ਸਾਡਾ ਸਕੂਲ
ਸਕੂਲ ਇਹੋ ਜਿਹੀ ਥਾਂ ਹੈ ਜਿਥੇ ਜਾ ਕੇ ਵਿਦਿਆਰਥੀ ਕੁੱਝ ਸਿੱਖਦੇ ਹਨ ਅਤੇ ਫਿਰ ਉਸ ਨੂੰ ਜੀਵਨ ਵਿੱਚ ਅਮਲੀ ਰੂਪ ਦਿੰਦੇ ਹਨ।ਵਿਦਿਆਰਥੀ ਜਦੋਂ ਸਕੂਲ ਆਉਂਦਾ ਹੈ ਤਾਂ ਕੋਰੀ ਸਲੇਟ ਵਾਂਗ ਹੁੰਦਾ ਹੈ ਲੇਕਿਨ ਸਕਲ ਆਉਣ ਤੋਂ ਬਾਅਦ ਸਲੇਟ ਰੂਪੀ ਦਿਮਾਗ ਤੇ ਇਹੋ ਜਿਹੇ ਅੱਖਰ ਛੱਪ ਜਾਂਦੇ ਹਨ ਜਿਹੜੇ ਕਿ ਕਦੇ ਵੀ ਮਿਟਾਏ ਨਹੀਂ ਜਾ ਸਕਦੇ […]