ਰੁੱਖ ਉੱਗਣ ਦੀ ਗਾਥਾ
ਲੋਕ-ਗਾਥਾਵਾਂ ਵਿੱਚ ਰੁੱਖਾਂ ਬਾਰੇ ਬੜੀਆਂ ਰੌਚਕ ਕਹਾਣੀਆਂ ਪੜ੍ਹਨ ਨੂੰ ਮਿਲਦੀਆਂ ਹਨ। ਅਸਲ ਵਿੱਚ ਰੁੱਖ ਤੇ ਮਨੁੱਖ ਦੀ ਸਾਂਝ ਆਦਿ-ਮਨੁੱਖ ਨਾਲ ਹੀ ਸ਼ੁਰੂ ਹੋ ਗਈ ਸੀ। ਰੁੱਖ, ਮਨੁੱਖ ਤੇ ਦਰਿਆ ਗਤੀਸ਼ੀਲ ਹਨ। ਅਜਿਹੀ ਇੱਕ ਗਾਥਾ ਰੁੱਖਾਂ ਬਾਰੇ ਚੀਨ ਦੇਸ਼ ਨਾਲ ਸਬੰਧਤ ਹੈ।ਸਦੀਆਂ ਪਹਿਲਾਂ ਚੀਨ ਦੇ ਵਿਚਕਾਰ ਇੱਕ ਪੀਲਾ ਦਰਿਆ ਵਗਦਾ ਹੁੰਦਾ ਸੀ। ਜਦੋਂ ਤੇਜ਼ ਹਵਾ ਵਗਦੀ […]