ਪੱਤਰ ਲੇਖਣ

ਇਲਾਕੇ ਦੇ ਜਨਸੰਪਰਕ ਵਿਭਾਗ ਨੂੰ ਪੱਤਰ ਲਿਖ ਕੇ ਮੁਹੱਲੇ ਦਾ ਬੋਰਡ ਠੀਕ ਕਰਨ ਲਈ ਪੱਤਰ ਲਿਖੋ ।

ਸੇਵਾ ਵਿਖੇ, ਡਾਇਰਕੈਟਰ ਸਾਹਿਬ, ਨਗਰ ਨਿਗਮ, ਗਾਂਧੀ ਨਗਰ ਦਿੱਲੀ । ਸ੍ਰੀ ਮਾਨ ਜੀ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਾਡੇ ਇਲਾਕੇ ਗਾਂਧੀ ਨਗਰ ਵਿਖੇ ਨਹਿਰੂ ਰਾਲੀ ਨਾਂ ਦਾ ਜਿਹੜਾ ਬੋਰਡ ਆਪ ਦੇ ਵਿਭਾਗ ਵੱਲੋਂ ਲਾਇਆ ਗਿਆ ਸੀ ਉਹ ਬੋਰਡ ਹੁਣ ਬਹੁਤ ਹੀ ਬੁਰੀ ਹਾਲਤ ਵਿੱਚ ਹੈ । ਉਸ ਉੱਤੇ ਲਿਖਿਆ ਹੋਇਆ ਗਲੀ ਦਾ […]

ਇਲਾਕੇ ਦੇ ਜਨਸੰਪਰਕ ਵਿਭਾਗ ਨੂੰ ਪੱਤਰ ਲਿਖ ਕੇ ਮੁਹੱਲੇ ਦਾ ਬੋਰਡ ਠੀਕ ਕਰਨ ਲਈ ਪੱਤਰ ਲਿਖੋ । Read More »

ਮਿੱਤਰ/ ਸਹੇਲੀ ਨੂੰ ਪੱਤਰ ਲਿਖੋ ਜਿਸ ਵਿੱਚ ਉਸ ਨੂੰ ਆਪਣੇ ਭਰਾ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਸੱਦਾ ਪੱਤਰ ਲਿਖੋ |

ਪ੍ਰੀਖਿਆ ਭਵਨ ………, ਨਵੀਂ ਦਿੱਲੀ ਪਿਆਰੇ ਮਿੱਤਰ ਗੁਰਵਿੰਦਰ, ਸਤਿਸ੍ਰੀ ਅਕਾਲ । ਤੈਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਮੇਰੇ ਵੱਡੇ ਭਰਾ , ਦਾ ਵਿਆਹ 27 ਅਪ੍ਰੈਲ ਨੂੰ ਹੋਣਾ ਨਿਯਤ ਹੋਇਆ ਹੈ । ਲੜਕੀ ਵਾਲਿਆਂ. ਨੇ ਵੀ ਵਿਆਹ ਦਾ ਪ੍ਰਬੰਧ ਬੈਂਕਟ ਹਾਲ ਵਿੱਚ ਕੀਤਾ ਹੈ । ਤੇਰਾ ਇਸ ਵਿਆਹ ਵਿੱਚ ਆਉਣਾ ਬਹੁਤ ਹੀ ਜ਼ਰੂਰੀ ਹੈ

ਮਿੱਤਰ/ ਸਹੇਲੀ ਨੂੰ ਪੱਤਰ ਲਿਖੋ ਜਿਸ ਵਿੱਚ ਉਸ ਨੂੰ ਆਪਣੇ ਭਰਾ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਸੱਦਾ ਪੱਤਰ ਲਿਖੋ | Read More »

ਪੰਜਾਬ ਰੋੜਵੇਸ ਦੇ ਮੈਨੇਜਰ ਨੂੰ ਨਵਾਂ ਰੂਟ ਚਲਾਉਣ ਵਾਸਤੇ ਪੱਤ੍ਰ ਲਿਖੋ ।

ਸੇਵਾ ਵਿਖੇ, ਜਨਰਲ ਮੈਨੇਜਰ, ਹਰੀ ਨਗਰ ਡਿਪੋ, ਦਿੱਲੀ । ਸੀ ਮਾਨ ਜੀ, ਬੇਨਤੀ ਇਹ ਹੈ ਕਿ ਹਰੀ ਨਗਰ ਟਰਮਿਨਲ ਤੋਂ ਮੋਰੀ ਗੇਟ ਟਰਮਿਨਲ ਤਕ ਇਕ ਰੂਟ ਦੀ ਬਸ ਨੰ. 8 63 ਹੀ ਚਲਦੀ ਹੈ। ਇਸ ਰੂਟ ਤੇ ਜਾਣ ਵਾਲੀਆਂ ਸਵਾਰੀਆਂ ਕਾਫੀ ਹਨ ਜਿਸ ਕਰਕੇ ਇਸ ਰੂਟ ਤੇ ਭੀੜ ਰਹਿੰਦੀ ਹੈ । ਫਿਰ ਇਸ ਦੀ ਸਰਵਿਸ

