ਤੁਹਾਡੇ ਕਿਸੇ ਨਜ਼ਦੀਕੀ ਦੇ ਘਰ ਕਿਸੇ ਵਿਅਕਤੀ ਦੀ ਮੌਤ ਹੋ ਗਈ ਹੈ। ਇਕ ਪੱਤਰ ਰਾਹੀਂ ਹੋਈ ਮੌਤ ਬਾਰੇ ਸੋਗ ਪ੍ਰਗਟ ਕਰਦੇ ਹੋਏ ਆਪਣੇ ਨਜ਼ਦੀਕੀ ਨੂੰ ਢਾਰਸ ਦਿਓ ।
ਪ੍ਰੀਖਿਆ ਭਵਨ, 25 ਜਨਵਰੀ, 19… ਪੀਆਰੇ ਇੰਦਰ ! ਅੱਜ ਹੀ ਤੇਰਾ ਪੱਤਰ ਮਿਲਿਆ ਹੈ ਤੇ ਪੜ ਕੇ ਬਹੁਤ ਹੀ ਦੁਖ ਭਰੀ ਖ਼ਬਰ ਮਿਲੀ ਹੈ ਕਿ ਆਪ ਦੇ ਸਿਰ ਤੋਂ ਆਪ ਦੇ ਪਿਤਾ ਦਾ ਹੱਥ ਸਦਾ ਲਈ ਚਲਿਆ ਗਿਆ ਹੈ। ਮੈਨੂੰ ਇਸ ਦਾ ਬਹੁਤ ਦੁਖ ਹੋਇਆ । ਅਜੇ ਮਾਸੜ ਜੀ ਦੀ ਉਮਰ ਕੀ ਸੀ ? ਅਜੇ […]