ। ਉਹਨਾਂ ਦੇ ਪਿਤਾ ਦਾ ਨਾਂ ਸਰਦਾਰ ਗੁਰਮੁਖ ਸਿੰਘ ਕੋਹਲੀ ਸੀ। ਇਹਨਾਂ ਦੀ ਮਾਤਾ ਦਾ ਨਾਂ ਕ੍ਰਿਸ਼ਨਾ ਕੌਰ ਸੀ ਜਿਹੜੀ ਵਧੇਰੇ ਧਾਰਮਿਕ ਖਿਆਲਾਂ ਦੀ ਸੀ। ਉਹ ਆਪਣੇ ਦੱਸ ਭੈਣ ਭਰਾਵਾਂ ਵਿੱਚ ਸਭ ਤੋਂ ਵੱਡੇ ਸਨ। ਵੰਡ ਤੋਂ

ਡਾ. ਮਨਮੋਹਨ ਸਿੰਘ Read More »

ਪ੍ਰਣਵ ਕੁਮਾਰ ਮੁਕਰਜੀ

ਭਾਰਤ ਇਕ ਪ੍ਰਜਾਤਾਂਤਰਿਕ ਦੇਸ਼ ਹੈ। ਸਾਡੇ ਸੰਵਿਧਾਨ ਅਨੁਸਾਰ ਹਰੇਕ ਪੰਜ ਵਰੇ ਬਾਅਦ ਰਾਸ਼ਟਰਪਤੀ ਦੀ ਚੌਣ ਹੁੰਦੀ ਹੈ। ਆਪਣੀ ਅਣਥੱਕ ਕੋਸ਼ਿਸ਼ਾਂ ਅਤੇ ਅਨੌਖੇ ਤਿਆਗ ਸਦਕਾ ਰਾਸ਼ਟਰਪਤੀ ਵਰਗੇ ਮਹਾਨ ਔਹਦੇ ਨੂੰ ਗੌਰਵਸ਼ਾਲੀ ਬਣਾਉਣ ਵਾਲੇ ਮਹਾਮਹਿਮ ਪ੍ਰਣਵ ਕੁਮਾਰ ਮੁਕਰਜੀ ਦਾ ਨਾਂ ਬੜੇ ਸਨਮਾਨ ਨਾਲ ਲਿਆ ਜਾ ਸਕਦਾ ਹੈ। ਸ਼੍ਰੀ ਪ੍ਰਣਵ ਕੁਮਾਰ, ਮੁਕਰਜੀ ਦਾ ਜਨਮ ਪੱਛਮੀ ਬੰਗਾਲ ਦੇ ਮਿਰਾਤੀ

ਪ੍ਰਣਵ ਕੁਮਾਰ ਮੁਕਰਜੀ Read More »

ਭਿਸ਼ਟਾਚਾਰ ਰੋਕਣ ਦੇ ਉਪਾਅ

ਭਾਰਤ ਦੇ ਹਰੇਕ ਖੇਤਰ ਵਿਚ ਭ੍ਰਿਸ਼ਟਾਚਾਰ ਫੈਲੀ ਹੋਈ ਹੈ। ਸਮਾਜ, ਧਰਮ ਅਤੇ ਰਾਜਨੀਤੀ ਆਦਿ ਸਾਰੇ ਖੇਤਰ ਹੈ ਭਿਸ਼ਟ ਹਨ। ਇਸ ਭਿਸ਼ਟਾਚਾਰ ਦੇ ਮੁੱਖ ਕਾਰਨ ਹਨ-ਮਹਿੰਗਾਈ, ਬੇਕਾਰੀ, ਜ਼ਿਆਦਾ ਵਸੇ, ਘੱਟ ਉਤਪਾਦਨ ਅਤੇ ਵਧੇਰੇ ਲੋੜ । ਜਿਸ ਨੂੰ ਵੀ ਪਹਿਰੇ ਉੱਤੇ ਬਿਠਾਇਆ ਜਾਂਦਾ ਹੈ ਕਿ ਚੋਰ ਤੋਂ ਕਿਸੇ ਵਸਤੂ ਦੀ ਰਾਖੀ ਕਰੇ ਉਹੀ ਚੌਕੀਦਾਰ ਉਸ ਚੀਜ਼ ਨਾਲ

ਭਿਸ਼ਟਾਚਾਰ ਰੋਕਣ ਦੇ ਉਪਾਅ Read More »

ਕੰਪਿਊਟਰ ਦੀ ਸਾਡੇ ਜੀਵਨ ਵਿਚ ਥਾਂ

ਅਜ ਅਸੀਂ ਇਕ-ਇਕ ਸਾਹ ਗਿਆਨ-ਵਿਗਿਆਨ ਦੀਆਂ ਵੱਖ-ਵੱਖ ਕਿਸਮ ਦੀਆਂ ਪ੍ਰਾਪਤੀਆਂ ਦੀ ਛਾਂ ਵਿਚ ਲੈਂਦੇ ਹਾਂ । ਅਸੀਂ ਘਰ-ਬਾਹਰ ਕਿਧਰੇ ਵੀ ਜਾਈਏ, ਹਰੇਕ ਕਦਮ ਉੱਤੇ ਸਾਇੰਸ ਦੀਆਂ ਉਪਲਬਧੀਆਂ ਦੇਖਣ ਨੂੰ ਮਿਲਦੀਆਂ ਹਨ। ਇਸ ਲਈ ਜੇ ਅੱਜ ਦੇ ਯੁੱਗ ਨੂੰ ਵਿਗਿਆਨ ਦਾ ਯੁੱਗ ਕਿਹਾ ਜਾਵੇਗਾ ਤਾਂ ਅਤਕਥਨੀ ਨਹੀਂ ਹੋਵੇਗਾ । ਅੱਜ ਵਿਗਿਆਨ ਨੇ ਅਨੇਕ ਲਾਭਦਾਇਕ ਈਜਾਦਾਂ ਕੀਤੀਆਂ

ਕੰਪਿਊਟਰ ਦੀ ਸਾਡੇ ਜੀਵਨ ਵਿਚ ਥਾਂ Read More »

Scroll to Top