Punjabi

ਆਪਣੇ ਮਿੱਤਰ ਸਹੇਲੀ ਨੂੰ ਚਿੱਠੀ ਲਿਖੋ ਜਿਸ ਵਿਚ ਉਸਨੂੰ ਗਰਮੀਆਂ ਦੀਆਂ ਛੁੱਟੀਆਂ ਦਾ ਕੁਝ ਹਿੱਸਾ ਆਪਣੇ ਕੋਲ ਗੁਜ਼ਾਰਨ ਦੀ ਚਿੱਠੀ ਲਿਖੋ ।

ਲੱਇਰ ਬਾਜ਼ਾਰ, ਕੁੱਲੂ । 20 ਜੂਨ, 19… ਪਿਆਰੀ ਜੀਤ, ਜੇ ਹਿੰਦ ! ਪਹਿਲਾਂ ਵੀ ਤੇਨੂੰ ਪੱਤਰ ਪਾਇਆ ਸੀ । ਉਸ ਵਿਚ ਵੀ ਤੇਨੂੰ ਗਰਮੀਆਂ ਦੀਆਂ ਛੁੱਟੀਆਂ ਦਾ ਕੁਝ ਹਿੱਸਾ ਗੁਜ਼ਾਰਨ ਲਈ ਆਖਿਆ ਗਿਆ ਸੀ । ਇਸ ਲਈ ਚਿੱਠੀ ਮਿਲਦੇ ਸਾਰੇ ਹੀ 15-20 ਜੂਨ • ਤਾਈਂ ਹਰ ਹਾਲਤ ਵਿਚ ਪਹੁੰਚ ਜਾਂ । ਬਹੁਤ ਚੰਗਾ ਹੋਵੇ ਜੇ […]

ਆਪਣੇ ਮਿੱਤਰ ਸਹੇਲੀ ਨੂੰ ਚਿੱਠੀ ਲਿਖੋ ਜਿਸ ਵਿਚ ਉਸਨੂੰ ਗਰਮੀਆਂ ਦੀਆਂ ਛੁੱਟੀਆਂ ਦਾ ਕੁਝ ਹਿੱਸਾ ਆਪਣੇ ਕੋਲ ਗੁਜ਼ਾਰਨ ਦੀ ਚਿੱਠੀ ਲਿਖੋ । Read More »

ਆਪਣੇ ਪਿਤਾ ਜੀ ਨੂੰ ਚਿੱਠੀ ਲਿਖੋ ਜਿਸ ਵਿਚ ਦਸਿਆਂ ਹੋਵੇ ਕਿ ਤੁਸੀਂ ਆਪਣੇ ਵੱਡੇ ਭਰਾ ਦੇ ਵਿਆਹ ਤੇ ਕੀ-ਕੀ ਸੁਧਾਰ ਕਰਨਾ ਚਾਹੁੰਦੇ ਹੋ ।

ਪ੍ਰੀਖਿਆ ਭਵਨ, … ਸ਼ਹਿਰ, ਮਿਤੀ ………. ਮਾਨਯੋਗ ਪਿਤਾ ਜੀਓ, ਅੱਜ ਹੀ ਵੀਰ ਜੀ ਦੇ ਵਿਆਹ ਬਾਰੇ ਲਿਖੀ ਹੋਈ ਚਿੱਠੀ ਮਿਲੀ । ਪੜ੍ਹ ਕੇ ਬਹੁਤ ਖੁਸ਼ੀ ਹੋਈ । ਪਿਤਾ ਜੀ ਤੁਹਾਨੂੰ ਤਾਂ ਇਹ ਪਤਾ ਹੀ ਹੈ ਕਿ ਵੀਰ ਜੀ ਅਗਾਂਹ ਵਧੂ ਵਿਚਾਰਾਂ ਦੇ ਹਨ। ਉਹਨਾਂ ਦੇ ਖ਼ਿਆਲਾਂ ਅਨੁਸਾਰ ਤੇ ਕੁਝ ਮੇਰੇ ਖਿਆਲ ਅਨੁਸਾਰ ਇਸ ਤਰ੍ਹਾਂ ਦਾ

