ਪਰਮਾਣੂ-ਵਿਸਫੋਟ
ਕਿਹਾ ਜਾਂਦਾ ਹੈ ਕਿ ਦੁਨੀਆ ਦੇ ਹਰ ਅਣੂ/ਪਰਮਾਣੂ ਵਿੱਚ ਉਸ ਪਰਮਾਤਮਾ ਦਾ ਨਿਵਾਸ ਹੈ । ਈਸ਼ਵਰ ਸ਼ਕਤੀ ਦਾ ਪ੍ਰਤੀਕ ਹੈ ਤੇ ਅਣੈ। ਪਰਮਾਣੂ ਵੀ ਸ਼ਕਤੀ ਦਾ ਪ੍ਰਤੀਕ ਹੈ । ਯੂਰੇਨੀਅਮ ਦੁਆਰਾ ਅਣੂ ਦੇ ਟਕੜੇ ਕੀਤੇ ਜਾਂਦੇ ਹੈ । ਇਹ ਪ੍ਰਕ੍ਰਿਆ ਚੇਨ ਟਿਏਕਸ਼ਨ ਦੇ ਰੂਪ ਵਿਚ ਚਲ ਪੈਂਦੀ ਹੈ ਜਿਸ ਕਰਕੇ ਵਧੇਰੇ ਊਰਜਾ ਪੈਦਾ ਹੁੰਦੀ ਹੈ […]