ਜੇ ਮੈਂ ਅਧਿਆਪਕ ਹੋਵਾਂ
ਮੇਰਾ ਦਿਲ ਕਦੇ ਨਹੀਂ ਕੀਤਾ ਕਿ ਮੈਂ ਪ੍ਰਧਾਨ ਮੰਤਰੀ ਜਾਂ ਡਾਕਟਰ ਹੋਵਾਂ। ਮੈਂ ਤਾਂ ਸਦਾ ਇਹੋ ਹੀ ਚਾਹੁੰਦਾ ਹਾਂ ਕਿ ਮੈਂ ਅਧਿਆਪਕ ਬਣੀ । ਕਿਉਂਕਿ ਬਾਕੀ ਨੌਕਰੀਆਂ ਨਾਲ ਹਕੂਮਤ ਤਾਂ ਕੀਤੀ ਜਾ ਸਕਦੀ ਹੈ ਪਰ ਸਮਾਜ ਸੇਵਾ ਤੇ ਸਮਾਜ ਵਿਚ ਪਰਿਵਰਤਨ ਨਹੀਂ ਲਿਆਂਦਾ ਜਾਂਦਾ। ਨਾ ਹੀ ਨਵੀਂ ਪੀੜੀ ਨੂੰ ਦੇਸ਼ ਦੀ ਭਲਾਈ . ਲਈ ਨਵਾਂ […]