ਪੰਜਾਬ ਰੋੜਵੇਸ ਦੇ ਮੈਨੇਜਰ ਨੂੰ ਨਵਾਂ ਰੂਟ ਚਲਾਉਣ ਵਾਸਤੇ ਪੱਤ੍ਰ ਲਿਖੋ । Read More »

ਪੰਜਾਬ ਰੋੜਵੇਸ ਦੇ ਜਨਰਲ ਮੈਨੇਜਰ ਨੂੰ ਕੰਡਕਟਰ ਦੀ ਬਦਸਲੂਕੀ ਬਾਰੇ ਪੱਤਰ ਲਿਖੋ ।

ਸੇਵਾ ਵਿਖੇ, ਮਾਨਯੋਗ ਜਨਰਲ ਮੈਨੇਜਰ, ਪਟਿਆਲਾ ਡਿਪੋ, .. ਦਿੱਲੀ । ਸ੍ਰੀ ਮਾਨ ਜੀ, ਬੇਨਤੀ ਇਹ ਹੈ ਕਿ ਮੈਂ ਇਸ ਪੱਤਰ ਰਾਹੀ ਆਪ ਦਾ ਧਿਆਨ ਬਸ ਦੇ ਕੰਡਕਟਰ ਦੀ ਬਦਸਲੂਕੀ ਵਲ ਦੁਆਉਣਾ ਚਾਹੁੰਦਾ ਹਾਂ । ਮੈਂ ਪਟਿਆਲਾ ਡਿਪੋ ਦੀ ਬਸ ਪੰਜਾਬ ਰੋੜਵੇਸ 6033 ਵਿਚ ਮਿਤੀ 7.5.200__ ਨੂੰ ਪ੍ਰੀਤ ਵਿਹਾਰ ਤੋਂ ਮੋਰੀ ਗੇਟ ਜਾਣ ਵਾਸਤੇ ਬੈਠਾ ਸੀ

ਪੰਜਾਬ ਰੋੜਵੇਸ ਦੇ ਜਨਰਲ ਮੈਨੇਜਰ ਨੂੰ ਕੰਡਕਟਰ ਦੀ ਬਦਸਲੂਕੀ ਬਾਰੇ ਪੱਤਰ ਲਿਖੋ । Read More »

ਸਿਹਤ ਮੰਤਰੀ ਨੂੰ ਇਲਾਕੇ ਵਿਚ ਡਿਸਪੈਂਸਰੀ ਖੋਲ੍ਹਣ ਵਾਸਤੇ ਪੱਤਰ ਲਿਖੋ ।

ਸੇਵਾ ਵਿਖੇ, ਮਾਨਯੋਗ ਸਿਹਤ ਮੰਤਰੀ ਜੀ, 5, ਅਸ਼ੋਕ ਰੋਡ, ਨਵੀਂ ਦਿੱਲੀ-1 ਸ੍ਰੀ ਮਾਨ ਜੀ, ਬੇਨਤੀ ਇਹ ਹੈ ਕਿ ਮੈਂ ਇਸ ਪੱਤਰ ਰਾਹੀਂ ਆਪ ਦਾ ਧਿਆਨ ਇਲਾਕੇ ਦੀਆਂ ਔਕੜਾਂ ਵਲ ਦੁਆਉਣਾ ਚਾਹੁੰਦਾ ਹਾਂ। ਸਾਡੇ ਇਲਾਕੇ ਸੋਨੀਪਤ ਵਿਚ ਕਈ ਚੀਜ਼ਾਂ ਦੀ ਘਾਟ ਹੈ, ਜਿਨ੍ਹਾਂ ਵਿੱਚੋਂ ਡਿਸਪੈਂਸਰੀ ਵੀ ਇਕ ਹੈ । ਡਿਸਪੈਂਸਰੀ ਨਾ ਹੋਣ ਕਰਕੇ ਲੋਕਾਂ ਨੂੰ ਦੂਜੇ

ਸਿਹਤ ਮੰਤਰੀ ਨੂੰ ਇਲਾਕੇ ਵਿਚ ਡਿਸਪੈਂਸਰੀ ਖੋਲ੍ਹਣ ਵਾਸਤੇ ਪੱਤਰ ਲਿਖੋ । Read More »

