ਪੈਰੀ ਹ’ ਪਾਉਣ ਕਰਕੇ ਅਰਥ ਭੇਦ
ਗੱਲ-ਉਸ ਦੀ ਗਲ਼ ਸੁੱਜੀ ਹੋਈ ਹੈ। ਕੁੜ (ਕੁਡ਼ਨਾ)- ਐਵੇ ਨਾ ਕੁੜ, ਰੋਟੀ ਖਾ । ਕਾਨ੍ਹ (ਕ੍ਰਿਸ਼ਨ)-ਰਾਮ ਸਖੀਆਂ ਵਿਚ ਕਾਨ ਬਣਿਆ ਫਿਰਦਾ ਹੈ। ਕੰਨ (ਬਲਦ ਦੀ ਗਰਦਨ)-ਮੇਰੇ ਬਲਦ ਦੀ ਕੰਨ ਪੱਕ ਗਈ ਹੈ। ਚੰਨੀ (ਅੱਖੀਆਂ ਖਰਾਬ ਵਾਲੀ)-ਉਹ ਤਾਂ ਚੁੰਨੀ ਕੁੜੀ ਹੈ। ਡੋਲ਼੍ -(ਡਣਾ-ਬੱਚੇ ਨੇ ਪਾਣੀ ਡੋਲ੍ਹ ਦਿੱਤਾ ਹੈ। ਤਰ੍ਹਾਂ-(ਕਵੇਂ)-ਤੁਸੀਂ ਅੱਜ ਕਿਸ ਤਰ੍ਹਾਂ ਆ ਗਏ ? ਕੋਈ […]