Punjabi

ਕਸ਼ਮੀਰੀ ਲੋਕ ਕਥਾ

ਵਾਹੀਵਾਨ ਨੂੰ ਜਦੋਂ ਮੌਸਮਾਂ ਕਰਕੇ ਜਾਂ ਹੋਰ ਕਿਸੇ ਵਜ੍ਹਾ ਆਪਣੀ ਜ਼ਮੀਨ ‘ਤੇ ਕੰਮ ਨਾ ਹੋਏ ਤਾਂ ਉਸ ਨੂੰ ਸ਼ਹਿਰ ਜਾਣਾ ਪੈਂਦਾ ਹੈ ਜਿੱਥੇ ਹੁਸ਼ਿਆਰ ਲੋਕ ਉਸਦੀ ਸਾਦਗੀ ਅਤੇ ਉਸ ਦੇ ਜੁਗਾੜ ਕਰ ਸਕਣ ਅਤੇ ਉਸ ਦੀ ਮਿਹਨਤ ਕਰਨ ਦੀ ਆਦਤ ਦਾ ਫ਼ਾਇਦਾ ਉਠਾਅ ਲੈਂਦੇ ਹਨ। ਉਸ ‘ਤੇ ਮਖੌਲ ਵੱਖਰੇ ਕੱਸਦੇ ਹਨ, ਕਈ ਵਾਰ ਉਸਦਾ ਮੌਜੂ […]

ਕਸ਼ਮੀਰੀ ਲੋਕ ਕਥਾ Read More »

ਖੁਸ਼ਕਿਸਮਤੀ ਦੀ ਚਿੜੀ

ਇੱਕ ਵਾਰ ਦੀ ਗੱਲ ਹੈ ਇੱਕ ਗਰੀਬ ਲੱਕੜਹਾਰਾ ਹੁੰਦਾ ਸੀ। ਇੱਕ ਦਿਨ ਉਸਨੂੰ ਕੰਮ ਕਰਦੇ ਕਰਦੇ ਥਕਾਵਟ ਮਹਿਸੂਸ ਹੋਈ ਅਤੇ ਉਹ ਇੱਕ ਰੁੱਖ ਥੱਲੇ ਰਤਾ ਆਰਾਮ ਕਰਨ ਨੂੰ ਬਹਿ ਗਿਆ। ਇੱਕ ਨਿੱਕੀ ਜਿਹੀ ਚਿੜੀ ਦੀ ਇੱਧਰੋਂ ਓਧਰ ਉੱਡੀ ਫਿਰਦੀ ਦੀ ਉਸ ਲੱਕੜਹਾਰੇ ਉੱਤੇ ਨਿਗਾਹ ਪਈ ਤੇ ਉਸ ਨੂੰ ਉਸਦੀ ਮਾੜੀ ਹਾਲਤ ਵੱਲੋਂ ਬਹੁਤ ਹੀ ਦੁੱਖ

ਖੁਸ਼ਕਿਸਮਤੀ ਦੀ ਚਿੜੀ Read More »

ਹੀਮਾਲ ਤੇ ਨਾਗਰਾਇ

ਸ੍ਰੀਨਗਰੋਂ ਇੱਕ ਘੰਟਾ ਗੱਡੀ ‘ਤੇ ਜਾਈਏ ਤਾਂ ਇੱਕ ਝਰਨਾ ਹੈ ਜਿਸ ਦਾ ਰਿਸ਼ਤਾ ਕਸ਼ਮੀਰ ਦੀ ਇੱਕ ਮਸ਼ਹੂਰ ਲੋਕ ਕਥਾ “ਹੀਮਾ ਤੇ ਨਾਇਗ੍ਰੀ ਨਾਲ ਹੈ। ਲੈਲਾ ਮਜਨੂੰ, ਹੀਰ ਰਾਂਝੇ, ਸ਼ੀਰੀਂ ਫ਼ਰਹਾਦ ਦੇ ਹਾਣ ਦੀ, ਇਸ ਕਸ਼ਮੀਰੀ ਲੋਕ ਕਥਾ, ਪਿਆਰ ਦੇ ਕਿੱਸੇ, ਸਾਰੀ ਉਮਰ ਮੈਨੂੰ ਕੀਲੀ ਰੱਖਿਆ ਹੈ। ਇਹ ਉਨ੍ਹਾਂ ਕਹਾਣੀਆਂ ਵਿਚੋਂ ਹੈ ਜੋ, ਨਿੱਕੇ ਹੁੰਦਿਆਂ, ਮੈਂ

ਹੀਮਾਲ ਤੇ ਨਾਗਰਾਇ Read More »

