ਪੜਾਈ ਵਿਚ ਖੇਡਾਂ ਦਾ ਸਥਾਨ
ਮਨੁੱਖ ਨੂੰ ਅਰੋਗ ਰਹਿਣ ਲਈ ਖ਼ੁਰਾਕ, ਹਵਾ, ਫਲ ਅਤੇ ਵਰਜ਼ਿਸ਼ ਦੀ ਬਹੁਤ ਲੋੜ ਹੈ। ਇl ਕਮਜ਼ੋਰ ਮਨੁੱਖ ਸਾਰੇ ਖੇਤਰਾਂ ਵਿਚ ਢਿੱਲਾ ਹੀ ਰਹਿੰਦਾ ਹੈ। ਅਤੇ ਜੀਵਨ ਵਿਚ ਤਰੱਕੀ ਨਹੀਂ ਕਰ ਸਕਦਾ। ਖੇਡਾਂ ਇਕ ਅਜਿਹੀ ਵਰਜ਼ਿਸ਼ ਹਨ ਜਿਹੜੀਆਂ ਮਨੁੱਖ ਨੂੰ ਅਰੋਗਤਾ ਦੇ ਨਾਲ-ਨਾਲ ਖੁਸ਼ੀ ਵੀ ਬਖਸ਼ਦੀਆਂ ਹਨ। ਖੇਡਾਂ ਮਨੁੱਖ ਦੀ ਸਾਰੇ ਦਿਨ ਦੀ ਥਕਾਵਟ ਦੂਰ ਕਰਨ […]