ਆਪਣੇ ਪਿਤਾ ਜੀ ਨੂੰ ਚਿੱਠੀ ਲਿਖੋ ਜਿਸ ਵਿਚ ਦਸਿਆਂ ਹੋਵੇ ਕਿ ਤੁਸੀਂ ਆਪਣੇ ਵੱਡੇ ਭਰਾ ਦੇ ਵਿਆਹ ਤੇ ਕੀ-ਕੀ ਸੁਧਾਰ ਕਰਨਾ ਚਾਹੁੰਦੇ ਹੋ । Read More »

ਆਪਣੇ ਮਾਤਾ ਜੀ ਵੱਲ ਚਿੱਠੀ ਲਿਖੋ ਜਿਸ ਵਿਚ ਕਸ਼ਮੀਰ ਦੀ ਯਾਤਰਾ ਦਾ ਹਾਲ ਸੰਖੇਪ ਰੂਪ ਵਿਚ ਬਿਆਨ ਹੋਵੇ ।

ਐਸ. ਡੀ. ਹਾਈ ਸਕੂਲ, ਅਲਾਵਲਪੁਰ (ਜਲੰਧਰ) । 17 ਅਪ੍ਰੈਲ, 19… ਪਿਆਰੇ ਮਾਤਾ ਜੀਓ, ਜੋ ਹਿੰਦ ! ਇਹ ਤਾਂ ਆਪ ਨੂੰ ਪਤਾ ਹੀ ਹੈ ਕਿ ਮੈਂ ਆਪਣੇ ਦੋਸਤ ਹਰਿੰਦਰ ਨਾਥ ਕਸ਼ਮੀਰ ਯਾਤਰਾਂ ਲਈ ਇਹਨਾਂ ਗਰਮੀਆਂ ਦੀਆਂ ਛੁੱਟੀਆਂ ਵਿਚ ਗਿਆ ਸੀ, ਹੁਣ ਮੈਂ ਇਸ ਚਿੱਠੀ ਵਿਚ ਆਪਣੀ ਕਸ਼ਮੀਰ ਯਾਤਰਾ ਦਾ ਹੀ ਸੰਖੇਪ ਹਾਲ ਲਿਖ ਰਿਹਾ ਹਾਂ ।

ਆਪਣੇ ਮਾਤਾ ਜੀ ਵੱਲ ਚਿੱਠੀ ਲਿਖੋ ਜਿਸ ਵਿਚ ਕਸ਼ਮੀਰ ਦੀ ਯਾਤਰਾ ਦਾ ਹਾਲ ਸੰਖੇਪ ਰੂਪ ਵਿਚ ਬਿਆਨ ਹੋਵੇ । Read More »

