ਮੁਲਤਾਨੀ ਉਪਭਾਸ਼ਾ
ਮੁਲਤਾਨੀ ਜਾਂ ਹਿੰਦੀ ਜਾਂ ਸਰਾਇਕੀ ਦੇ ਭਾਸ਼ਾਈ ਖੇਤਰ ਮੂਲ ਰੂਪ ਵਿੱਚ ਪਾਕਿਸਤਾਨ ਵਿੱਚ ਹਨ। ਮੁਲਤਾਨ, ਡੇਰਾ ਗਾਜ਼ੀ ਖਾਂ, ਮੁਜੱਫ਼ਰ ਗੜ੍ਹ, ਲੋਯਾ, ਨਵਾਂ ਕਟ, ਡੇਰਾ ਇਸਮਾਇਲ ਖਾਂ, ਬਹਾਵਲ ਪੁਰ, ਅਲੀਪੁਰ, ਜਤੰਈ, ਖੋਰਪੂਰ, ਮਿਯਾਂਵਲੀ ਉਗ, ਬੰਨੂ, ਕੋਹਾਟ, ਬਕਰ, ਕਟ ਅਛੂ ਅਤੇ ਇਹਨਾਂ ਦੇ ਨਿਕਟਵਰਤੀ ਇਲਾਕੇ ਹਨ। ਇੱਥੇ ਦੇ ਹਿੰਦੂ ਤੇ ਸਿੱਖ ਹੁਣ ਪਾਕਿ ਨੂੰ ਛੱਡ ਸੰਨ 1947 […]