ਦੁਸਹਿਰੇ ਦਾ ਤਿਉਹਾਰ
ਭਾਰਤਵਰਸ਼ ਮੇਲਿਆਂ ਅਤੇ ਤਿਉਹਾਰਾਂ ਦਾ ਦੇਸ਼ ਹੈ । ਇਨ੍ਹਾਂ ਦਾ ਸੰਬੰਧ । ਸਾਡੇ ਇਤਿਹਾਸ, ਧਰਮ, ਸਭਿਆਚਾਰ ਤੇ ਰੁੱਤਾਂ ਆਦਿ ਨਾਲ ਹੁੰਦਾ ਹੈ । ਇਹ ਸਾਡੇ ਜੀਵਨ ਦੇ ਨਾਂ ਤੇ ਹਨ ! ਦੁਸਹਿਰੇ ਦਾ ਤਿਉਹਾਰ ਵੀ ਆਦਿ ਕਾਲ ਤੋਂ ਸਾਡੇ ਜੀਵਨ ਦਾ ਅਨਿਖੜਵਾਂ ਅੰਗ ਬਣਿਆ ਆ ਰਿਹਾ ਹੈ । ਇਸ ਨੂੰ ‘ਵਿਜੈ ਦਸ਼ਮੀ’ ਦੇ ਰੂਪ ਵਿਚ, […]