ਕਲਪਨਾ ਚਾਵਲਾ
ਕਲਪਨਾ ਚਾਵਲਾ ਦਾ ਜਨਮ ਅੱਜ ਤੋਂ 42 ਵਰੇ ਪਹਿਲਾਂ 1961 ‘ ਈਸਵੀ ਵਿੱਚ ਹਰਿਆਣ ਪ੍ਰਾਂਤ ਦੇ ਕਰਨਾਲ ਜਿਲੇ ਵਿੱਚ ਹੋਇਆ। ਮੁੱਢਲੀ ਵਿੱਦਿਆ ਟੈਗਰੋ ਬਾਲ ਨਿਕੇਤਨ ਸਕੂਲ ਤੋਂ ਹਾਸਲ ਕੀਤੀ । ਬਚਪਨ ਤੋਂ ਹੀ ਪੜ੍ਹਾਈ ਵਿੱਚ ਹੁਸ਼ਿਯਾਰ ਵਿਦਿਆਰਥਣ ਮੱਨੀ ਜਾਂਦੀ ਰਹੀ ਹੈ । ਪੁਲਾੜ ਵਿੱਚ ਉਹ ਦੁਬਾਰਾ 16 ਜਨਵਰੀ 2003 ਨੂੰ ਆਪਣੇ ਸੱਤ ਸਾਥੀਆਂ ਨਾਲ ਗਈ […]