ਆਪਣੇ ਮਿੱਤਰ ਨੂੰ ਮਾਤਾ ਜੀ ਦੀ ਸਿਹਤ ਬਾਰੇ ਪੱਤਰ ਲਿਖੋ ।

283 ਤੀ ਨਗਰ ਦਿੱਲੀ…. ਪਿਆਰੇ ਮਿੱਤਰ ਕਰਨੈਲ, ਪਿਆਰ ਭਰੀ ਸਤ ਸ੍ਰੀ ਅਕਾਲ, ਮਿੱਤਰ ਕਲ ਹੀ ਤੇਰਾ ਖਤ ਮਿਲਿਆ | ਖਤ ਵਿਚ ਤੂੰ ਇਹ ਪੁੱਛਿਆ ਹੈ ਕਿ ਮਾਤਾ ਜੀ ਦੀ ਸਿਹਤ ਦਾ ਕੀ ਹਾਲ ਹੈ । ਕਿਉਂਕਿ ਉਹਨਾਂ ਨੂੰ ਕੁਝ ਚਿਰ ਪਹਿਲਾਂ ਹੀ ਬਲਡ ਪ੍ਰੈਸ਼ਰ ਜ਼ਿਆਦਾ ਹੋਣ ਕਰਕੇ ਹਸਪਤਾਲ ਵਿਚ ਦਾਖਲ ਕਰਵਾਇਆ ਸੀ । ਹਸਪਤਾਲ ਵਿੱਚ

ਆਪਣੇ ਮਿੱਤਰ ਨੂੰ ਮਾਤਾ ਜੀ ਦੀ ਸਿਹਤ ਬਾਰੇ ਪੱਤਰ ਲਿਖੋ । Read More »

ਆਪਣੇ ਮਿੱਤਰ ਨੂੰ ਮਿਲਨ ਵਾਸਤੇ ਪੱਤਰ ਲਿਖੋ ।

632, ਰਾਜੌਰੀ ਗਾਰਡਨ, ਨਵੀਂ ਦਿੱਲੀ । ਪਿਆਰੇ ਦੋਸਤ ਬਲਜੀਤ ਸਿੰਘ, ਸਤਿ ਸ੍ਰੀ ਅਕਾਲ ਮੈਨੂੰ ਆਪ ਦਾ ਕਾਫ਼ੀ ਸਮੇਂ ਤੋਂ ਖਤ ਨਹੀਂ ਮਿਲਿਆ ਹੈ । ਕਾਫੀ ਉੱਡੀਕ ਤੋਂ ਬਾਅਦ ਮੈਂ ਇਹ ਖਤ ਲਿਖਣ ਲੱਗਾ ਹਾਂ । ਮੈਂ ਆਪ ਨੂੰ ਇਹ ਖਤ ਇਸ ਲਈ ਲਿਖਣ ਲੱਗਾ ਹਾਂ ਕਿ ਆਪ ਨੂੰ ਮਿਲੇ ਹੋਏ ਕਾਫ਼ੀ ਸਮਾਂ ਹੋ ਗਿਆ ਹੈ

ਆਪਣੇ ਮਿੱਤਰ ਨੂੰ ਮਿਲਨ ਵਾਸਤੇ ਪੱਤਰ ਲਿਖੋ । Read More »

ਮਿੱਤਰ ਨੂੰ ਨਵਾਂ ਮਕਾਨ ਲੈਣ ਉੱਤੇ ਵਧਾਈ ਭਰਿਆ ਪੱਤਰ ਲਿਖੋ ।

103, ਗਾਂਧੀ ਨਗਰ, ਦਿੱਲੀ । ਮਿੱਤੀ….. ਪਿਆਰੇ ਮਿੱਤਰ ਸੁਰਿੰਦਰ ਸਿੰਘ, ਸਤਿ ਸ੍ਰੀ ਅਕਾਲ ਮੈਂ ਇੱਥੇ ਰਾਜੀ ਖੁਸੀ ਹਾਂ | ਆਸ ਕਰਦਾ ਹਾਂ ਕਿ ਤੁਸੀਂ ਵੀ ਰਾਜੀ ਖੁਸ਼ੀ ਹੋਵੇਗੇ | ਅੱਗੇ ਸਮਾਚਾਰ ਇਹ ਹੈ ਕਿ ਮੈਨੂੰ ਪਤਾ ਲੱਗਾ ਹੈ ਕਿ ਤੁਸੀਂ ਨਵੀਂ ਦਿੱਲੀ ਵਿਚ ਆਪਣਾ ਨਵਾਂ ਮਕਾਨ ਖ਼ਰੀਦ ਲਿਆ। ਇਹ ਸੁਣ ਕੇ ਮੈਨੂੰ ਬਹੁਤ ਹੀ ਖੁਸ਼ੀ