ਲਹਿਰੀਆਂ ਗਿਣਨੀਆਂ

ਕਈ ਪੀੜ੍ਹੀਆਂ ਪਹਿਲੋਂ ਦੀ ਗੱਲ ਹੈ ਇੱਕ ਚੰਗੇ ਘਰ ਦਾ ਇੱਕ ਨੌਜਵਾਨ ਹੁੰਦਾ ਸੀ। ਉਨ੍ਹੀਂ ਦਿਨੀਂ ਪਰਿਵਾਰ ਦੇ ਸਾਰੇ ਹੀ ਮਰਦਾਂ ਲਈ ਆਪਣੇ ਜੋਗੀ ਕਮਾਈ ਕਰਨੀ ਜ਼ਰੂਰੀ ਨਹੀਂ ਸੀ ਹੁੰਦੀ। ਏਸ ਨੌਜਵਾਨ ਨੇ ਵੀ ਦਿਨ ਰਾਤ ਪੜ੍ਹਾਈਆਂ ਕਰਨ ਅਤੇ ਜਾਂ ਕੋਈ ਕੰਮ ਕਿੱਤਾ ਸਿੱਖਣ ਦੀ ਔਖ ਤੋਂ ਆਪਣੇ ਆਪ ਨੂੰ ਦੂਰ ਹੀ ਰੱਖਿਆ ਸੀ। ਉਸਦੇ

ਲਹਿਰੀਆਂ ਗਿਣਨੀਆਂ Read More »

ਨਿਆਜ਼-ਬੋ ਫ਼ੇਤ-ਫ਼ਰੂਮੋਸ ਤੇ ਸੂਰਜ ਦੀ ਭੈਣ, ਇਲਾਨਾ ਕੋਸਿਨਜ਼ਾਨਾ

ਜੁ ਗਲ ਸੱਚੀ, ਉਹ ਹੈ ਸਚੀਕਹਾਣੀ ਹੁੰਦੀ ਏ ਕਹਾਣੀ,ਜੇ ਇਹ ਕਦੀ ਨਾ ਹੁੰਦਾ-ਹੰਢਦਾਸੀ ਕਿਨੇ ਅਫ਼ਵਾਹ ਫੈਲਾਣੀ। ਇਕ ਵਾਰੀ ਦੀ ਗਲ ਏ, ਇਕ ਆਦਮੀ ਤੇ ਉਹਦੀ ਘਰ ਵਾਲੀ ਹੁੰਦੇ ਸਨ, ਤੇ ਉਹਨਾਂ ਦੀ ਇਕ ਧੀ ਹੁੰਦੀ ਸੀ, ਜਿਹੜੀ ਏਨੀ ਸੁਹਣੀ ਸੀ, ਜਿੰਨੀ ਉੱਜਲ ਸਵੇਰ। ਉਹ ਕੰਮ-ਕਾਜ ਵਿਚ ਫੁਰਤੀਲੀ ਸੀ ਤੇ ਹੱਥਾਂ ਦੀ ਹੁੰਨਰ ਵਾਲੀ, ਤੇ ਇੰਜ

ਨਿਆਜ਼-ਬੋ ਫ਼ੇਤ-ਫ਼ਰੂਮੋਸ ਤੇ ਸੂਰਜ ਦੀ ਭੈਣ, ਇਲਾਨਾ ਕੋਸਿਨਜ਼ਾਨਾ Read More »

ਜਨਾਨੀ ਹੱਠ

ਇੱਕ ਰਾਜੇ ਦੇ ਔਲਾਦ ਨਹੀਂ ਸੀ ਹੁੰਦੀ। ਉਹ ਥੋਹੜਾ ਜਿਹਾ ਗੁੜ ਲੈ ਲਿਆ ਕਰੇ ਤੇ ਬਿਰਮੀ ਵਿੱਚ ਘੋਲ ਕੇ ਪਾਇਆ ਕਰੇ। ਜਦ ਉਸ ਨੂੰ ਇਸੇ ਤਰ੍ਹਾਂ ਕਰਦੇ ਨੂੰ ਤਿੰਨ ਦਿਨ ਹੋਗੇ ਤਾਂ ਇੱਕ ਸੱਪ ਬਾਹਰ ਨਿਕਲ ਕੇ ਬੈਠ ਗਿਆ।ਸੱਪ ਕਹਿੰਦਾ, “ਤੂੰ ਕਾਹਦੀ ਕਾਰਨ ਮੇਰੀ ਐਨੀ ਸੇਵਾ ਕਰਦੈਂ। ਰਾਜਾ ਕਹਿੰਦਾ, “ਮੇਰੇ ਤਾਂ ਔਲਾਦ ਨੀ ਹੈਗੀ। ਸੱਪ

ਜਨਾਨੀ ਹੱਠ Read More »

ਵਿਚਾਰੀ ਮਾਂ

ਜਾਦੂਗਰ ਸਮਝਾਉਣ ਲੱਗਾ, ‘‘ਦੇਖੋ, ਸਾਹਮਣੇ ਵਾਲੇ ਪਹਾੜ ਦੀ ਚੋਟੀ ’ਤੇ ਇਕ ਝਰਨਾ ਹੈ। ਜੇਕਰ ਤੁਸੀਂ ਉਸ ਝਰਨੇ ਦਾ ਪਾਣੀ ਲਿਆ ਕੇ ਆਪਣੀ ਮਾਂ ਨੂੰ ਪਿਲਾ ਦਿਓ ਤਾਂ ਜਾਦੂਗਰ ਦਾ ਅਸਰ ਤੁਰੰਤ ਖਤਮ ਹੋ ਜਾਏਗਾ। ਪਰ ਝਰਨੇ ਤੋਂ ਪਾਣੀ ਲਿਆਉਣਾ ਐਨਾ ਸੌਖਾ ਨਹੀਂ ਹੈ। ਚੋਟੀ ਤਕ ਪਹੁੰਚਣ ਦੇ ਰਾਹ ਵਿਚ ਜੰਗਲ ਪੈਂਦਾ ਸੀ। ਉਸ ਜੰਗਲ ਵਿਚ

