ਵਿਸਾਖੀ ਮੇਲਾ
ਭਾਰਤ ਨੂੰ ਮੇਲਿਆਂ ਦਾ ਦੇਸ਼ ਭੀ ਆਖਿਆ ਗਿਆ ਹੈ । ਇਸ ਵਿਚ ਸ਼ਾਇਦ ਹੀ ਕੋਈ ਅਜਿਹਾ ਪਿੰਡ ਜਾਂ ਸ਼ਹਿਰ ਨੂੰ ਹੋਵੇਗਾ ਜਿਥੇ ਕੋਈ ਨਾ ਕੋਈ ਮੇਲਾ ਕਿਸੇ ਪੁਰਾਣੇ ਸੰਤ ਮਹਾਤਮਾ ਦੀ ਯਾਦ ਵਿਚ ਨਾ ਲੱਗਦਾ ਹੋਵੇ। ਸਾਡੇ ਪਿੰਡ ਵੀ ਇਕ ਮੇਲਾ ਲਗਦਾ ਹੈ । ਇਹ ਹੈ ਮੇਲਾ ਵਿਸਾਖੀ ਇਸ ਮੇਲੇ ਦੇ ਮਨਾਏ ਜਾਣ ਦੇ ਕਈ […]