ਪੱਤਰ ਲੇਖਣ

ਸਹੇਲੀ ਨੂੰ ਉਸ ਦੇ ਪਾਸ ਹੋਣ ਤੇ ਵਧਾਈ ਪੱਤਰ

ਪ੍ਰੀਖਿਆ ਭਵਨ, …..ਸ਼ਹਿਰ ਮਿਤੀ…… ਪਿਆਰੀ ਅਲਕਾ, ਨਿੱਘੀ ਯਾਦ ਕਲ ਹੀ ਤੇਰੀ ਚਿੱਠੀ ਮਿਲੀ । ਮੈਂ ਤੇਰੀ ਚਿੱਠੀ ਦੀ ਬੜੀ ਬੇਸਬਰੀ ਨਾਲ ਇੰਤਜ਼ਾਰ ਕਰਦੀ ਰਹਿੰਦੀ ਸੀ ਕਿਉਂਕਿ ਮੈਨੂੰ ਤੇਰੇ ਰੀਜ਼ਲਟ ਬਾਰੇ ਜਾਨਣ ਦੀ ਬੜੀ ਇੱਛਾ ਸੀ । ਜਦੋਂ ਮੈਂ ਤੇਰਾ ਪੱਤਰ ਖੋਲਿਆ ਅਤੇ ਪੜਿਆ ਕਿ ਤੂੰ ਸਿਰਫ਼ ਪਾਸ ਹੀ ਨਹੀਂ ਹੋਈ ਸਗੋ ਚੰਗੇ ਅੰਕ ਪ੍ਰਾਪਤ ਕਰਕੇ […]

ਸਹੇਲੀ ਨੂੰ ਉਸ ਦੇ ਪਾਸ ਹੋਣ ਤੇ ਵਧਾਈ ਪੱਤਰ Read More »

ਚਾਚਾ ਜੀ ਨੂੰ ਜਨਮਦਿਨ ਦੇ ਉਪਹਾਰ ਲਈ ਧਨਵਾਦ ਪੱਤਰ

ਪ੍ਰੀਖਿਆ ਭਵਨ ਸ਼ਹਿਰ …… ਮਿਤੀ…. ਸਤਿਕਾਰਯੋਗ ਚਾਚਾ ਜੀ, ਸਤਿ ਸ੍ਰੀ ਅਕਾਲ । ਕਲ ਮੇਰਾ ਜਨਮ ਦਿਨ ਸੀ । ਮੈਂ ਆਪ ਦੇ ਆਉਣ ਦੀ ਬੜੀ ਬੇਸਬਰੀ ਨਾਲ ਉਡੀਕ ਕਰ ਰਿਹਾ ਸਾਂ ਕਿ ਅਚਾਨਕ ਡਾਕੀਏ ਨੇ ਦਰਵਾਜ਼ਾ ਖੜਕਾਇਆ । ਉਸ ਦੇ ਹੱਥ ਵਿਚ ਤੁਹਾਡਾ ਭੇਜਿਆ ਹੋਇਆ ਪਾਰਸਲ ਸੀ । ਉਸ ਪਾਰਸਲ ਵਿਚ ਆਪ ਜੀ ਦੀ ਭੇਜੀ ਹੋਈ

ਚਾਚਾ ਜੀ ਨੂੰ ਜਨਮਦਿਨ ਦੇ ਉਪਹਾਰ ਲਈ ਧਨਵਾਦ ਪੱਤਰ Read More »

ਆਪਣੇ ਸਕੂਲ ਦੇ ਮੁਖੀ ਨੂੰ 10ਵੀਂ ਤੇ 12ਵੀਂ ਦੀਆਂ ਸਪੈਸ਼ਲ ਕਲਾਸਾਂ ਲਗਾਉਣ ਵਾਸਤੇ ਬੇਨਤੀ ਪੱਤਰ ਲਿਖੋ ।

ਸੇਵਾ ਵਿਖੇ, ਮਾਨਯੋਗ ਪਿੰਸੀਪਲ ਸਾਹਿਬ, ਗੋ. ਬੁਆਇਜ ਹਾਇਰ ਸੈਕੰਡਰੀ ਸਕੂਲ, ਚੰਦਰ ਨਗਰ, ਦਿੱਲੀ 51. ਸ੍ਰੀ ਮਾਨ ਜੀ, ਬੇਨਤੀ ਇਹ ਹੈ ਕਿ ਅਸੀਂ 10ਵੀਂ ਅਤੇ 12ਵੀਂ ਦੇ ਵਿਦਿਆਰਥੀ ਹਾਂ। ਸਾਡੇ ਇਸ ਵਰੇ ਬੋਰਡ ਦੇ ਸਲਾਨਾ ਇਮਤਿਹਾਨ ਸਿਰ ਤੇ ਹਨ ਲੇਕਿਨ ਸਾਡਾ ਕੋਰਸ ਅਜੇ ਪੂਰਾ ਨਹੀਂ ਹੋਇਆ ਹੈ। ਕਈ ਕਿਤਾਬਾਂ ਅਜੇ ਪੂਰੀਆਂ ਹੋਣ ਵਾਲੀਆਂ ਹਨ । ਇਸ

