ਜਲਿਆਂ ਵਾਲਾ ਬਾਗ
ਹੋ ਜਲਿਆਂ ਵਾਲੇ ਬਾਗ! ਲੱਖ-ਲੱਖ ਨਮਸਕਾਰ ਤੈਨੂੰ ? ਦਰਗਾਹ ਏ ਸ਼ਹੀਦਾਂ ਦੀ ਹੈ, ਤੇਰੇ ਜ਼ਰੇ ਜ਼ਰੇ `ਚ ਖੂਨ ਸ਼ਹੀਦਾਂ ਦਾ ਸੀਨੇ ਤੇਰੇ ਤੇ ਲਿਖਿਆ ਕਰੂਰ, ਡਾਇਰ ਦਾ ਇਤਿਹਾਸ । ਪਰਵਾਨੇ ਆਜ਼ਾਦੀ ਦੇ ਸ਼ਮਾ ਤੇ, ਮਿੱਟੇ ਲੈ ਕੇ ਮਾਂ ਭਾਰਤ ਦਾ ਨਾਂ ? ਭਾਰਤ ਦੀ ਆਜ਼ਾਦੀ ਦੀ ਲੜਾਈ ਦਾ ਇਤਿਹਾਸ ਲੰਬਾ ਹੈ। ਇਸ ਆਜ਼ਾਦੀ ਦੇ ਇਤਿਹਾਸ […]