ਹੋਲੀ
ਹਿੰਦੂਆਂ ਦੇ ਪ੍ਰਮੁੱਖ ਚਾਰ ਤਿਓਹਾਰ ਹਨ-ਦੀਵਾਲੀ, ਦੁਸਹਿਰਾ, ਰੱਖੜੀ ਤੇ ਹੋਲੀ । ਵੈਸੇ ਤਾਂ ਸਾਰੇ ਹੀ ਤਿਓਹਾਰ ਬੜੇ ਚਾਅ ਨਾਲ ਮਨਾਏ ਜਾਂਦੇ ਹੈ । ਪਰ ਹੋਲੀ ਕੁੱਝ ਖ਼ਾਸ ਖੁਸ਼ੀ ਤੇ ਰੀਝਾਂ ਨਾਲ ਮਨਾਇਆ ਜਾਂਦਾ ਹੈ । ਇਹ ਰੰਗਾਂ ਦਾ ਤਿਓਹਾਰ ਹੈ । ਸਭ ਜਾਤਾਂ ਦੇ ਲੋਕ ਆਪਣੇ ਗਿਲੇ-ਸਿਕਵੇ ਭੁੱਲ ਕੇ ਪਿਆਰ ਦੇ ਰੰਗ ਵਿਚ ਰੰਗ ਜਾਂਦੇ […]