ਆਪਣੇ ਸਕੂਲ ਦੇ ਮੁਖੀ ਨੂੰ 10ਵੀਂ ਤੇ 12ਵੀਂ ਦੀਆਂ ਸਪੈਸ਼ਲ ਕਲਾਸਾਂ ਲਗਾਉਣ ਵਾਸਤੇ ਬੇਨਤੀ ਪੱਤਰ ਲਿਖੋ । Read More »

ਅਖ਼ਬਾਰ ਦੇ ਐਡੀਟਰ ਨੂੰ ਕੌਮੀ ਏਕਤਾ ਤੇ ਲਿਖਿਆ ਲੇਖ ਛਾਪਣ ਵਾਸਤੇ ਪੱਤਰ ਲਿਖੋ

ਸੇਵਾ ਵਿਖੇ, ਮਾਨਯੋਗ ਐਡੀਟਰ ਸਾਹਿਬ, ਹਿੰਦੁਸਤਾਨ ਟਾਈਮਜ਼, ਨਵੀਂ ਦਿੱਲੀ | ਸ੍ਰੀ ਮਾਨ ਜੀ, ਬੇਨਤੀ ਇਹ ਹੈ ਕਿ ਮੈਂ ਆਪ ਦੇ ਹਰਮਨ ਪਿਆਰੇ ਅਖ਼ਬਾਰ ਦਾ ਪਾਠਕ ਹਾਂ । ਮੈਂ ਇਸ ਅਖ਼ਬਾਰ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਕਰਦਾ ਹਾਂ । ਇਸ ਵਿਚ ਛਪੇ ਲੇਖ ਤੇ ਹੋਰ ਸਮਗਰੀ ਬਹੁਤ ਹੀ ਉਚੇਰੀ ਮਿਆਦ ਦੀ ਹੁੰਦੀ ਹੈ ਜੋ ਸਾਡੇ ਗਿਆਨ

ਅਖ਼ਬਾਰ ਦੇ ਐਡੀਟਰ ਨੂੰ ਕੌਮੀ ਏਕਤਾ ਤੇ ਲਿਖਿਆ ਲੇਖ ਛਾਪਣ ਵਾਸਤੇ ਪੱਤਰ ਲਿਖੋ Read More »

ਮਕਾਨ ਮਾਲਕ ਨੂੰ ਮਕਾਨ ਦੀ ਮੁਰੰਮਤ ਕਰਾਉਣ ਵਾਸਤੇ ਪੱਤਰ ਲਿਖੋ ।

ਸੇਵਾ ਵਿਖੇ, ਸ੍ਰੀ ਮਾਨ ਮਕਾਨ ਮਾਲਕ ਜੀ, ਗਲੀ ਜ਼ਮੀਰ ਵਾਲੀ , ਪੁਰਾਣੀ ਦਿੱਲੀ । ਸ੍ਰੀ ਮਾਨ ਜੀ, ਬੇਨਤੀ ਇਹ ਹੈ ਕਿ ਮੈਂ ਆਪ ਜੀ ਦੇ ਮਕਾਨ ਵਿਚ ਕਿਰਾਏਦਾਰ ਦੇ ਤੌਰ ਤੇ ਪੰਜ ਸਾਲ ਤੋਂ ਲਗਾਤਾਰ ਰਹਿ ਰਿਹਾ ਹਾਂ । ਆਪ ਨੂੰ ਮਕਾਨ ਦਾ ਕਿਰਾਇਆ ਸਮੇਂ ਸਿਰ ਦੇ ਰਿਹਾ ਹਾਂ । ਆਪ ਦੇ ਉਪਰ ਵਾਲੇ ਕਮਰੇ

ਮਕਾਨ ਮਾਲਕ ਨੂੰ ਮਕਾਨ ਦੀ ਮੁਰੰਮਤ ਕਰਾਉਣ ਵਾਸਤੇ ਪੱਤਰ ਲਿਖੋ । Read More »

