ਮਿਠਤੁ ਨੀਵੀਂ ਨਾਨਕਾ
ਉਪ੍ਰੋਕਤ ਮਹਾਂ ਵਾਕ ਵਿਚ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਹੈ ਕਿ ਮਿਠਾਸ ਤੇ ਨਿਮਰਤਾ ਹੀ ਸਾਰੇ ਗੁਣਾਂ ਤੇ ਚੰਗਿਆਈਆਂ ਦਾ ਨਿਚੋੜ ਹੈ। ਹਰੇਕ ਮਨੁੱਖ ਦੀ ਜ਼ਬਾਨ ਵਿਚ ਮਿਠਾਸ ਹੋਣੀ ਚਾਹੀਦੀ ਹੈ। ਇਸ ਤੁਕ ਦੇ ਭਾਵ ਨੂੰ ਗੁਰੂ ਜੀ ਨੇ ਇਸ ਦੇ ਨਾਲ ਕਹੀਆਂ ਹੋਰਨਾਂ ਤੁਕਾਂ ਵਿਚ ਸਪੱਸ਼ਟ ਕੀਤਾ ਹੈ। ਗੁਰੂ ਜੀ ਫਰਮਾਉਂਦੇ ਹਨ- ਨਾਨਕ […]