Punjabi

ਪੰਜਾਬੀ ਭਾਸ਼ਾ ਵਿੱਚ ਵਾਕ-ਵੰਡ ਦੀ ਜਾਣ -ਪਛਾਣ

ਸ਼ਬਦਾਂ ਦੇ ਸਮੂਹ ਨੂੰ ਵਾਕ ਕਹਿੰਦੇ ਹਨ । ਜਿਵੇਂ :- ਬੱਚੇ ਖੇਡਦੇ ਹਨ | ਵਾਕ ਤਿੰਨ ਤਰ੍ਹਾਂ ਦੇ ਹੁੰਦੇ ਹਨ । ਯੋਜਕਾਂ ਨਾਲ ਜੁੜ ਕੇ ਇਕ ਵਾਕ ਬਣਾਉਣ ਉਹਨਾਂ ਨੂੰ ਸੰਯੁਕਤ ਵਾਕ ਕਹਿੰਦੇ ਹਨ । ਜਿਵੇਂ :- ਸਾਰੀਕਾ ਨੇ ਰੋਟੀ ਖਾਧੀ ਤੇ ਸਕੁਲ ਗਈ। ਵਾਕ ਨੂੰ ਮਿਸ਼ਰਤ ਵਾਕ ਕਹਿੰਦੇ ਹਨ ਜਿਵੇਂ :- ਗੁਰਦੀਪ ਨੇ ਕਿਹਾ […]

ਪੰਜਾਬੀ ਭਾਸ਼ਾ ਵਿੱਚ ਵਾਕ-ਵੰਡ ਦੀ ਜਾਣ -ਪਛਾਣ Read More »

ਪੰਜਾਬੀ ਭਾਸ਼ਾ ਵਿੱਚ ਵਿਸਮਿਕ ਦੀ ਜਾਣ -ਪਛਾਣ

ਵਿਸਮਿਕ ਜਿਹੜੇ ਸ਼ਬਦ ਕਿਸੇ ਨੂੰ ਬੁਲਾਉਣ ਲਈ, ਖੁਸ਼ੀ, ਹੈਰਾਨੀ ਤੇ ਗਮੀ । ਦੇ ਭਾਵਾਂ ਨੂੰ ਪ੍ਰਗਟ ਕਰਨ ਉਹਨਾਂ ਨੂੰ ਵਿਸਮਿਕ ਕਹਿੰਦੇ ਹਨ । ਜਿਵੇਂ :- ਵਾਹ-ਵਾਹ ! ਸਾਬਾਸ਼ !, ਓਏ ! ਉਫ ! ਆਦਿ । ਵਿਸਮਿਕ ਦੀਆਂ 13 ਕਿਸਮਾਂ ਹੁੰਦੀਆਂ ਹਨ ।

ਪੰਜਾਬੀ ਭਾਸ਼ਾ ਵਿੱਚ ਵਿਸਮਿਕ ਦੀ ਜਾਣ -ਪਛਾਣ Read More »

ਪੰਜਾਬੀ ਭਾਸ਼ਾ ਵਿੱਚ ਯੋਜਕ ਦੀ ਜਾਣ -ਪਛਾਣ

ਜਿਹੜੇ ਸ਼ਬਦ ਦੋ ਵਾਕਾਂ ਦੇ ਸ਼ਬਦਾਂ ਜਾਂ ਵਾਕਾਂਸ਼ਾਂ ਨੂੰ ਜੋੜਨ ਦਾ ਕੰਮ ਕਰਨ, ਉਹਨਾਂ ਨੂੰ ਯੋਜਕ ਕਿਹਾ ਜਾਂਦਾ ਹੈ । ਜਿਵੇਂ :- ਤੇ, ਕਿ, ਅਤੇ ਪਰ ਆਦਿ । ਯੋਜਕ ਦੋ ਤਰ੍ਹਾਂ ਦੇ ਹੁੰਦੇ ਹਨ :

ਪੰਜਾਬੀ ਭਾਸ਼ਾ ਵਿੱਚ ਯੋਜਕ ਦੀ ਜਾਣ -ਪਛਾਣ Read More »

