ਰੇਲਵੇ ਸਟੇਸ਼ਨ ਦਾ ਦ੍ਰਿਸ਼
ਰੇਲਗੱਡੀਆਂ ਦੀ ਆਵਾਜਾਈ, ਕੁੱਲੀਆਂ ਦੀ ਭੱਜ ਦੋੜ, ਚੀਜ਼ਾਂ ਵੇਚਣ ਵਾਲਿਆਂ ਦੀਆਂ ਅਵਾਜ਼ਾਂ, ਲੋਕਾਂ ਦੀ ਭੀੜ ਆਦਿ ਇਹਨਾਂ ਦਾ ਮਿਲਿਆ ਜਲਿਆ ਰੂਪ ਹੀ ਰੇਲਵੇ ਸਟੇਸ਼ਨ ਹੈ । ਰੇਲਵੇ ਸਟੇਸ਼ਨ ਦਾ ਸ਼ਹਿਰ ਦੇ ਜਨਜੀਵਨ ਵਿਚ ਆਪਣਾ ਵਿਸ਼ੇਸ਼ ਸਥਾਨ ਹੈ । ਰੇਲਵੇ ਸਟੇਸ਼ਨ ਤੇ ਇੱਕਠੀ . ਹੋਈ ਭੀੜ ਵੇਖ ਕੇ ਇੰਜ ਲਗਦਾ ਹੈ ਕਿ ਸਾਰਾ ਦਾ ਸਾਰਾ ਸ਼ਹਿਰ […]