ਇਕ ਪੱਤਰ ਲਿਖ ਕੇ ਛੋਟੇ ਭਰਾ ਨੂੰ ਵਿੱਦਿਆ ਦੀ ਮਹੱਤਤਾ ਦਸਦੇ ਹੋਏ ਪੜਨ ਲਈ ਮੁੜ ਪ੍ਰੇਰਨਾ ਕਰੋ ।

ਐਸ. ਡੀ. ਹਾਈ ਸਕੂਲ, ਕਣਕ ਮੰਡੀ, ਹੁਸ਼ਿਆਰਪੁਰ। ਮਿਤੀ…. ਪਿਆਰੇ ਵੀਰ ਕੰਵਲ, ਅੱਜ ਹੀ ਪਿਤਾ ਜੀ ਦਾ ਪੱਤਰ ਆਇਆ ਹੈ। ਉਹਨਾਂ ਲਿਖਿਆ ਹੈ ਕਿ ਤੂੰ ਸਕੂਲ ਦੀ ਛਿਮਾਹੀ ਪ੍ਰੀਖਿਆ ਵਿਚੋਂ ਫੇਲ ਹੋ ਗਿਆ ਹੈ। ਅੰਗਰੇਜ਼ੀ ਵਿਚੋਂ ਤੇਰੇ ਬਹੁਤ ਘੱਟ ਅੰਕ ਹਨ। ਉਹਨਾਂ ਲਿਖਿਆ ਹੈ ਕਿ ਤੂੰ ਸਾਰਾ ਦਿਨ ਅਵਾਰਾ ਮੁੰਡਿਆਂ ਨਾਲ ਫਿਰਦਾ ਰਹਿੰਦਾ ਹੈ ਤੇ ਕਦੀ

ਇਕ ਪੱਤਰ ਲਿਖ ਕੇ ਛੋਟੇ ਭਰਾ ਨੂੰ ਵਿੱਦਿਆ ਦੀ ਮਹੱਤਤਾ ਦਸਦੇ ਹੋਏ ਪੜਨ ਲਈ ਮੁੜ ਪ੍ਰੇਰਨਾ ਕਰੋ । Read More »

ਤੁਹਾਡੇ ਚਾਚਾ ਜੀ ਨੇ ਤੁਹਾਡੀ ਵਰੇ ਗੰਢ ਉੱਤੇ ਤੁਹਾਨੂੰ ਕੁਝ ਪੁਸਤਕਾਂ ਭੇਜੀਆਂ ਹਨ। ਪੱਤਰ ਲਿਖ ਕੇ ਉਹਨਾਂ ਦਾ ਧੰਨਵਾਦ ਕਰੋ

ਗੌਰਮਿੰਟ ਹਾਈ ਸਕੂਲ, ਜਲੰਧਰ । ਮਿਤੀ…… ਸਤਿਕਾਰ ਯੋਗ ਚਾਚਾ ਜੀਓ, ਆਦਰ ਸਹਿਤ ਚਰਨ ਬੰਧਨਾ ! ਆਪ ਦੀਆਂ ਭੇਜੀਆਂ ਹੋਈਆਂ ਪੁਸਤਕਾਂ ਦਾ ਪਾਰਸਲ ਮੈਨੂੰ ਮਿਲ ਗਿਆ ਸੀ । ਇਸੇ ਤਰ੍ਹਾਂ ਦਾ ਤੋਂ ਹਵਾ ਮੈਨੂੰ ਹੋਰ ਕਿਸੇ ਵਲੋਂ ਨਹੀਂ ਆਇਆ । ਮੈਨੂੰ ਇਸਦਾ ਕਾਰਨ ਵੀ ਪਤਾ ਹੈ। ਆਪ ਇਕ ਪ੍ਰੋਫੈਸਰ ਹੈ ਤੇ ਤੁਹਾਨੂੰ ਪਤਾ ਹੈ ਕਿ ਵਿਦਿਆਰਥੀ

ਤੁਹਾਡੇ ਚਾਚਾ ਜੀ ਨੇ ਤੁਹਾਡੀ ਵਰੇ ਗੰਢ ਉੱਤੇ ਤੁਹਾਨੂੰ ਕੁਝ ਪੁਸਤਕਾਂ ਭੇਜੀਆਂ ਹਨ। ਪੱਤਰ ਲਿਖ ਕੇ ਉਹਨਾਂ ਦਾ ਧੰਨਵਾਦ ਕਰੋ Read More »