ਪੰਜਾਬੀ ਭਾਸ਼ਾ ਵਿੱਚ ਸੰਬੰਧਕ ਦੀ ਜਾਣ -ਪਛਾਣ

ਜਿਹੜੇ ਸ਼ਬਦ ਕਿਸੇ ਵਾਕ ਦੇ ਨਾਵਾਂ ਜਾਂ ਪੜਨਾਵਾਂ ਦੇ ਪਿੱਛੇ ਆ ਕੇ ਉਹਨਾਂ ਦਾ ਸੰਬੰਧ ਵਾਕ ਦੇ ਹੋਰਨਾਂ ਸ਼ਬਦਾਂ ਨਾਲ ਪ੍ਰਗਟ ਕਰਨ ਉਹਨਾਂ ਨੂੰ ਸੰਬੰਧਕ ਕਹਿੰਦੇ ਹਨ ਜਿਵੇਂ :- ਦੀ, ਦਾ, ਨੇ, ਨੂੰ, ਤੋਂ ਕੋਲੋਂ ਆਦਿ । ਸੰਬੰਧਕ ਤਿੰਨ ਪ੍ਰਕਾਰ ਦੇ ਹੁੰਦੇ ਹਨ : 3: ਦੁਬਾਜਰਾ ਜਾਂ ਮਿਸ਼ਰਤ ਸੰਬੰਧਕ :– ਜਿਹੜੇ ਸ਼ਬਦ ਕਦੇ ਪੂਰਨ ਅਤੇ

ਪੰਜਾਬੀ ਭਾਸ਼ਾ ਵਿੱਚ ਸੰਬੰਧਕ ਦੀ ਜਾਣ -ਪਛਾਣ Read More »

ਪੰਜਾਬੀ ਭਾਸ਼ਾ ਵਿੱਚ ਕਿਰਿਆ ਦੀ ਜਾਣ -ਪਛਾਣ

ਜਿਹੜੇ ਸ਼ਬਦਾਂ ਤੋਂ ਕਿਸੇ ਕੰਮ ਦੇ ਹੋਣ ਜਾਂ ਕਰਨ ਬਾਰੇ ਪ੍ਰਗਟ ਹੋਵੇ ਉਸ ਨੂੰ ਕਿਰਿਆ ਕਹਿੰਦੇ ਹਨ । ਜਿਵੇਂ :- ਕਰਦਾ ਹੈ, ਖੇਡਦਾ ਹੈ, ਕਰੇਗਾ, ਪੈਂਦਾ ਹੈ, ਜਾਂਦਾ ਹੈ ਆਦਿ । ਕਿਰਿਆ ਦੋ ਤਰ੍ਹਾਂ ਦੀ ਹੁੰਦੀ ਹੈ । ਕਿਰਿਆ ਵਿਸ਼ੇਸ਼ਣ ਜਿਹੜੇ ਸ਼ਬਦ ਕਿਰਿਆ ਦੀ ਵਿਸ਼ੇਸ਼ਤਾ ਪ੍ਰਗਟ ਕਰਦੇ ਹਨ ਭਾਵ ਕਿਰਿਆ ਦਾ ਢੰਗ, ਸਮਾਂ ਜਾਂ ਸਥਾਨ

ਪੰਜਾਬੀ ਭਾਸ਼ਾ ਵਿੱਚ ਕਿਰਿਆ ਦੀ ਜਾਣ -ਪਛਾਣ Read More »

ਪੰਜਾਬੀ ਭਾਸ਼ਾ ਵਿੱਚ ਵਿਸ਼ੇਸ਼ਣ ਦੀ ਜਾਣ -ਪਛਾਣ

ਜਿਹੜੇ ਸ਼ਬਦ ਨਾਂਵ ਪੜਨਾਂਵ ਦੇ ਵਿਸ਼ੇਸ਼ ਗੁਣ-ਦੋਸ਼ ਪ੍ਰਗਟ ਕਰਦੇ ਹਨ ਜਾਂ ਉਹ ਸ਼ਬਦ ਜੋ ਕਿਸੇ ਨਾਂਵ-ਪੜਨਾਂਵ ਦੇ ਗੁਣ ਦੋਸ਼, ਗਿਣਤੀ ਮਿਣਤੀ ਦੱਸਦੇ ਹਨ ਉਹਨਾਂ ਨੂੰ ਵਿਸ਼ੇਸ਼ਣ ਕਹਿੰਦੇ ਹਨ । ਜਿਵੇਂ :- ਚੰਗਾ, ਬੁਰਾ, ਕਾਲਾ, ਤਿੰਨ, ਚਾਰ, ਵੀਹ ਆਦਿ । ਵਿਸ਼ੇਸ਼ਣ ਪੰਜ ਤਰ੍ਹਾਂ ਦੇ ਹੁੰਦੇ ਹਨ ।