ਸਾਈਕਲ ਚੋਰੀ ਹੋਣ ਤੇ ਥਾਣੇ ਦੇ ਐੱਸ.ਐਚ.ਓ. ਨੂੰ ਰਿਪੋਟ ਲਿਖਣ ਲਈ ਪੱਤਰ

ਸੇਵਾ ਵਿਖੇ, ਐੱਸ. ਐਚ.ਓ. ਸਾਹਿਬ, ਸਬਜੀ ਮੰਡੀ, ਦਿੱਲੀ । ਸ੍ਰੀ ਮਾਨ ਜੀ, ਬੇਨਤੀ ਇਹ ਹੈ ਕਿ ਮੇਰਾ ਹੀਰੋ ਸਾਈਕਲ ਬਾਵਾ ਸਬਜ਼ੀ ਮੰਡੀ ਦੇ ਨੇੜੇ ਤੋਂ ਕਿਸੇ ਨੇ ਚੁੱਕ ਲਿਆ ਹੈ । ਮੈਂ ਉਸ ਨੂੰ ਤਾਲਾ ਲਾ ਕੇ ਦੁਕਾਨ ਤੋਂ ਕੁਝ ਸਮਾਨ ਲੈਣ ਲਈ ਗਿਆ ਤਾਂ ਪਿੱਛੋਂ ਦੀ ਕੋਈ ਸਾਈਕਲ , ਚੁੱਕ ਕੇ ਲੈ ਗਿਆ ।

ਸਾਈਕਲ ਚੋਰੀ ਹੋਣ ਤੇ ਥਾਣੇ ਦੇ ਐੱਸ.ਐਚ.ਓ. ਨੂੰ ਰਿਪੋਟ ਲਿਖਣ ਲਈ ਪੱਤਰ Read More »

ਰੇਡਿਓ ਦੇ ਡਾਇਰੈਕਟਰ ਨੂੰ ਪ੍ਰੋਗਰਾਮ ਦੇ ਪ੍ਰਸਾਰਣ ਦਾ ਸਮਾਂ ਵਧਾਉਣ ਲਈ ਪੱਤਰ ਲਿਖੋ।

ਸੇਵਾ ਵਿਖੇ, ਡਾਇਰੈਕਟਰ, ਆਲ ਇੰਡੀਆ ਰੇਡਿਓ , ਸੰਸਦ ਮਾਰਗ, ਦਿੱਲੀ । ਸ੍ਰੀ ਮਾਨ ਜੀ, ਬੇਨਤੀ ਇਹ ਹੈ ਕਿ ਮੈਂ ਇਸ ਪੱਤਰ ਰਾਹੀਂ ਆਪ ਜੀ ਨੂੰ ਇਕ ਸੁਝਾਅ ਪੇਸ਼ ਕਰਨਾ ਚਾਹੁੰਦਾ ਹਾਂ । ਸਵੇਰ ਦੀ ਸਭਾ ਜੋ ਕਿ ਸਵੇਰੇ 6.30 ਵਜੇ ਤੋਂ ਸ਼ੁਰੂ ਹੋ ਕੇ 11.00 ਵਜੇ ਤੱਕ ਚਲਦੀ ਹੈ ਇਸ ਪ੍ਰਸਾਰਣ ਦਾ ਸਮਾਂ ਬਹੁਤ ਹੀ

ਰੇਡਿਓ ਦੇ ਡਾਇਰੈਕਟਰ ਨੂੰ ਪ੍ਰੋਗਰਾਮ ਦੇ ਪ੍ਰਸਾਰਣ ਦਾ ਸਮਾਂ ਵਧਾਉਣ ਲਈ ਪੱਤਰ ਲਿਖੋ। Read More »

ਮੁਹੱਲੇ ਵਿਚ ਬਿਜਲੀ ਦੀ ਸਪਲਾਈ ਠੀਕ ਰੱਖਣ ਵਾਸਤੇ ਪੱਤਰ

ਸੇਵਾ ਵਿਖੇ, ਪ੍ਰਧਾਨ ਸਾਹਿਬ, ਬਿਜਲੀ ਦਫ਼ਤਰ, ਸ਼ੰਕਰ ਰੋਡ, ਨਵੀਂ ਦਿੱਲੀ । ਸ੍ਰੀ ਮਾਨ ਜੀ, ਬੇਨਤੀ ਇਹ ਹੈ ਕਿ ਸਾਡੇ ਮੁਹੱਲੇ ਪੁਰਾਣੇ ਰਾਜਿੰਦਰ ਨਗਰ ਵਿਚ ਬਿਜਲੀ ਦੀ ਸਪਲਾਈ ਠੀਕ ਨਹੀਂ ਹੈ । ਬਿਜਲੀ ਦੇ ਇਕ ਦਮ ਜ਼ਿਆਦਾ ਆ ਜਾਂਦੀ ਹੈ ਤੇ ਕਦੇ ਘਟ | ਇਸ ਕਰਕੇ ਟੀ.ਵੀ.ਸੈੱਟ, ਸੜ ਜਾਂਦੇ ਹਨ | ਨਾਲੇ ਬਿਜਲੀ ਦੀ ਸਪਲਾਈ ਠੀਕ

