ਭਾਰਤ ਵਿਚ ਵਧਦੀ ਆਬਾਦੀ ਦੀ ਸਮੱਸਿਆ
ਹਰ ਦੇਸ਼ ਨੂੰ ਉੱਨਤੀ ਕਰਨ ਲਈ ਅਤੇ ਆਪਣੇ ਕਾਰੋਬਾਰ ਚਲਾਉਣ ਲਈ , ਮਨੁੱਖੀ ਸ਼ਕਤੀ ਦੀ ਲੋੜ ਹੁੰਦੀ ਹੈ। ਇਹ ਸ਼ਕਤੀ ਉਸ ਦੇਸ਼ ਦੀ ਵਸੋਂ ਹੀ ਹੁੰਦੀ ਹੈ। ਪਰ ਜੇ ਵਜੋਂ ਏਨੀ ਵਧ ਜਾਵੇ ਕਿ ਉਸ ਦੀਆਂ ਲੋੜਾਂ ਪੂਰੀਆਂ ਕਰਨ ਲਈ ਦੇਸ਼ ਵਿਚ ਵਸਤੂਆਂ ਅਤੇ ਵਸੀਲਿਆਂ ਦੀ ਘਾਟ ਹੋ ਜਾਵੇ ਤਾਂ ਵਲੋਂ ਦਾ ਵਾਧਾ ਉਸ ਦੇਸ਼ […]