ਪੰਜਾਬੀ ਭਾਸ਼ਾ ਵਿੱਚ ਵਿਸ਼ੇਸ਼ਣ ਦੀ ਜਾਣ -ਪਛਾਣ Read More »

ਪੰਜਾਬੀ ਭਾਸ਼ਾ ਵਿੱਚ ਨਾਂਵ ਦੀ ਜਾਣ -ਪਛਾਣ

ਜਿਹੜੇ ਸ਼ਬਦ ਕਿਸੇ ਮਨੁੱਖ, ਜੀਵ, ਚੀਜ਼ ਥਾਂ ਦੇ ਨਾਂ ਨੂੰ ਪ੍ਰਗਟ ਕਰਨ ਉਹਨਾਂ ਨੂੰ ਨਾਂਵ ਆਖਦੇ ਹਨ । ਜਿਵੇਂ : ਦਿੱਲੀ, ਕਿਤਾਬ, ਖੋਤਾ ਆਦਿ । ਨਾਂਵ ਪੰਜ ਤਰ੍ਹਾਂ ਦੇ ਹੁੰਦੇ ਹਨ ।

ਪੰਜਾਬੀ ਭਾਸ਼ਾ ਵਿੱਚ ਨਾਂਵ ਦੀ ਜਾਣ -ਪਛਾਣ Read More »

ਅੱਖੀ ਡਿੱਠਾ ਮੇਲਾ

ਭੂਮਿਕਾIntroductionਮੇਲੇ ਵੇਖਣ ਦਾ ਮੈਨੂੰ ਬਹੁਤ ਸ਼ੌਕ ਹੈ। ਸਾਡੇ ਪਿੰਡ ਦੇ ਨੇੜੇ-ਨੇੜੇ ਸਾਲ ਵਿੱਚ ਕਈ ਮੇਲੇ ਲੱਗਦੇ ਹਨ। ਇਹਨਾਂ ਸਾਰਿਆਂ ਨੂੰ ਵੇਖਣ ਦਾ ਬੜਾ ਚਾਅ ਹੁੰਦਾ ਹੈ ਪਰ ਦਸਹਿਰੇ ਦਾ ਮੇਲਾ ਇਹਨਾਂ ਸਾਰਿਆਂ ਵਿਚੋਂ ਵੱਡਾ ਹੁੰਦਾ ਹੈ। ਮੈਨੂੰ ਇਸ ਦੀ ਸਭ ਤੋਂ ਵੱਧ ਖਿੱਚ ਹੁੰਦੀ ਹੈ। ਇਸ ਵਾਰੀ ਮੇਲੇ ਦੀ ਯਾਦ ਮੇਰੇ ਮਨ ਵਿੱਚ ਹੁਣ ਤੱਕ

ਅੱਖੀ ਡਿੱਠਾ ਮੇਲਾ Read More »

ਡਾ. ਭੀਮ ਰਾਓ ਅੰਬੇਦਕਰ

ਜਾਣ-ਪਛਾਣ – ਡਾ. ਭੀਮ ਰਾਓ ਅੰਬੇਦਕਰ ਵਿਦਵਾਨ, ਫ਼ਿਲਾਸਫ਼ਰ, ਕਨੂੰਨਦਾਨ ਅਤੇ ਦੇਸ ਨੂੰ ਪਿਆਰ ਕਰਨ ਵਾਲੇ ਇਨਸਾਨ ਸਨ। ਆਪ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਵਿਸ਼ਿਆਂ ਬਾਰੇ ਡੂੰਘੀ ਸੋਝੀ ਰੱਖਦੇ ਸਨ। ਆਪ ਨੇ ਸਮਾਜ ਵਿੱਚੋਂ ਅਨਪੜ੍ਹਤਾ, ਅੰਧ-ਵਿਸ਼ਵਾਸ ਅਤੇ ਛੂਤ-ਛਾਤ ਨੂੰ ਖ਼ਤਮ ਕਰਨ ਲਈ ਵਿਸ਼ੇਸ਼ ਯਤਨ ਕੀਤੇ। ਡਾ. ਭੀਮ ਰਾਓ ਅੰਬੇਦਕਰ ਨੂੰ ਭਾਰਤੀ ਸੰਵਿਧਾਨ ਦੇ ਨਿਰਮਾਤਾ ਕਿਹਾ ਜਾਂਦਾ ਹੈ।

ਡਾ. ਭੀਮ ਰਾਓ ਅੰਬੇਦਕਰ Read More »

Scroll to Top