ਭੈਣ ਜੀ-ਬੜੀ ਦੀਦੀ
ਪਹਿਲਾ ਕਾਂਡ ਸੁਰਿੰਦਰ ਕੁਮਾਰ ਅਜੀਬ ਹੀ ਤਬੀਅਤ ਦਾ ਲੜਕਾ ਸੀ। ਉਸ ਵਿਚ ਤਾਕਤ ਤੇ ਲਿਆਕਤ ਦੋਵਾਂ ਦਾ ਕੋਈ ਘਾਟਾ ਨਹੀਂ ਸੀ। ਇਸ ਤੋਂ ਇਲਾਵਾ ਉਚ ਖਿਆਲੀ ਤੇ ਬੁਲੰਦ ਨਿਗਾਹੀ ਵਿੱਚ ਵੀ ਉਹ ਖੂਬ ਨਿਪੁੰਨ ਸੀ ਪਰ ਇਕ ਵੱਡਾ ਨੁਕਸ ਉਸ ਵਿਚ ਜ਼ਰੂਰ ਸੀ ਕਿ ਕਿਸੇ ਕੰਮ ਨੂੰ ਕਰਨ ਲਗਿਆਂ ਉਹ ਦੂਜੇ ਦਾ ਆਸਰਾ ਅਵੱਸ਼ ਭਾਲਿਆ […]