ਆਦਰਸ਼ ਪਿੰਡ
ਮਹਾਤਮਾ ਗਾਂਧੀ ਨੇ ਆਖਿਆ ਸੀ ਕਿ ਭਾਰਤ ਦੇ ਸਹੀ ਦਰਸ਼ਨ ਇਸ ਦੇ ਪਿੰਡਾਂ ਵਿਚ ਹੁੰਦੇ ਹਨ। ਇਸ ਲਈ ਪਿੰਡਾਂ ਦੀ ਉੱਨਤੀ ਭਾਰਤ ਦੀ ਉੱਨਤ ਹੈ। ਭਾਰਤ ਨੂੰ ਆਦਰਸ਼ ਪਿੰਡਾਂ ਦੀ ਜ਼ਰੂਰਤ ਹੈ। ਹਰ ਬਲਾਕ ਵਿਚ ਤੇ ਹੋਰ ਤਹਿਸੀਲ ਵਿੱਚ ਕੁਝ ਆਦਰਸ਼ ਪਿੰਡ ਬਣਾਏ ਜਾਣ, ਜਿਨ੍ਹਾਂ ਦੀਆਂ ਵਿਸ਼ੇਸ਼ਤਾਈਆਂ ਦੇਖ ਕੇ ਹੋਰ ਪਿੰਡ ਵੀ ਉਹੀ ਵਿਸ਼ੇਸ਼ਤਾਈਆਂ ਆਪਣੇ […]