ਵਿਚਾਰੀ ਮਾਂ Read More »

ਬਿੱਲੀ ਦਾ ਸ਼ੀਸ਼ਾ

ਇੱਕ ਦਿਨ ਸ਼ੇਰ ਨੇ ਜੰਗਲ ਵਿੱਚ ਇੱਕ ਬਿੱਲੀ ਫੜ ਲਈ। ਸ਼ੇਰ ਉਸ ਨੂੰ ਖਾਣ ਬਾਰੇ ਸੋਚ ਹੀ ਰਿਹਾ ਸੀ ਤਾਂ ਬਿੱਲੀ ਨੇ ਪੁੱਛਿਆ, ”ਤੁਸੀਂ ਮੈਨੂੰ ਕਿਉਂ ਖਾਣਾ ਚਾਹੁੰਦੇ ਹੋ?”ਸ਼ੇਰ ਨੇ ਕਿਹਾ, ”ਮੈਂ ਵੱਡਾ ਹਾਂ ਤੇ ਤੂੰ ਛੋਟੀ ਏਂ?” ਬਿੱਲੀ ਨੇ ਅੱਖਾਂ ਇਧਰ ਉਧਰ ਘੁੰਮਾਉਂਦਿਆਂ ਕਿਹਾ, ”ਨਹੀਂ ਨਹੀਂ, ਵੱਡੀ ਤਾਂ ਮੈਂ ਹਾਂ, ਆਪ ਛੋਟੇ ਹੋ। ਤੁਸੀਂ

ਬਿੱਲੀ ਦਾ ਸ਼ੀਸ਼ਾ Read More »

ਬੱਕਰੀਆਂ ਦਾ ਖੂਹ

ਇਕ ਵਾਰ ਬੇਹੋਰਾ ਤੀਰਥ ਯਾਤਰਾ ’ਤੇ ਨਿਕਲਿਆ। ਉਸ ਦੇ ਕੋਲ ਨਾ ਕੁਝ ਖਾਣ-ਪੀਣ ਨੂੰ ਸੀ ਅਤੇ ਨਾ ਕੁਝ ਉਪਰ ਲੈਣ, ਹੇਠਾਂ ਵਿਛਾਉਣ ਲਈ ਸੀ। ਜਿੱਥੇ ਰਾਤ ਪਈ, ਉਥੇ ਹੀ ਰਹਿ ਗਿਆ। ਜਿੱਥੇ ਭੁੱਖ ਲੱਗੀ, ਉਥੋਂ ਮੰਗ ਕੇ ਖਾਣਾ ਖਾ ਲਿਆ।ਇਕ ਵਾਰ ਤੁਰਦੇ-ਤੁਰਦੇ ਬੇਹੋਰਾ ਥੱਕ ਗਿਆ। ਦੂਰ-ਦੂਰ ਤਕ ਉਸ ਨੂੰ ਕਿਤੇ ਕੋਈ ਬਸਤੀ ਦਿਖਾਈ ਨਾ ਦਿੱਤੀ।

ਬੱਕਰੀਆਂ ਦਾ ਖੂਹ Read More »

ਚੰਦਰਕਾਂਤਾ

ਪੁਰਾਣੇ ਸਮੇਂ ਦੀ ਗੱਲ ਹੈ ਕਿ ਜਪਾਨ ਦੇ ਇਕ ਪਿੰਡ ਵਿਚ ਇਕ ਪਤੀ-ਪਤਨੀ ਰਹਿ ਰਹੇ ਸਨ। ਉਹ ਬੜੇ ਦੁਖੀ ਸਨ, ਕਿਉਂਕਿ ਵਿਆਹ ਨੂੰ ਪੰਦਰਾਂ ਸਾਲ ਬੀਤ ਜਾਣ ਦੇ ਬਾਅਦ ਵੀ, ਉਨ੍ਹਾਂ ਨੂੰ ਔਲਾਦ ਦੀ ਖੁਸ਼ੀ ਪ੍ਰਾਪਤ ਨਹੀਂ ਸੀ ਹੋਈ। ਉਨ੍ਹਾਂ ਦੇ ਵੱਡ-ਵਡੇਰਿਆਂ ਦਾ ਘੋੜਿਆਂ ਦਾ ਵਪਾਰ ਸੀ, ਪਰ ਹੁਣ ਇਸ ਵਪਾਰ ਵਿਚ ਵੀ ਘਾਟਾ ਪੈ

ਚੰਦਰਕਾਂਤਾ Read More »

Scroll to Top