ਬੇਰੁਜ਼ਗਾਰੀ ਦੀ ਸਮੱਸਿਆ
ਆਜ਼ਾਦੀ ਦੇ ਪਿਛੋਂ ਸਾਡੇ ਦੇਸ਼ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਹੈ। ਇਹਨਾਂ ਵਿੱਚੋਂ ਗੁਰਬੀ, ਮਹਿੰਗਾਈ, ਅਨਪੜਤਾ, ਫਿਰਕਾਪ੍ਰਸਤੀ ਅਤੇ ਵੱਧਦੀ ਆਬਾਦੀ ਦੀਆਂ ਸਮੱਸਿਆਵਾਂ ਮੁੱਖ ਰਹੀਆਂ ਹਨ। ਬੇਰ ਜ਼ਗਾਰੀ ਵੀ ਇਕ ਅਜਿਹੀ ਗੰਭੀਰ ਸਮੱਸਿਆ ਹੈ। ਬੇਰੁਜ਼ਗਾਰੀ ਉਸ ਨੂੰ ਆਖਿਆ ਜਾਂਦਾ ਹੈ ਜਦੋਂ ਕਿਸੇ ਦੇਸ਼ ਵਿਚ ਬਹੁਤਿਆਂ ਆਦਮੀਆਂ ਨੂੰ ਕੰਮ ਕਰਨ ਦੀ ਸਮੱਰਥਾ ਜਾਂ ਕਲਾ […]