ਪੰਜਾਬੀ ਭਾਸ਼ਾ ਵਿੱਚ ਵਿਸਰਾਮ ਚਿੰਨ੍ਹ ਦੀ ਜਾਣ -ਪਛਾਣ
ਵਿਸਰਾਮ ਦੇ ਅਰਥ ਆਰਾਮ, ਠਹਿਰਾਉ, ਠਹਿਰਨਾ ਆਦਿ ਹਨ । ਬੋਲਣ ਵੇਲੇ ਤਾਂ ਅਸੀਂ ਆਪਣੇ ਮਨ ਦੇ ਭਾਵਾਂ ਨੂੰ ਠੀਕ ਤਰ੍ਹਾਂ ਨਾਲ ਪ੍ਰਗਟ ਕਰ ਦਿੰਦੇ ਹਾਂ ਲੇਕਿਨ ਲਿਖਣ ਸਮੇਂ ਇਹਨਾਂ ਭਾਵਾਂ ਨੂੰ ਪ੍ਰਗਟ ਕਰਨ ਲਈ ਵਿਸਰਾਮ ਚਿੰਨਾਂ ਦਾ ਸਹਾਰਾ ਲੈਣਾ ਪੈਂਦਾ ਹੈ । ਪੰਜਾਬੀ ਅੰਦਰ ਹੇਠ ਲਿਖੇ ਵਿਸਰਾਮ ਚਿੰਨ ਹਨ ।