ਆਪਣੇ ਪਿਤਾ ਜੀ ਨੂੰ ਚਿੱਠੀ ਲਿਖੋ ਜਿਸ ਵਿਚ ਹੋਏ ਪਰਚਿਆਂ ਬਾਰੇ ਲਿਖੋ ।

ਪ੍ਰੀਖਿਆ ਭਵਨ, … – ਸ਼ਹਿਰ । ਸਤਿਕਾਰ ਯੋਗ ਪਿਤਾ ਜੀਉ, ਜੈ ਹਿੰਦ, ਆਪ ਦਾ ਪੱਤਰ ਉਦੋਂ ਮਿਲਿਆ ਜਦੋਂ ਮੈਂ ਆਪਣੇ ਚਾਰ ਪਰਚੇ ਖਤਮ ਕਰ ਚੁੱਕਾ ਸੀ । ਮੈਂ ਉਸ ਤਰਾਂ ਵੀ ਆਪ ਨੂੰ ਪੱਤਰ ਪਾਉਣ ਹੀ ਵਾਲਾ ਸੀ । ਮੇਰੇ ਸਾਰੇ ਪਰਚੇ ਠੀਕ ਹੋ ਗਏ ਹਨ। ਇਹਨਾਂ ਵਿਚੋਂ ਅੰਗਰੇਜ਼ੀ ਦਾ ਪਰਚਾ ਰਤਾ ਖ਼ਰਾਬ ਹੋ ਗਿਆ

ਆਪਣੇ ਪਿਤਾ ਜੀ ਨੂੰ ਚਿੱਠੀ ਲਿਖੋ ਜਿਸ ਵਿਚ ਹੋਏ ਪਰਚਿਆਂ ਬਾਰੇ ਲਿਖੋ । Read More »

ਗੁਰਮੁਖੀ ਵਰਨਮਾਲਾ

ਗੁਰਮੁਖੀ ਦੀ ਜੋ ਇਸ ਵੇਲੇ ਵਰਨ-ਮਾਲਾ ਹੈ ਉਸ ਦਾ ਵਿਸਤਾਰ ਇਹ ਹੈ ਇਹ ਪੈਂਤੀ ਅੱਖਰ ਹਨ। ਇਹਨਾਂ ਤੋਂ ਬਿਨਾਂ, ਹੁਣ ਫ਼ਾਰਸੀ ਧੁਨੀਆਂ ਨੂੰ ਪ੍ਰਗਟਾਉਣ ਲਈ ਸ਼, ਖ਼, ਗ਼, ਜ਼, ਫ਼, ਲੁ ਛੇ ਹੋਰ ਅੱਖਰਾਂ ਦਾ ਵਾਧਾ ਕਰ ਲਿਆ ਗਿਆ ਹੈ। ਇਹਨਾਂ ਅੱਖਰਾਂ ਤੋਂ ਬਿਨਾਂ ਗੁਰਮੁਖੀ ਲਿਪੀ ਵਿੱਚ ਲਗਾਂ-ਮਾਤਰਾਂ ਵੀ ਹਨ : ਅ, ਆ, ਇ, ਈ,

ਗੁਰਮੁਖੀ ਵਰਨਮਾਲਾ Read More »

ਗੁਰਮੁਖੀ ਲਿਪੀ ਤੇ ਹੋਰ ਲਿਪੀਆਂ

ਪੰਜਾਬੀ ਭਾਸ਼ਾ ਨੂੰ ਲਿਖਣ ਲਈ ਦੋ ਲਿਪੀਆਂ ਦਾਅਵੇਦਾਰ ਹਨ। ਇੱਕ ਹੈ ਗੁਰਮੁਖੀ ਲਿਪੀ ਜਿਸ ਦੀ ਵਰਤੋਂ ਭਾਰਤੀ ਪੰਜਾਬੀ ਨੂੰ ਲਿਖਣ ਵਾਸਤੇ ਕੀਤੀ ਜਾ ਰਹੀ ਹੈ ਅਤੇ ਦੂਜੀ ਹੈ ਫ਼ਾਰਸੀ-ਉਰਦੂ ਲਿਪੀ ਜਿਸ ਨੂੰ ਪਾਕਿਸਤਾਨ ਵਿੱਚ ਪੰਜਾਬੀ ਲਿਖਣ ਵਾਸਤੇ ਵਰਤੋਂ ਵਿੱਚ ਲਿਆਂਦਾ ਜਾ ਰਿਹਾ ਹੈ। ਗੁਰਮੁਖੀ ਲਿਪੀ ਤਾਂ ਪੰਜਾਬ ਦੀ ਧਰਤੀ ਦੀ ਉਪਜ ਹੈ, ਇਹ ਕਿਸੇ ਬਾਹਰਲੇ