ਮੁਹੱਲੇ ਵਿਚ ਬਿਜਲੀ ਦੀ ਸਪਲਾਈ ਠੀਕ ਰੱਖਣ ਵਾਸਤੇ ਪੱਤਰ Read More »

ਟੈਲੀਫੋਨ ਦਾ ਬਿਲ ਜ਼ਿਆਦਾ ਹੋਣ ਕਰਕੇ ਐਕਸਚੇਂਜ ਦੇ ਡਾਇਰੈਕਟਰ ਨੂੰ ਪੱਤਰ ਲਿਖੋ

ਸੇਵਾ ਵਿਖੇ, ਮਾਨਯੋਗ ਡਾਇਰੈਕਟਰ ਸਾਹਿਬ, ਟੈਲੀਫੋਨ ਐਕਸਚੇਂਜ, ਲਛਮੀ ਨਗਰ, ਦਿੱਲੀ । ਸ਼੍ਰੀਮਾਨ ਜੀ, ਬੇਨਤੀ ਇਹ ਹੈ ਕਿ ਸਾਡਾ ਫੋਨ ਨੰ.175 635 ਦਾ ਸਤੰਬਰ ਮਹੀਨੇ ਦਾ ਬਿਲ ਬਹੁਤ ਹੀ ਜ਼ਿਆਦਾ ਹੈ । ਬਿਲ ਵਿਚ 4 ਐੱਸ.ਟੀ.ਡੀ. ਕਾਲ ਵੀ ਦਰਜ ਹਨ ਜਦੋਂ ਕਿ ਅਸੀਂ ਇਕ ਕਾਲ ਕੀਤੀ ਹੈ । ਕੁਲ ਕਾਲਾਂ 200 ਦਰਜ ਹਨ ਜਦੋਂ ਕਿ ਅਸੀਂ

ਟੈਲੀਫੋਨ ਦਾ ਬਿਲ ਜ਼ਿਆਦਾ ਹੋਣ ਕਰਕੇ ਐਕਸਚੇਂਜ ਦੇ ਡਾਇਰੈਕਟਰ ਨੂੰ ਪੱਤਰ ਲਿਖੋ Read More »

ਤੁਸੀ ਸੈਂਟਰੋ ਕਾਰ ਬੁੱਕ ਕਰਾਈ ਹੈ ਇਸ ਦੀ ਜਾਣਕਾਰੀ, ਕੰਪਨੀ ਦੇ ਮੈਨੇਜਰ ਨੂੰ ਪੱਤਰ ਲਿਖੋ ।

ਕਾਰ ਕੰਪਨੀ ਦੇ ਮੈਨੇਜਰ ਨੂ ਬੁੱਕ ਕਰਾਈ ਕਾਰ ਦੀ ਜਾਣਕਾਰੀ ਲਈ ਪੱਤਰ 552, ਰਿਸ਼ੀ ਨਗਰ ਸ਼ਕੂਰ ਬਸਤੀ, ਦਿੱਲੀ-24 ਮੈਨੇਜਰ ਸਾਹਿਬ ਜੀ, ਮਨਜੀਤ ਕਾਰ ਕੰਪਨੀ, ਨਵੀਂ ਦਿੱਲੀ- 55 ਸ਼੍ਰੀਮਾਨ ਜੀ, ਮੈਂ ਆਪ ਜੀ ਕੋਲ ਸੈਂਟਰੋ ਕਾਰ ਬੁੱਕ ਕਰਾਈ ਹੋਈ ਹੈ, ਜਿਸ ਦਾ ਨੰਬਰ 81962 ਹੈ । ਮੈਂ ਆਪ ਜੀ ਕੋਲੋਂ ਕਾਰ ਦੇ ਸੰਬੰਧ ਵਿਚ ਜਾਣਕਾਰੀ ਲੈਣਾ

ਤੁਸੀ ਸੈਂਟਰੋ ਕਾਰ ਬੁੱਕ ਕਰਾਈ ਹੈ ਇਸ ਦੀ ਜਾਣਕਾਰੀ, ਕੰਪਨੀ ਦੇ ਮੈਨੇਜਰ ਨੂੰ ਪੱਤਰ ਲਿਖੋ । Read More »

Scroll to Top