ਡਾਇਰੈਕਟਰ, ਦੂਰਦਰਸ਼ਨ ਜਲੰਧਰ ਨੂੰ ਬਿਨੈ-ਪੱਤਰ ਲਿਖੋ ਜਿਸ ਵਿਚ ਪ੍ਰਸਾਰਿਤ ਕੀਤੇ ਜਾ ਰਹੇ ਪ੍ਰੋਗਰਾਮਾਂ ਬਾਰੇ ਰਾਇ ਦੇ ਕੇ ਉਹਨਾਂ ਨੂੰ ਹੋਰ ਚੰਗੇਰਾ ਬਣਾਉਣ ਲਈ ਸੁਝਾਅ ਦਿਓ।
ਪ੍ਰੀਖਿਆ ਭਵਨ, ……ਸ਼ਹਿਰ, 15 ਫਰਵਰੀ, 19…… ਸੇਵਾ ਵਿਖੇ ਡਾਇਰੇਕਟਰ, ਦੂਰਦਰਸ਼ਨ ਕੇਂਦਰ, ਜਲੰਧਰ ਸ਼ਹਿਰ । ਸ਼੍ਰੀਮਾਨ ਜੀ, ਦੂਰਦਰਸ਼ਨ ਦੀ ਮਹੱਤਾ ਨੂੰ ਮੁੱਖ ਰੱਖਦਿਆਂ ਹੋਇਆਂ ਮੈਂ ਤੁਹਾਡੇ ਪ੍ਰੋਗਰਾਮ ਰੋਜ਼ਾਨਾ ਦੇਖਦਾ ਹਾਂ ਪਰ ਬੜੇ ਦੁਖ ਨਾਲ ਆਖਣਾ ਪੈਂਦਾ ਹੈ ਕਿ ਕੁਝ ਪ੍ਰੋਗਰਾਮ ਛੱਡ ਕੇ ਬਾਕੀ ਸਾਰੇ ਪ੍ਰੋਗਰਾਮ ਬੜੇ ਨਰਮ ਤੇ ਨੀਵੇਂ ਪੱਧਰ ਦੇ ਹੁੰਦੇ ਹਨ ! ਮੈਂ ਕੁਝ […]