ਤਿਉਹਾਰਾਂ ਦੀ ਮਹੱਤਤਾ
ਮਨੁੱਖ ਆਪਣੀ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਨੂੰ ਭੁਲਾਉਣ ਲਈ . ਹਮੇਸ਼ਾ ਭਟਕਦਾ ਰਹਿੰਦਾ ਹੈ । ਮਨੁੱਖ ਜ਼ਿੰਦਗੀ ਵਿੱਚ ਕੁੱਝ ਸਮਾਂ ਖੁਸ਼ੀ . ਨਾਲ ਬਿਤਾਉਣਾ ਚਾਹੁੰਦਾ ਹੈ । ਮਨੁੱਖ ਦੀ ਇਸ ਇੱਛਾ ਨੂੰ ਪੂਰਾ ਕਰਨ ਵਿਚ ਤਿਉਹਾਰਾਂ ਦੀ ਆਪਣੀ ਹੀ ਥਾਂ ਹੈ । ਭਾਰਤ ਦੇ ਤਿਉਹਾਰਾਂ ਦਾ ਦੇਸ ਹੈ । ਹਰ ਸਾਲ ਇਥੇ ਅਨੇਕਾਂ ਤਿਉਹਾਰ ਮਨਾਏ ਜਾਂਦੇ […]