ਗੁਰਮੁਖੀ ਲਿਪੀ ਤੇ ਹੋਰ ਲਿਪੀਆਂ Read More »

ਗੁਰਮੁਖੀ ਦਾ ਨਾਮਕਰਨ

ਗੁਰਮੁਖੀ ਇੱਕ ਪ੍ਰਾਚੀਨ ਲਿਪੀ ਹੈ ਜੋ ਬਾਹਮੀ ਲਿਪੀ-ਪਰਿਵਾਰ ਦੀ ਸ਼ਾਰਦਾ ਲਿਪੀ ਤੋਂ ਨਿਕਲੀ ਹੈ। ਹਾਂ ਇੱਕ ਗੱਲ ਜ਼ਰੂਰ ਹੈ ਕਿ ਗੁਰੂ ਸਹਿਬਾਨ ਤੋਂ ਪਹਿਲਾਂ ਗੁਰਮੁਖੀ ਲਿਪੀ ਦਾ ਨਾਂ ਗੁਰਮੁਖੀ ਨਹੀਂ ਸੀ, ਕਈ ਹੋਰ ਨਾਂ ਹੋਵੇਗਾ, ਜਿਵੇਂ ਸ਼ਾਰਦਾ ਜਾਂ ਸਿਧਲਾਇਆ, ਸਿੱਧਮਾਤਰਿਕਾ ਭੁੱਟਅੱਛਰੀ ਜਾਂ ਅਰਧ-ਨਾਰੀ। ਗੁਰਮੁਖੀ ਨਾਂ ਤਾਂ ਗੁਰੂ ਸਾਹਿਬਾਨ ਦੀ ਦੇਣ ਹੈ। ਜਦੋਂ ਗੁਰੂ ਨਾਨਕ ਦੇਵ

ਗੁਰਮੁਖੀ ਦਾ ਨਾਮਕਰਨ Read More »

ਗੁਰਮੁਖੀ ਦਾ ਨਿਕਾਸ

ਗੁਰਮੁਖੀ ਦੇ ਨਿਕਾਸ ਜਾਂ ਉਤਪਤੀ ਬਾਰੇ ਤਿੰਨ ਤਰ੍ਹਾਂ ਦੇ ਮਤ-ਸਿਧਾਂਤ ਵੇਖੇ ਜਾਂਦੇ ਹਨ। ਪਹਿਲਾ ਮੱਤ ਇਹ ਹੈ ਕਿ ਗੁਰਮੁਖੀ ਦੀ ਰਚਨਾ ਗੁਰੂ ਅੰਗਦ ਦੇਵ ਜੀ ਨੇ ਕੀਤੀ। ਗੁਰਮੁਖੀ ਪਦ ਬਾਰੇ ਹਵਾਲਾ ਬਾਬਾ ਮੋਹਨ ਵਾਲੀਆਂ ਪੰਥੀਆਂ ਵਿੱਚ ਇਉਂ ਮਿਲਦਾ ਹੈ : “ਗੁਰੂ ਅੰਗਦੁ ਗੁਰਮੁਖੀ ਅੱਖਰੁ ਬਾਨਾਏ ਬਾਬੇ ਦੇ ਅਗੈ ਸਬਦੁ ਭੇਟ ਕੀਤਾ ਸਿੱਖ ਸਾਹਿਤ ਵਿੱਚ ਇਸ

ਗੁਰਮੁਖੀ ਦਾ ਨਿਕਾਸ Read More »

Scroll to Top