ਸੇਵਾ ਵਿਖੇ,
ਸਤਿਕਾਰ ਯੋਗ ਪਿੰਸੀਪਲ ਸਾਹਿਬ
ਬਘੇਲ ਸਿੰਘ ਸੀਨੀਅਰ ਸੈਕੰਡਰੀ ਸਕੂਲ
ਰਾਧੇਪੁਰੀ, ਦਿੱਲੀ
ਸ਼੍ਰੀਮਾਨ ਜੀ,
ਬੇਨਤੀ ਇਹ ਹੈ ਕਿ ਆਪ ਜੀ ਦੇ ਸਕੂਲ ਵਿੱਚ ਦੱਸਵੀਂ ਏ ਜਮਾਤ ਦਾ ਵਿਦਿਆਰਥੀ ਹਾਂ । ਕੱਲ ਮੈਨੂੰ ਸਕੂਲ ਤੋਂ ਘਰ ਜਾਂਦੇ ਹੀ 102 ਦਰਜੇ ਦਾ ਬੁਖ਼ਾਰ ਹੋ ਗਿਆ । ਜਿਸ ਕਰਕੇ ਮੈਂ ਸਕੂਲ ਆਉਣ ਵਿੱਚ ਅਸਮਰਥ ਹਾਂ |
ਕ੍ਰਿਪਾ ਕਰਕੇ ਮੈਨੂੰ ਕੱਲ੍ਹ ਦੀ ਛੁੱਟੀ ਦੇਣ ਦੀ ਕਿਰਪਾਲਤਾ ਕਰਨੀ ।
ਆਪ ਜੀ ਦੀ ਬੜੀ ਮਿਹਰਬਾਨੀ ਹੋਵੇਗੀ ।
ਧੰਨਵਾਦ
ਆਪ ਦੀ ਆਗਿਆਕਾਰੀ ਵਿਦਿਆਰਥੀ
ਅਰੂਣ ਮੇਹਤਾ
ਆਪ ਦੀ ਆਗਿਆਕਾਰੀ ਵਿਦਿਆਰਥਣ
ਸਾਰੀਕਾ