ਮਿੱਤਰ ਨੂੰ ਨਵਾਂ ਮਕਾਨ ਲੈਣ ਉੱਤੇ ਵਧਾਈ ਭਰਿਆ ਪੱਤਰ ਲਿਖੋ । Read More »

ਆਪਣੀ ਸਹੇਲੀ ਨੂੰ ਉਸ ਦੇ ਦਸਵੀਂ ਜਮਾਤ ਵਿੱਚੋਂ ਫੋਲ ਹੋ ਜਾਣ ਤੇ ਹਮਦਰਦੀ ਭਰਿਆ ਪੱਤਰ ਲਿਖੋ |

ਪ੍ਰੀਖਿਆ ਭਵਨ ….. ਸ਼ਹਿਰ ਪਿਆਰੀ ਪੀਤੀ, ਨਿੱਘੀ ਯਾਦ, ਕਲ ਹੀ ਦਸਵੀਂ ਜਮਾਤ ਦਾ ਨਤੀਜਾ ਨਿਕਲਿਆ । ਮੈਂ ਬਜ਼ਾਰ ਨੂੰ ਜਾ ਕੇ ਗ਼ਜਟ ਵਿੱਚ ਤੇਰਾ ਰੋਲ ਨੰਬਰ ਦੇਖਿਆ, ਜਿਸ ਅੱਗੇ ‘ਫ’ ਲਿਖਿਆ ਹੋਇਆ ਸੀ । ਮੈਨੂੰ ਇਹ ਜਾਣ ਕੇ ਦੁੱਖ ਤਾਂ ਹੋਇਆ ਪਰ ਮੈਂ ਇਸ ਬਾਰੇ ਕੁਝ ਕੁਝ ਜਾਣਦੀ ਸੀ ਕਿ ਤੇਰੇ ਨਾਲ ਅਜਿਹਾ ਹੀ ਵਾਪਰੇਗਾ

ਆਪਣੀ ਸਹੇਲੀ ਨੂੰ ਉਸ ਦੇ ਦਸਵੀਂ ਜਮਾਤ ਵਿੱਚੋਂ ਫੋਲ ਹੋ ਜਾਣ ਤੇ ਹਮਦਰਦੀ ਭਰਿਆ ਪੱਤਰ ਲਿਖੋ | Read More »

ਆਪਣੇ ਛੋਟੇ ਵੀਰ ਨੂੰ ਪੱਤਰ ਲਿਖੋ ਕਿ ਉਹ ਕਿਤਾਬੀ ਕੀੜਾ ਨਾ ਬਣੇ ਤੇ ਸਿਹਤ ਦਾ ਵੀ ਧਿਆਨ ਰੱਖੇ ।

38, ਕ੍ਰਿਸ਼ਨਾ ਨਗਰ ਮਿਤੀ.. ਪਿਆਰੇ ਵੀਰ ਕਿਰਪਾਲ, ਨਿੱਘੀ ਯਾਦ ਮੈਨੂੰ ਤੇਰੇ ਮਿੱਤਰ ਸਰਬਜੀਤ ਕੋਲੋਂ ਪਤਾ ਲੱਗਾ ਹੈ ਕਿ ਤੂੰ ਹਰ ਵੇਲੇ ਕਿਤਾਬਾਂ ਨੂੰ ਹੀ ਚੰਬੜਿਆ ਰਹਿੰਦਾ ਹੈ ਤੇ ਆਪਣੀ ਸਿਹਤ ਦਾ ਵੀ ਧਿਆਨ ਨਹੀਂ ਰੱਖਦਾ | ਇਹ ਤਾਂ ਬਹੁਤ ਬੁਰੀ ਗੱਲ ਹੈ । ਜੇ ਸਿਹਤ ਹੈ ਤਾਂ ਸਭ ਕੁਝ ਹੈ । ਹਰ ਵੇਲੇ ਕੀੜੇ ਵਾਂਗ

ਆਪਣੇ ਛੋਟੇ ਵੀਰ ਨੂੰ ਪੱਤਰ ਲਿਖੋ ਕਿ ਉਹ ਕਿਤਾਬੀ ਕੀੜਾ ਨਾ ਬਣੇ ਤੇ ਸਿਹਤ ਦਾ ਵੀ ਧਿਆਨ ਰੱਖੇ । Read More »

Scroll to Top