ਸ਼ਹੀਦ ਭਗਤ ਸਿੰਘ
ਭਾਰਤ ਦੀ ਆਜ਼ਾਦੀ ਦੇ ਇਤਿਹਾਸ ਵਿਚ ਸ਼ਹੀਦ ਭਗਤ ਸਿੰਘ ਦਾ ਨਾਂ ਪਹੁ ਫੁਟੇ ਤਾਰੇ ਦੀ ਤਰ੍ਹਾਂ ਚਮਕਦਾ ਰਹੇਗਾ । ਭਗਤ ਸਿੰਘ ਉਨ੍ਹਾਂ ਆਜ਼ਾਦੀ ਦਿਆਂ ਪਰਵਾਨਿਆਂ ਵਿਚੋਂ ਇਕ ਸਨ, ਜਿਨ੍ਹਾਂ ਨੇ ਆਜ਼ਾਦੀ ਦੀ ਆਪਣੀ ਜਾਨ ਕੁਰਬਾਨ ਕਰ ਦਿੱਤੀ । ਸ਼੍ਰੋਮਣੀ ਦੇਸ਼ਭਗਤ ਭਗਤ ਸਿੰਘ ਦਾ ਜਨਮ, ਇਕ ਪ੍ਰਸਿੱਧ ਕ੍ਰਾਂਤੀਕਾਰੀ ਪਰਿਵਾਰ ਵਿਚ ਬੰਗਾ ਜਿਲਾ ਲਾਇਲਪੁਰ ਵਿਚ ਸ: ਕਿਸ਼ਨ […]